Charhdi Kalaa
ਨਿੱਕੇ ਨਿੱਕੇ ਕੰਧਾਂ ਅੱਗੇ
ਕਦੇ ਸਰਹੰਦਾਂ ਅੱਗੇ
ਗੜੀ ਚਮਕੌਰ ਵਿਚ
ਮੁਗਲਾਂ ਨਾਲ ਜੰਗਾਂ ਅੱਗੇ
ਕਰੇ ਸਦਾ ਹੋਣੀ ਨੂੰ ਸਲਾਮ ਖਾਲਸਾ
ਕਰੇ ਸਦਾ ਹੋਣੀ ਨੂੰ ਸਲਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ
ਆਰੇ ਥੱਲੇ, ਦੇਗਾਂ ਵਿਚ
ਤੇਗਾਂ ਨਾਲ ਜੰਗ ਵਿਚ
ਖੋਪਰੀ ਬਿਨ੍ਹਾਂ ਵੀ ਰਹਿੰਦਾ ਮਾਲਕ ਦੇ ਰੰਗ ਵਿਚ
ਆਰੇ ਥੱਲੇ, ਦੇਗਾਂ ਵਿਚ
ਤੇਗਾਂ ਨਾਲ ਜੰਗ ਵਿਚ
ਖੋਪਰੀ ਬਿਨ੍ਹਾਂ ਵੀ ਰਹਿੰਦਾ ਮਾਲਕ ਦੇ ਰੰਗ ਵਿਚ
ਓ ਪੀਂਦਾ ਏ ਸ਼ਹਾਦਤਾਂ ਦਾ ਜਾਮ ਖਾਲਸਾ
ਪੀਂਦਾ ਏ ਸ਼ਹਾਦਤਾਂ ਦਾ ਜਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ
ਘਲੂਘਾਰੇ, ਨੀਲੇ ਤਾਰੇ ਉੱਠਿਆ ਹੰਡਾਕੇ ਏ
ਪਤਾ ਨੀ ਪਿਆਇਆ ਗੁਰਾਂ ਬਾਟੇ ਚ ਕੀ ਪਾਕੇ ਐ
ਘਲੂਘਾਰੇ, ਨੀਲੇ ਤਾਰੇ ਉੱਠਿਆ ਹੰਡਾਕੇ ਏ
ਪਤਾ ਨੀ ਪਿਆਇਆ ਗੁਰਾਂ ਬਾਟੇ ਚ ਕੀ ਪਾਕੇ ਐ
ਭਾਂਵੇ ਕਰੇ ਸੂਲਾਂ ਤੇ ਆਰਾਮ ਖਾਲਸਾ
ਭਾਂਵੇ ਕਰੇ ਸੂਲਾਂ ਤੇ ਆਰਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ
ਖੰਡੇ ਨਾਲ ਲੀਕ ਖਿੱਚੇ
ਸਿਰ ਥਲੀ ਧਰ ਲੜੇ
ਨਾਗਣੀਆਂ ਹਾਥੀਆਂ ਦੇ ਮੱਥਿਆਂ ਦੇ ਵਿਚ ਜੜੇ
ਖੰਡੇ ਨਾਲ ਲੀਕ ਖਿੱਚੇ
ਸਿਰ ਥਲੀ ਧਰ ਲੜੇ
ਨਾਗਣੀਆਂ ਹਾਥੀਆਂ ਦੇ ਮੱਥਿਆਂ ਦੇ ਵਿਚ ਜੜੇ
ਕਾਬਲਾ ਨਾ ਕਿਸੇ ਦਾ ਗੁਲਾਮ ਖਾਲਸਾ
ਕਾਬਲਾ ਨਾ ਕਿਸੇ ਦਾ ਗੁਲਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ
ਚੜ੍ਹਦੀ ਕਲਾ ਦਾ ਪਹਿਲਾਂ ਨਾਮ ਖਾਲਸਾ