Nakhro

Jung Sandhu

ਗੋਰੇ ਰੰਗ ਦੀ ਜੱਟੀ ਦੇ ਥੱਲੇ ਗੱਡੀ ਕਾਲੀ ਕਾਲੀ ਆ
ਪੁੱਤਾਂ ਵਾਂਗੂ ਕੁੜੀ ਜੱਟਾਂ ਮਾਪਿਆ ਨੇ ਪਾਲੀ ਆ
ਗੋਰੇ ਰੰਗ ਦੀ ਜੱਟੀ ਦੇ ਥੱਲੇ ਗੱਡੀ ਕਾਲੀ ਕਾਲੀ ਆ
ਪੁੱਤਾਂ ਵਾਂਗੂ ਕੁੜੀ ਜੱਟਾਂ ਮਾਪਿਆ ਨੇ ਪਾਲੀ ਆ
ਜਿੱਦ ਕਰ ਕਰ ਕਦੇ ਲਏ ਸੂਟ ਨਾ
ਜਿੱਦ ਕਰਕੇ License ਤੇ ਚੜਾਈ ਮੈਂ ਦੁਨਾਲੀ ਆ
ਮਾਝੇ ਮਾਲਵੇ ਚ ਚੱਲੇ ਸਾਡੀ ਜੰਗ ਸੰਧੂਆਂ ਜੰਗ ਸੰਧੂਆਂ
ਜਿਥੇ ਰਹੀ ਜਾਏ ਕਦੇ ਨਾ ਗੱਲ ਕਰੀ ਢਿੱਲ ਦੀ
ਨਖਰੋ ਦੇ ਦਿਲ ਵਿਚ Entry ਜੱਟਾ Entry ਜੱਟਾ
Thirty ਦੇ Licence ਵਾਂਗੂ ਘੱਟ ਮਿਲਦੀ
ਨਖਰੋ ਦੇ ਦਿਲ ਵਿਚ Entry ਜੱਟਾ Entry ਜੱਟਾ
Thirty ਦੇ Licence ਵਾਂਗੂ ਘੱਟ ਮਿਲਦੀ

ਮੇਰੇ ਸੂਟ ਵੀ ਜੱਚਨ ਨਾਲ਼ੇ ਜੱਚਨ ਗ੍ਰਾਂਰੇ
Look ਸ਼ੇਰੀ ਵੀ ਜਾਚੇ ਤੇ ਨਾਲ਼ੇ ਜੱਚਦੇ ਸ਼ਰਾਰੇ
ਕੰਮ ਜੁੜਗਾ ਤੇ ਬਾਕੀਲਾ ਕੋਲੋਂ ਮੁੜ ਦੇ ਨਹੀਂ
ਗੱਲ ਥਾਣਿਆ ਦੇ ਵਿਚ ਇੰਚ ਵੀ ਨਾ ਹਿਲਦੀ
ਨਖਰੋ ਦੇ ਦਿਲ ਵਿਚ Entry ਜੱਟਾ Entry ਜੱਟਾ
Thirty ਦੇ Licence ਵਾਂਗੂ ਘੱਟ ਮਿਲਦੀ
ਨਖਰੋ ਦੇ ਦਿਲ ਵਿਚ Entry ਜੱਟਾ Entry ਜੱਟਾ
Thirty ਦੇ Licence ਵਾਂਗੂ ਘੱਟ ਮਿਲਦੀ

ਗੂਸੀਖੋਰ ਵੀ ਬੜੀ ਆ ਤੇ ਤਮੀਜ਼ ਵੀ ਨੇ ਰੱਖਿਆ
ਰਿਸ਼ਤੇ ਵੀ ਪੱਕਾ ਆ ਤੇ ਰਫਲਾਂ ਵੀ ਪੱਕੀਆਂ
ਗੂਸੀਖੋਰ ਵੀ ਬੜੀ ਆ ਤੇ ਤਮੀਜ਼ ਵੀ ਨੇ ਰੱਖਿਆ
ਰਿਸ਼ਤੇ ਵੀ ਪੱਕਾ ਆ ਤੇ ਰਫਲਾਂ ਵੀ ਪੱਕੀਆਂ
ਇਕ ਵਾਰ entro ਕਰਾ ਦਾਓ ਸੋਹਣਿਆਂ
ਤੇ ਉੱਡ ਜਾਣਿਆ ਜੋ ਸੈਂਟੀ ਤੇਰੇ ਉੱਤੇ ਜੈਕੀਆਂ
ਗਾਣੇ ਜਿੰਦਾਬਾਦ ਯਾਰੀਆਂ ਦੇ ਸਾਡੇ ਤੇ ਬਣੇ
ਫ਼ੇ ਦੇਖਦੇ ਨੀਂ ਗੱਲ ਜਦੋਂ ਆ ਗਈ ਦਿਲ ਦੀ
ਨਖਰੋ ਦੇ ਦਿਲ ਵਿਚ Entry ਜੱਟਾ Entry ਜੱਟਾ
Thirty ਦੇ Licence ਵਾਂਗੂ ਘੱਟ ਮਿਲਦੀ
ਨਖਰੋ ਦੇ ਦਿਲ ਵਿਚ Entry ਜੱਟਾ Entry ਜੱਟ
Thirty ਦੇ Licence ਵਾਂਗੂ ਘੱਟ ਮਿਲਦੀ

Curiosités sur la chanson Nakhro de Jigar

Qui a composé la chanson “Nakhro” de Jigar?
La chanson “Nakhro” de Jigar a été composée par Jung Sandhu.

Chansons les plus populaires [artist_preposition] Jigar

Autres artistes de Asiatic music