Enemy

Mandeep Maavi

Okay, if your tape G fails after launch, go to the standby G

ਓ ਮਾੜੀ ਚੰਗੀ ਸੁਣੀਏ ਨਾ ਕਰ ਹੁੰਦੀ ਆ
ਤੇ ਫੁਕਰੀ ਚ ਆਖੀ ਗੱਲ ਫੜ ਹੁੰਦੀ ਆ
ਓ ਮਾੜੀ ਚੰਗੀ ਸੁਣੀਏ ਨਾ ਕਰ ਹੁੰਦੀ ਆ
ਤੇ ਫੁਕਰੀ ਚ ਆਖੀ ਗੱਲ ਫੜ ਹੁੰਦੀ ਆ
ਅੱਗੇ ਜਾਕੇ ਨਿਕਲੇ ਜੋ ਧੀਆਂ ਪੁੱਤਾਂ ਚੋਂ
ਏਹੋ ਜਹੀ ਕੀਤੀ ਨਾ ਕਮਾਯੀ ਜੱਟ ਨੇ
ਓ ਵੈਰੀ ਵਯੂਰੀ ਓਨਾ ਚਿਰ ਛਾਲਾ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਯੀ ਜੱਟ ਨੇ
ਵੈਰੀ ਵਯੂਰੀ ਓਨਾ ਚਿਰ ਛਾਲਾ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਯੀ ਜੱਟ ਨੇ

ਵੱਡਾ ਕੋਈ ਹੁੰਦਾ ਨਾ ਦਿਖਾ ਕੇ ਨੀਵਾ ਨੀ
ਘੁੱਟ ਮੈਂ ਰਕਾਨੇ ਸਬਰਾਂ ਦੇ ਪੀਵਾਂ ਨੀ
ਵੱਡਾ ਕੋਈ ਹੁੰਦਾ ਨਾ ਦਿਖਾ ਕੇ ਨੀਵਾ ਨੀ
ਘੁੱਟ ਮੈਂ ਰਕਾਨੇ ਸਬਰਾਂ ਦੇ ਪੀਵਾਂ ਨੀ
ਇਕ ਦਿਨ ਸਾਰਿਆਂ ਨੇ ਹੁੰਦਾ ਮਰਨਾ
ਮੌਤ ਰੱਖਾਂ ਚੇਤੇ ਟੋਰ ਨਾਲ ਜੀਵਾ ਨੀ
ਹਰ ਸ਼ਹਿ ਮੁੱਲ ਦੀ ਖਰੀਦ ਲੇਨੇ ਆ
ਨਾ ਲਈ ਕਦੇ ਮੁੱਲ ਦੀ ਲੜਾਯੀ ਜੱਟ ਨੇ
ਵੈਰੀ ਵਯੂਰੀ ਓਨਾ ਚਿਰ ਛਾਲਾ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਯੀ ਜੱਟ ਨੇ
ਵੈਰੀ ਵਯੂਰੀ ਓਨਾ ਚਿਰ ਛਾਲਾ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਯੀ ਜੱਟ ਨੇ

ਓ ਫੜਕ ਦੇ ਕੀਤੇ ਸੱਜੇ ਖੱਬੇ ਜੱਟਾਂ ਦੇ
ਜਿੰਨਾ ਨੂੰ ਵੀ ਹੱਥ ਹੋਏ ਲੱਗੇ ਜੱਟਾਂ ਦੇ
ਵੇਖਣੇ ਨੂ ਸਾਊ ਤੇ ਸ਼ਰੀਫ ਲਗਦੇ
ਮੁਕਦੀ ਆ ਗੱਲ ਪੁੱਤ ਕੱਬੇ ਜੱਟਾਂ ਦੇ
ਐਂਟੀਆਂ ਨੂੰ ਵੇਖ ਵੱਟ ਦੇ ਦਿੰਨੇ ਆ
ਵੇਖ ਅੱਲੜਾਂ ਨੂੰ ਮੁੱਛ ਨਾ ਚੜਾਈ ਜੱਟ ਨੇ
ਵੈਰੀ ਵਯੂਰੀ ਓਨਾ ਚਿਰ ਛਾਲਾ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਯੀ ਜੱਟ ਨੇ
ਵੈਰੀ ਵਯੂਰੀ ਓਨਾ ਚਿਰ ਛਾਲਾ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਯੀ ਜੱਟ ਨੇ

ਰਾਨੀਹਾਰ ਰਖਦੀ ਏ ਜਿਵੇਂ ਤੂੰ ਸੰਭਾਲ ਕੇ
ਰਖਦਾ Mandeep Maavi ਯਾਰੀਆਂ ਨੂ ਪਾਲ ਕੇ
ਰਾਨੀਹਾਰ ਰਖਦੀ ਏ ਜਿਵੇਂ ਤੂੰ ਸੰਭਾਲ ਕੇ
ਰਖਦਾ Mandeep Maavi ਯਾਰੀਆਂ ਨੂ ਪਾਲ ਕੇ
ਯਾਰੀਆਂ ਚ ਮਾਝੇ ਵਾਲੇ ਕੱਚ ਨਾਹੀਓ ਛੱਡ ਦੇ
ਸੰਧੂਆਂ ਦੇ ਮੁੰਡੇ ਆਓਂਦੇ ਇਕ miss call ਤੇ
ਵਿਰੋਧੀਆਂ ਦੀ ਪਹੀ ਉੱਤੇ ਨਚਦੀ ਫਿਰੇ
ਚਾਲ ਸੱਜਰੀ ਜਹੀ ਘੋੜੀ ਦੀ ਕਢਾਈ ਜੱਟ ਨੇ
ਵੈਰੀ ਵਯੂਰੀ ਓਨਾ ਚਿਰ ਛਾਲਾ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਯੀ ਜੱਟ ਨੇ
ਵੈਰੀ ਵਯੂਰੀ ਓਨਾ ਚਿਰ ਛਾਲਾ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਯੀ ਜੱਟ ਨੇ

Curiosités sur la chanson Enemy de Jordan Sandhu

Qui a composé la chanson “Enemy” de Jordan Sandhu?
La chanson “Enemy” de Jordan Sandhu a été composée par Mandeep Maavi.

Chansons les plus populaires [artist_preposition] Jordan Sandhu

Autres artistes de Indian music