Band Theke

Shree Brar

Desi Crew, Desi Crew
Desi Crew, Desi Crew

ਗੋਹਿਰੀਏ ਨੀ ਗੋਹਿਰੀਏ
ਮਿੱਠੇ ਗੰਨੇ ਦੀ ਆਏ ਬੋਰੀਏ
ਕੀਹਨੇ ਇਸ਼੍ਕ਼ ਤੇਰੇ ਦਾ ਰਸ ਮਨੇਯਾ
ਸਤਤੋਂ ਚੋਰੀ ਚੋੜੀਏ
ਚੰਨ ਵਰਗੀ ਯੇ ਤਾਰੇ ਤੇਰੇ ਨਾ
ਚੰਨ ਵਰਗੀ ਯੇ ਤਾਰੇ ਤੇਰੇ ਨਾ
ਕੀਹਨੇ ਕੀਹਨੇ ਵੇਖੇ ਨੇ

ਸੱਜਣਾ ਨੇ ਅੱਖ ਬਦਲ ਲਯੀ ਉੱਤੋਂ ਬੰਦ ਠੇਕੇ ਨੇ
ਸੱਜਣਾ ਨੇ ਅੱਖ ਬਦਲ ਲਯੀ ਉੱਤੋਂ ਬੰਦ ਠੇਕੇ ਨੇ
ਸੱਜਣਾ ਨੇ ਅੱਖ ਬਦਲ ਲਯੀ

ਕੀਹਦੇ ਕੀਹਦੇ ਨਾਲ ਤੈਨੂੰ
ਕੀਤੇ ਹੋਯ ਪ੍ਯਾਰ ਦੱਸੀ
ਕਿਹਦੀ ਕਿਹਦੀ ਬੁੱਕਲ ਦਾ
ਬਣੀ ਤੂ ਸ਼ਿੰਗਾਰ ਦੱਸੀ
ਰਖਦੀ ਹੁੰਦੀ ਤੂ ਜਿਹਦਾ
ਖ੍ਯਲ ਆਯੀ ਛੱਡ ਕੇ
ਮੇਰਾ ਦਿੱਤਾ ਕੀਹਦੇ ਕੋਲ ਤੂ
ਸ਼ਾਲ ਆਯੀ ਛੱਡ ਕੇ

ਜਿਹਦੇ ਆ ਹੱਤਤਾਨ ਚ ਨੀ ਤੂ
ਬਾਲ ਆਯੀ ਛੱਡ ਕੇ
ਮੋੜਨ ਜਿਹੀ ਸੀ ਗੀ
ਚਾਲ ਆਯੀ ਛੱਡ ਕੇ

ਟੁੱਟੇ ਚੁੰਨੀ ਦੇ ਘੁੰਗਰੂ
ਟੁੱਟੇ ਚੁੰਨੀ ਦੇ ਘੁੰਗਰੂ
ਕੀਹਨੇ ਲਪੇਟੇ ਨੇ
ਸੱਜਣਾ ਨੇ ਅੱਖ ਬਦਲ ਲਯੀ ਉੱਤੋਂ ਬੰਦ ਠੇਕੇ ਨੇ
ਸੱਜਣਾ ਨੇ ਅੱਖ ਬਦਲ ਲਯੀ ਉੱਤੋਂ ਬੰਦ ਠੇਕੇ ਨੇ
ਸੱਜਣਾ ਨੇ ਅੱਖ ਬਦਲ ਲਯੀ

ਵੈਂਗ ਟਡਾ ਕੇ ਆਯੀ ਆਏ ਨੀ
ਕਿਤੋਂ ਸੰਗ ਟਡਾ ਕੇ ਆਯੀ ਆਏ
ਬਾਡਾ ਉੱਦ ਜੌਂ ਉੱਦ ਜੌਂ ਕਰਦੀ ਸੀ
ਕਿਤੋਂ ਰੰਗ ਉਡਦਾ ਕੇ ਆਯੀ ਆਏ
ਕਰ ਜਾਂਦਾ ਕਯੀ ਵਾਰੀ ਰੱਬ ਵੀ ਕਮਲ ਨੀ
ਜਿਹਦਾ ਮੇਰਾ ਓਹੀ ਆਜ ਤੇਰਾ ਬਿੱਲੋ ਹਾਲ ਨੀ
ਕਰ ਗਯਾ ਧੋਖਾ ਨੀ ਮਈ ਤੇਰੇ ਨਾਲ ਸੁਨੇਯਾ
ਕਰ ਕੇ ਗਯੀ ਸੀ ਜਿਹਦੇ ਪਿਛਹੇ ਮੇਰੇ ਨਾਲ ਨੀ

ਭੁਲ੍ਦੇ ਕਿੱਤਤੇ ਸ਼੍ਰੀ ਬ੍ਰਾੜ ਫਡ ਫਡ ਕੇ ਹਥ ਓਸਦਾ
ਮੱਥਾ ਜਿਹਦੇ ਟੇਕੇ ਨੇ
ਸੱਜਣਾ ਨੇ ਅੱਖ ਬਦਲ ਲਯੀ ਉੱਤੋਂ ਬੰਦ ਠੇਕੇ ਨੇ
ਸੱਜਣਾ ਨੇ ਅੱਖ ਬਦਲ ਲਯੀ ਉੱਤੋਂ ਬੰਦ ਠੇਕੇ ਨੇ
ਸੱਜਣਾ ਨੇ ਅੱਖ ਬਦਲ ਲਯੀ

ਅੱਕਖੀ ਦੇਖੀ ਗੱਡੀ ਆ ਚ ਚਢ ਦੀ ਚਢ ਦੀ
ਹੋ ਇੱਕੋ ਵਾਂਗੂ ਫਿਰਦੀ ਆਏ ਚਢ ਦੀ ਚਢ ਦੀ
ਜ਼ਰਾ ਐਠਤੇ ਆਯੀ ਸਾਵੇਈਂ ਮੇਰੇ
ਖਡ਼ੀ ਨੀ ਬਿੱਲੋ
ਪਰ ਅੱਖ ਕਿੰਨਾ ਅੱਖ ਮੇਰੇ ਧਰਦੀ ਧਰਦੀ
ਅੱਕਖਾਂ ਨਾਲ ਲੇ ਲ ਕੀਹਨੇ
ਅੱਕਖਾਂ ਨਾਲ ਲੇ ਲ ਕੀਹਨੇ
ਸੂਟ ਦੇ ਮਿਹਕੇ ਨੇ
ਸੱਜਣਾ ਨੇ ਅੱਖ ਬਦਲ ਲਯੀ ਉੱਤੋਂ ਬੰਦ ਠੇਕੇ ਨੇ
ਸੱਜਣਾ ਨੇ ਅੱਖ ਬਦਲ ਲਯੀ ਉੱਤੋਂ ਬੰਦ ਠੇਕੇ ਨੇ
ਸੱਜਣਾ ਨੇ ਅੱਖ ਬਦਲ ਲਯੀ

Curiosités sur la chanson Band Theke de Jordan Sandhu

Qui a composé la chanson “Band Theke” de Jordan Sandhu?
La chanson “Band Theke” de Jordan Sandhu a été composée par Shree Brar.

Chansons les plus populaires [artist_preposition] Jordan Sandhu

Autres artistes de Indian music