Hawa Aun De

Gill Machhrai, Rony Ajnali

ਦੇਸੀCrew ਦੇਸੀCrew ਦੇਸੀCrew ਦੇਸੀCrew
ਤਕਦਾ ਏ ਮੁੰਡਾ ਤੈਨੂ ਗੌਰ ਕਰ ਲੈ
ਤੇਰੇ ਜਿਹੇ ਬੱਡੇ ਅਔਣ ਰੋਜ਼ ਮਿੱਤਰਾ
ਝਾਂਜਰਾਂ ਦੀ alarm ਦੀ ਖਿਚ ਗੋਰੀਏ
ਵੇ ਬਾਹਲੇ ਆ ਦੇ ਆ ਹੀ ਹੁੰਦੇ choose ਮਿੱਤਰਾ

ਕਰਤਾ ਦੀਵਾਨਾ ਨਖਰੇ ਦੇ ਕੇਹਰ ਨੇ
ਕਰਤਾ ਦੀਵਾਨਾ ਨਖਰੇ ਦੇ ਕੇਹਰ ਨੇ
ਵੇ ਖੜ ਖੜ ਸੇਕ ਹੋਰੇ ਅੱਗ ਲਾਉਨ ਦੇ

ਹੋ ਆਜਾ ਕਰ ਜੱਟ ਉੱਤੇ ਰਾਜ ਗੋਰੀਏ
ਵੇ ਹਟ ਪਰਾਂ ਜੱਟਾ ਚਾਲ ਹਵਾ ਔਣ ਦੇ
ਆਜਾ ਕਰ ਜੱਟ ਉੱਤੇ ਰਾਜ ਗੋਰੀਏ
ਓਏ ਹਟ ਪਰਾਂ ਜੱਟਾ ਚਲ ਹਵਾ ਔਣ ਦੇ

ਅਕਦਾ ਨਾ ਮੁੰਡਾ ਤਲਿਆ ਤੇ ਬੈਠ ਨੀ
ਚੋਬਰਾਂ ਦੇ ਦਿਲਾਂ ਉੱਤੇ ਤਾਲੀ ਤੈਸ਼ ਨੀ

ਹਨ ਐਵੇਈਂ ਨਾ frank ਜਿਹਾ behave ਕਰ ਵੇ
ਦਿਲ ਡੁੱਲ ਦੇਣਾ ਜੱਟੀ ਦੇ ਖ੍ਵਾਹਿਸ਼ ਨੀ

ਪੱਟੀ ਏ ਮਜਾਜਾਂ ਦੀ ਸ਼ੁਕੀਨੀ ਬੋਲਦੀ
ਹੋ ਪੱਟੀ ਏ ਮਜਾਜਾਂ ਦੀ ਸ਼ੁਕੀਨੀ ਬੋਲਦੀ
ਹੋ ਜ਼ੁਲਫਾ ਦੇ ਜਾਲ ਜਯੋਂ ਸਰਤੇ ਸੋਹੁਣ ਨੇ
ਹੋ ਆਜਾ ਕਰ ਜੱਟ ਉੱਤੇ ਰਾਜ ਗੋਰੀਏ
ਓ ਹਟ ਪਰਾਂ ਜੱਟਾ ਚਲ ਹਵਾ ਔਣ ਦੇ
ਆਜਾ ਕਰ ਜੱਟ ਉੱਤੇ ਰਾਜ ਗੋਰੀਏ
ਮੈਂ ਕਿਹਾ ਹਟ ਪਰਾਂ ਜੱਟਾ ਚਲ ਹਵਾ ਔਣ ਦੇ
ਹੋ ਆਜਾ ਕਰ ਜੱਟ ਉੱਤੇ ਰਾਜ ਗੋਰੀਏ
ਓ ਹਟ ਪਰਾਂ ਹਟ
ਆਜਾ ਕਰ ਜੱਟ ਉੱਤੇ ਰਾਜ
ਮੈਂ ਕਿਹਾ ਹਟ ਪਰਾਂ ਜੱਟਾ ਚਲ ਹਵਾ ਔਣ ਦੇ

ਲੁੱਟ ਲੇ ਜਹਾਂ ਨੀ blush ਕਰਦੀ
Beauty numberਆਂ ਨੂ ਏ plus ਕਰਦੀ

ਹੋ ਜੱਮ ਜੱਮ ਰਾਂਝੇ ਔਂਦੇ ਰੋਜ਼ ਸੋਹਣੇਯਾ
ਕਿੰਨੇ ਆ ਮੈਂ ਦਿਲਾਂ ਨੂ crushਕਰਦੀ

ਗੇਡੀ ਲੌਂ ਲੈਜਾ ਨਾਲ ਬੈਠ ਜੱਟੀਏ
ਗੇਡੀ ਲੌਂ ਲੈਜਾ ਨਾਲ ਬੈਠ ਜੱਟੀਏ

ਵੇ ਅੱਜ ਅਖਾਂ ਵਾਲੇ ਫਿਰੇ ਨਾਲ ਪਰਿੰਦੇ ਡੋਲਦੇ
ਹੋ ਆਜਾ ਕਰ ਜੱਟ ਉੱਤੇ ਰਾਜ ਗੋਰੀਏ
ਵੇ ਹਟ ਪਰਾਂ ਜੱਟਾ ਚਾਲ ਹਵਾ ਔਣ ਦੇ
ਆਜਾ ਕਰ ਜੱਟ ਉੱਤੇ ਰਾਜ ਗੋਰੀਏ
ਮੈਂ ਕਿਹਾ ਹਟ ਪਰਾਂ ਜੱਟਾ ਚਲ ਹਵਾ ਔਣ ਦੇ

25 ਦਿਨਾਂ ਵਿਚ ਨੇ scheme ਆ ਲਾ ਲਿਯਾ
Rony Ajnali ਚੱਕੀ ਫਿਰੇ ਵਾਲਿਆ

ਵੇ ਨਖਰੇ ਤਾਂ ਝੱਲ ਪਿਹਲਾ ਮੇਰੇ ਮਿੱਤਰਾਂ
ਅੜਿਆ ਵੇ ਦੱਸ ਕਾਦਿਆ ਨੇ ਕਲਿਆ

ਗਿੱਲ ਮਚਰਾ ਤੇਰਾ ਕਿਹਕੇ ਦੇਖ ਲ
ਗਿੱਲ ਮਚਰਾ ਤੇਰਾ ਕਿਹਕੇ ਦੇਖ ਲ

ਮੈਂ ਵੀ ਰਖਦੀ ਆਂ ਸ਼ੌਂਕ feeling’ਆਂ ਹਰਾਉਨ ਦੇ
ਹੋ ਆਜਾ ਕਰ ਜੱਟ ਉੱਤੇ ਰਾਜ ਗੋਰੀਏ
ਓ ਹਟ ਪਰਾਂ ਜੱਟਾ ਚਲ ਹਵਾ ਔਣ ਦੇ
ਆਜਾ ਕਰ ਜੱਟ ਉੱਤੇ ਰਾਜ ਗੋਰੀਏ
ਵੇ ਹਟ ਪਰਾਂ ਜੱਟਾ ਚਲ ਹਵਾ ਔਣ ਦੇ

Curiosités sur la chanson Hawa Aun De de Jigar

Qui a composé la chanson “Hawa Aun De” de Jigar?
La chanson “Hawa Aun De” de Jigar a été composée par Gill Machhrai, Rony Ajnali.

Chansons les plus populaires [artist_preposition] Jigar

Autres artistes de Asiatic music