Dil Di Gal

Narinder Batth

Desi crew! Desi crew!

ਦਿਲ ਦੀ ਗਲ ਕਿਹਣ ਨੂ ਫਿਰਦਾਏ
ਜੱਟਾ ਦਾ ਮੁੰਡਾ ਜੀ
ਸ਼ੌਂਕੀ ਕੇ ਆਏ ਵੈਲਪੁਨੇ ਦਾ
ਆਹੀ ਕੱਮ ਹੁੰਦਾ ਨੀ
ਦਿਲ ਦੀ ਗਲ ਕਿਹਣ ਨੂ ਫਿਰਦਾਏ
ਗਬਰੂ ਵਿਚ ਬਾਲ ਸ਼ਾਲ ਹੈ ਨੀ
ਸਿਧਾ ਜਿੱਦਾਂ ਗਰਮਾਲਾ
ਦੱਬ ਨਾਲ ਸਾਡੇ ਲੱਗਿਯਾ ਰਿਹੰਡਾਏ
ਲਾਦੇ ਨਾਲ ਜਯੋਂ ਸਰਭਾਲਾ
ਦੱਬ ਨਾਲ ਸਾਡੇ ਲੱਗਿਯਾ ਰਿਹੰਡਾਏ
ਲਾਦੇ ਨਾਲ ਜਯੋਂ ਸਰਭਾਲਾ
ਰਖ ਦਾ ਨਹੀ ਚੀਜ਼ਾਂ ਜਾਲੀ
ਬਿਲ੍ਜ ਤੋਂ ਬਣੀ ਟ੍ਰੱਲ
ਮੁਚਹ ਦਾ ਜਿਹਦਾ ਕੁੰਡਾ ਨੀ
ਦਿਲ ਦੀ ਗਲ ਕਿਹਣ ਨੂ ਫਿਰਦਾਏ
ਜੱਟਾ ਦਾ ਮੁੰਡਾ ਜੀ
ਸ਼ੌਂਕੀ ਕੇ ਆਏ ਵੈਲਪੁਨੇ ਦਾ
ਆਹੀ ਕੱਮ ਹੁੰਦਾ ਨੀ
ਦਿਲ ਦੀ ਗਲ ਕਿਹਣ ਨੂ ਫਿਰਦਾਏ

ਤੇਰੇ ਨਾਲ ਜਾਦਾ ਜਚਡਾਏ
ਪਾਯਾ ਰੰਗ ਕਾਲਾ ਜੱਟ ਤੇ
ਮਿੱਟੀ ਲਾ ਦੇਣ ਗੁਵਾਨਡੀ
ਮਾਰੇ ਜਦ ਗੇਹਦਾ ਵੱਟ ਤੇ
ਮਿੱਟੀ ਲਾ ਦੇਣ ਗੁਵਾਨਡੀ
ਮਾਰੇ ਜਦ ਗੇਹਦਾ ਵੱਟ ਤੇ
Gucci ਤੇ ਲ੍ਵ ਆਖਰ
ਬੱਤਾ ਵਾਲਾ ਬੱਤ ਆਏ ਫੱਕਰ
ਹੋ ਜੇ ਨੈਨਾ ਦੀ ਟੱਕਰ
ਸੁਪਨੇ ਜਿਹ ਬੂੰਦਾ ਜੀ
ਦਿਲ ਦੀ ਗਲ ਕਿਹਣ ਨੂ ਫਿਰਦਾਏ
ਜੱਟਾ ਦਾ ਮੁੰਡਾ ਜੀ
ਸ਼ੌਂਕੀ ਕੇ ਆਏ ਵੈਲਪੁਨੇ ਦਾ
ਆਹੀ ਕੱਮ ਹੁੰਦਾ ਨੀ
ਦਿਲ ਦੀ ਗਲ ਕਿਹਣ ਨੂ ਫਿਰਦਾਏ
ਖੁਲੀ ਆਏ ਪਿਹਲੀ ਨਖਰੋ
ਖਦਿਆਂ ਘਰੇ 6 ਕਾਮਪਾਣਾ
ਲੰਘੀਏ ਜੀਤੋ ਹੋਣ ਸਲਮਾ
ਤੂ ਹੀ ਦਿੰਦੀ ਨਈ ਲਾਇਨ'ਆਂ
ਲੰਘੀਏ ਜੀਤੋ ਹੋਣ ਸਲਮਾ
ਤੂ ਹੀ ਦਿੰਦੀ ਨਈ ਲਾਇਨ'ਆਂ
ਬਾਜ਼ੀ ਜੀਤ ਲੈਣ ਕਬੂਤਰ
ਗੱਦਿਯਾ ਤੇ ਵੱਜਦੇ ਹੂਟਰ
ਲੇਕ੍ਚਰ ਜੇ ਸੁਣਦਾ ਨ੍ਹੀ
ਦਿਲ ਦੀ ਗਲ ਕਿਹਣ ਨੂ ਫਿਰਦਾਏ
ਜੱਟਾ ਦਾ ਮੁੰਡਾ ਜੀ
ਸ਼ੌਂਕੀ ਕੇ ਆਏ ਵੈਲਪੁਨੇ ਦਾ
ਆਹੀ ਕੱਮ ਹੁੰਦਾ ਨੀ
ਦਿਲ ਦੀ ਗਲ ਕਿਹਣ ਨੂ ਫਿਰਦਾਏ

Curiosités sur la chanson Dil Di Gal de Jigar

Qui a composé la chanson “Dil Di Gal” de Jigar?
La chanson “Dil Di Gal” de Jigar a été composée par Narinder Batth.

Chansons les plus populaires [artist_preposition] Jigar

Autres artistes de Asiatic music