7 Saal

Nek, Pendu Boyz

ਰੋਜ਼ ਸਵੇਰੇ ਉਠਕੇ ਮੈਂ ਤੈਨੂ massage ਕਰਦੀ ਆ
ਵੇ ਤੂ ਮੇਰਾ ਨੀ ਕਰਦਾ ਵੇ ਤੇਰਾ ਮੈਂ ਹੇ ਕਰਦੀ ਆ
ਰੂਹ ਤੇਰੇ ਨਾ ਕੀਤੀ ਮੈਂ ਜਦ ਮਰਜ਼ੀ ਕਢ ਲਯੀ ਵੇ
ਮੌਤ ਕੋਲੋ ਨੀ ਡਰਦੀ ਮੈਂ ਵਿਛਡ਼ਾਂ ਤੋ ਡਰਦੀ ਆ
ਵੇ ਇਕ ਇਕ ਕਰਕੇ ਮੇਤੋ ਸਾਰਾ ਹੱਕ ਖੋ ਲਏ ਵੇ
ਮੈਨੂ 7 ਸਾਲ ਹੋ ਗਾਏ ਤੇਰੇ ਤੇ ਹੱਕ ਜਤੋਂਡੀ ਨੂ
ਵੇ ਜਿਹੜੇ ਪ੍ਯਾਰ ਦੇ ਬੂਟੇ ਨੂ ਤੂ ਜੜੋ ਵਡਨਾ ਚੋਣਾਂ ਏ
ਮੈਨੂ 7 ਸਾਲ ਹੋ ਗਏ ਓਨੂ ਪਾਣੀ ਲੌਂਦੀ ਨੂ
ਵੇ ਜਿਹੜੇ ਪ੍ਯਾਰ ਦੇ ਬੂਟੇ ਨੂ ਤੂ ਜੜੋ ਵਡਨਾ ਚੋਣਾਂ ਏ
ਮੈਨੂ 7 ਸਾਲ ਹੋ ਗਏ ਓਨੂ ਪਾਣੀ ਲੌਂਦੀ ਨੂ

ਓ ਹਾਸੇ ਗੀਤ ਤੇ ਗੱਲਾਂ ਵੇ ਬੁੱਲਾਂ ਤੋ ਅੱਡ ਹੋਏ
ਤੇਰੇ ਦਿੱਤੇ ਹਂਜੂਆ ਕਰਕੇ ਪਲਕਾ ਵਿਛਡ਼ਿਆ ਕਜਲੇ ਤੋਹ
ਵੇ ਪੱਤੇਯਾ ਜਿੰਨੇ ਮੇਰੇ ਨਾਲ ਜੋ ਵਾਦੇ ਕੀਤੇ ਸੀ
ਵੇ ਇਕ ਇਕ ਕਰਕੇ ਚੜ੍ਹਦੇ ਗਏ ਸਬ ਮੌਸਮ ਬਦਲੇ ਤੋਹ
ਵੇ ਮੈਨੂ ਮਾਡੀ ਕਿਹੰਦੇ ਨੇ ਤੂ 1 ਵਾਰ ਨਾ ਸੋਛੇਯਾ ਵੇ
ਮੈਨੂ 7 ਸਾਲ ਹੋ ਗਏ ਤੇਰੇ ਗੁਣ ਗੌਂਦੀ ਨੂ
ਵੇ ਜਿਹੜੇ ਪ੍ਯਾਰ ਦੇ ਬੂਟੇ ਨੂ ਤੂ ਜੜੋ ਵਡਨਾ ਚੋਣਾਂ ਏ
ਮੈਨੂ 7 ਸਾਲ ਹੋ ਗਏ ਓਨੂ ਪਾਣੀ ਲੌਂਦੀ ਨੂ
ਵੇ ਜਿਹੜੇ ਪ੍ਯਾਰ ਦੇ ਬੂਟੇ ਨੂ ਤੂ ਜੜੋ ਵਡਨਾ ਚੋਣਾਂ ਏ
ਮੈਨੂ 7 ਸਾਲ ਹੋ ਗਏ ਓਨੂ ਪਾਣੀ ਲੌਂਦੀ ਨੂ

ਮੈਂ ਮਾਪੇਆ ਦੀ ਇੱਜਤ ਸੀ ਤੇਰੇ ਕਰਕੇ ਰੁੱਲ ਗਯੀ ਆ
ਤੂ ਸੋਚ ਨੀ ਸਕਦਾ ਕਿੰਨਾ ਮੈਂ ਪੀੜਾਂ ਨਾਲ ਖੁੱਲ ਗਯੀ ਆ
ਮੈਂ ਬੋਲ ਸਕੀ ਨਾ ਕੁਜ ਵੀ ਮੈਂ ਵਿਚੋ ਵਿਚ ਝੁਰਦੀ ਰਹੀ
ਰਾਹ ਫੁੱਲਾਂ ਦੇ ਛਡਕੇ ਮੈਂ ਕੰਡਿਆਂ ਤੇ ਤੁਰਦੀ ਰਹੀ
ਵੇ ਹੁਣ ਕੋਲ ਮੇਰੇ ਬੇਕੇ ਵੇ ਤੇਰੀ ਇੱਜਤ ਘਟਦੀ ਆ
ਵੇ ਮੈਨੂ 7 ਸਾਲ ਹੋ ਗਏ ਬਦਕਾਰ ਕਹੋਂਦੀ ਨੂ
ਵੇ ਜਿਹੜੇ ਪ੍ਯਾਰ ਦੇ ਬੂਟੇ ਨੂ ਤੂ ਜੜੋ ਵਡਨਾ ਚੋਣਾਂ ਏ
ਮੈਨੂ 7 ਸਾਲ ਹੋ ਗਏ ਓਨੂ ਪਾਣੀ ਲੌਂਦੀ ਨੂ
ਵੇ ਜਿਹੜੇ ਪ੍ਯਾਰ ਦੇ ਬੂਟੇ ਨੂ ਤੂ ਜੜੋ ਵਡਨਾ ਚੋਣਾਂ ਏ
ਮੈਨੂ 7 ਸਾਲ ਹੋ ਗਏ ਓਨੂ ਪਾਣੀ ਲੌਂਦੀ ਨੂ

ਮੈਨੂ ਦੁਖਾ ਨੇ ਈਡਾ ਖਡ਼ਾ ਸਾਬ੍ਤਾ ਨਾ ਹੁੰਦਾ
ਜਿਹ ਤੇਰੇ ਨਾਲ ਇੰਨਾ ਗੂੜ੍ਹਾ ਰਾਬਤਾ ਨਾ ਹੁੰਦਾ
ਮੈਨੂ ਮੰਜਿਲਾ ਦਾ ਕਿ ਜੇਰ੍ਰੀ ਹੋ ਮਿਲ ਜਾਂਦੀ
ਕਦੇ ਤੂ ਮੇਰਾ ਬਨੇਯਾ ਜਿਹ ਰਾਸਤਾ ਨਾ ਹੁੰਦਾ
ਕਾਸ਼ ਤੇਰੇ ਨਾਲ ਇੰਨਾ ਗੂੜ੍ਹਾ ਰਾਬਤਾ ਨਾ ਹੁੰਦਾ

Curiosités sur la chanson 7 Saal de Jerry

Qui a composé la chanson “7 Saal” de Jerry?
La chanson “7 Saal” de Jerry a été composée par Nek, Pendu Boyz.

Chansons les plus populaires [artist_preposition] Jerry

Autres artistes de K-pop