Baaghi Tera Yaar

Raj Ranjodh

ਓ ਓ
ਹੋ ਪੇਪਰਾਂ ਚ ਆਉਣ ਖ਼ਬਰਾਂ
ਹੋ ਪੇਪਰਾਂ ਚ ਆਉਣ ਖ਼ਬਰਾਂ
ਯਾਰ ਚੱਕ ਲਿਆ ਪੁਲਿਸ ਨੇ ਘਰ ਤੋਂ
ਨੀ ਤੇਰੇ ਮੇਰੇ ਵਿਚ ਅੜ੍ਹਦੇ
ਨੀ ਤੇਰੇ ਮੇਰੇ ਵਿਚ ਅੜ੍ਹਦੇ
ਸਾਰੇ ਪੱਟ ਦਾਉ ਕਰੀਦ ਬਿੱਲੋ ਜੱਟ ਤੋਂ
ਨੀ ਪਾਉਣ ਬੇੜੀਆਂ ਪਿਆਰ ਨੂੰ
ਨੀ ਪਾਉਣ ਬੇੜੀਆਂ ਪਿਆਰ ਨੂੰ
ਮੁੰਡੇ ਟੁੱਟ ਗਏ ਯਾਰ ਦੀ ਪਹਾਡੀ ਤੋਂ
ਨੀ ਬਾਗ਼ੀ ਤੇਰਾ ਯਾਰ ਹੋ ਗਿਆ
ਕਹਿੰਦੇ ਹੋ ਗਿਆ ਫਰਾਰ ਚੰਡੀਗੜ੍ਹ ਤੋਂ
ਨੀ ਬਾਗ਼ੀ ਤੇਰਾ ਯਾਰ ਹੋ ਗਿਆ
ਕਹਿੰਦੇ ਹੋ ਗਿਆ ਫਰਾਰ ਚੰਡੀਗੜ੍ਹ ਤੋਂ
ਓ ਬਾਗ਼ੀ ਤੇਰਾ ਯਾਰ ਹੋ ਗਿਆ

ਹੋ ਪੇ ਗਿਆ ਨਾਜਾਇਜ਼ case ਨੀ
ਹੋ ਪੇ ਗਿਆ ਨਾਜਾਇਜ਼ case ਨੀ
ਓਟ ਰੱਬ ਦੀ ਸਾਂਭ ਲਉ ਆਪੇ
ਹੋ ਲੈ ਗਿਆ stand ਜੱਟ ਵੀ
ਆਵੇ ਪਿੰਡ ਤੂੰ ਤੋੜ ਦਾ ਨਾਕੇ
ਹੋ ਵੈਰੀ ਪੂਛਾਂ ਚੱਕੀ ਫਿਰਦੇ
ਹੋ ਵੈਰੀ ਪੂਛਾਂ ਚੱਕੀ ਫਿਰਦੇ
ਰਾਤੀ ਜਾਗਦੇ ਕੁੜੇ ਨੀ ਮੇਰੇ ਡਰ ਤੋਂ
ਨੀ ਬਾਗ਼ੀ ਤੇਰਾ ਯਾਰ ਹੋ ਗਿਆ
ਕਹਿੰਦੇ ਹੋ ਗਿਆ ਫਰਾਰ ਚੰਡੀਗੜ੍ਹ ਤੋਂ
ਨੀ ਬਾਗ਼ੀ ਤੇਰਾ ਯਾਰ ਹੋ ਗਿਆ
ਕਹਿੰਦੇ ਹੋ ਗਿਆ ਫਰਾਰ ਚੰਡੀਗੜ੍ਹ ਤੋਂ
ਓ ਬਾਗ਼ੀ ਤੇਰਾ ਯਾਰ ਹੋ ਗਿਆ

ਕੱਲੇ ਨੂੰ ਸੀ ਪੰਜ ਟੱਕਰੇ
ਕੱਲੇ ਨੂੰ ਸੀ ਪੰਜ ਟੱਕਰੇ
ਤੇਰੇ ਪਿੰਡ ਜੇ ਸ਼ਾਲਾਰ ਜੇ ਆਕੇ
ਹੋ ਵਾਰਦਾਤ ਹੋਗੀ ਮੋੜ ਤੇ
ਤਾਈਓਂ ਰੱਖੀ ਐ ਗੰਦਸੀ ਲਿਸ਼ਕਾ ਕੇ
7 ਨੀ 51 ਬਣ ਗੀ
7 ਨੀ 51 ਬਣ ਗੀ
ਰੌਲੇ ਸੁਣੀਦੇ ਸ਼ਰੀਕਾਂ ਦੇ ਨੀ ਘਰ ਤੋਂ
ਨੀ ਬਾਗ਼ੀ ਤੇਰਾ ਯਾਰ ਹੋ ਗਿਆ
ਕੇਂਦੇ ਹੋ ਗਿਆ ਫਰਾਰ ਚੰਡੀਗੜ੍ਹ ਤੋਂ
ਓ ਬਾਗ਼ੀ ਤੇਰਾ ਯਾਰ ਹੋ ਗਿਆ
ਕਹਿੰਦੇ ਹੋ ਗਿਆ ਫਰਾਰ ਚੰਡੀਗੜ੍ਹ ਤੋਂ
ਓ ਬਾਗ਼ੀ ਤੇਰਾ ਯਾਰ ਹੋ ਗਿਆ

ਓ ਮਾਪਿਆਨ ਨੂੰ ਕਹਿੰਦੇ ਬੱਲੀਏ
ਓ ਮਾਪਿਆਨ ਨੂੰ ਕਹਿੰਦੇ ਬੱਲੀਏ
ਅੱਜ ਰਾਜ ਨੇ ਵਿਆਹੁਣ ਤੈਨੂੰ ਆਉਨਾ
ਆਹ ਲੰਡੂਆਨ ਦੀ ਜੰਜ ਫੂਕਣੀ
32 ਬੋਰ ਦਾ ਖੜਾਕਾ ਜਦ ਹੋਣਾ
ਹੋ ਕੇੜਾ ਮੰਗ ਲੈ ਲਉ ਯਾਰ ਦੀ
ਹੋ ਕੇੜਾ ਮੰਗ ਲੈ ਲਉ ਯਾਰ ਦੀ
ਹਾਮੀ ਭਾਰੀ ਨਾ ਕਿਸੇ ਨੇ ਡਰ ਤੋਂ
ਨੀ ਬਾਗ਼ੀ ਤੇਰਾ ਯਾਰ ਹੋ ਗਿਆ
ਕਹਿੰਦੇ ਹੋ ਗਿਆ ਫਰਾਰ ਚੰਡੀਗੜ੍ਹ ਤੋਂ
ਨੀ ਬਾਗ਼ੀ ਤੇਰਾ ਯਾਰ ਹੋ ਗਿਆ
ਕਹਿੰਦੇ ਹੋ ਗਿਆ ਫਰਾਰ ਚੰਡੀਗੜ੍ਹ ਤੋਂ
ਨੀ ਬਾਗ਼ੀ ਤੇਰਾ ਯਾਰ ਹੋ ਗਿਆ
ਕਹਿੰਦੇ ਹੋ ਗਿਆ ਫਰਾਰ ਚੰਡੀਗੜ੍ਹ ਤੋਂ
ਨੀ ਬਾਗ਼ੀ ਤੇਰਾ ਯਾਰ ਹੋ ਗਿਆ
ਕਹਿੰਦੇ ਹੋ ਗਿਆ ਫਰਾਰ ਚੰਡੀਗੜ੍ਹ ਤੋਂ
ਨੀ ਬਾਗ਼ੀ ਤੇਰਾ ਯਾਰ ਹੋ ਗਿਆ
ਕਹਿੰਦੇ ਹੋ ਗਿਆ ਫਰਾਰ ਚੰਡੀਗੜ੍ਹ ਤੋਂ

Chansons les plus populaires [artist_preposition] J.K.

Autres artistes de Dance music