Feem Diyan Dalian [Khatre da Ghuggu]

Bunty Bains

ਅੱਖਾਂ ਤੇਰੀਆਂ ਫੀਮ ਦੀਆਂ ਨੇ ਫੀਮ ਦੀਆਂ ਨੇ ਡਲੀਆਂ ਨੀ
ਅੱਜ ਕੱਲ ਇਹ ਫਿਰਨ ਬਦਲੀਆਂ ਗੈਰਾ ਦੇ ਨਾਲ ਰਲੀਆਂ ਨੀ
ਅੱਜ ਕੱਲ ਇਹ ਫਿਰਨ ਬਦਲੀਆਂ ਗੈਰਾ ਦੇ ਨਾਲ ਰਲੀਆਂ ਨੀ
ਅੱਖਾਂ ਤੇਰੀਆਂ ਫੀਮ ਦੀਆਂ ਨੇ ਫੀਮ ਦੀਆਂ ਨੇ ਡਲੀਆਂ ਨੀ
ਅੱਜ ਕੱਲ ਇਹ ਫਿਰਨ ਬਦਲੀਆਂ ਗੈਰਾ ਦੇ ਨਾਲ ਰਲੀਆਂ ਨੀ
ਓ ਦਿਲ ਵਿਚ ਆਉਂਦੇ ਖਿਆਲ ਨੀ ਜਿਹੜੇ ਦੱਸਾ ਕਿੱਦਾਂ ਬੋਲ ਕੁੜੇ
ਪੁਤ ਜੱਟਾਂ ਦਾ ਲੈ ਜੂ ਇਕ ਦਿਨ ਸੋਨੇ ਦੇ ਨਾਲ ਤੋਲ ਕੁੜੇ
ਦਿਨ ਤੰਗੀਆਂ ਦੇ ਲੰਘ ਲੈਣ ਦੇ ਵੱਜਦੇ ਦੇਖੀ ਢੋਲ ਕੁੜੇ

ਯੂ ਪੀ ਸਰਕਾਰ ਅੱਗੇ ਰੱਖਣੀ ਆ ਫਾਈਲ ਨੀ
ਯੂ ਪੀ ਸਰਕਾਰ ਅੱਗੇ ਰੱਖਣੀ ਆ ਫਾਈਲ ਨੀ
ਤੇਰੇ ਨਾ ਕਰਾਉਣਾ ਉਹਨਾ ਦਾ ਤਾਜ ਮਹਿਲ ਨੀ(ਤਾਜ ਮਹਿਲ ਨੀ)
ਜੇ ਨਾ ਮੰਨੇ ਨਵਾਂ ਬਣਾ ਦੂ ਖੁੱਲੀ ਜੀ ਪੈਲੀ ਟੋਲ ਕੁੜੇ
ਦਿਨ ਤੰਗੀਆਂ ਦੇ ਲੰਘ ਲੈਣ ਦੇ ਵੱਜਦੇ ਦੇਖੀ ਢੋਲ ਕੁੜੇ
ਪੁੱਤ ਜੱਟਾਂ ਦਾ ਲੈ ਜੂ ਇਕ ਦਿਨ ਸੋਨੇ ਦੇ ਨਾਲ ਤੋਲ ਕੁੜੇ

ਚਾਹੀਦੇ ਦੇ ਨੇ ਕਿੰਨੇ ਮੈਂਨੂੰ ਦੱਸੀ ਇਕ ਵੇਰ ਨੀ(ਦੱਸੀ ਇਕ ਵੇਰ ਨੀ)
ਸੂਟਾਂ ਸਾਟਾ ਵਾਲੇ ਮੈਂ ਲਾ ਦੂ ਦੇਖੀ ਢੇਰ ਨੀ(ਲਾ ਦੂ ਦੇਖੀ ਢੇਰ ਨੀ)

ਹੋ ਤੇਰੇ ਮੇਕਅਪ ਦੇ ਲਈ ਦੇਣੀ ਪਿੰਡ ਹੱਟੀ ਮੈਂ ਖੋਲ ਕੁੜੇ
ਦਿਨ ਤੰਗੀਆਂ ਦੇ ਲੰਘ ਲੈਣ ਦੇ ਵੱਜਦੇ ਦੇਖੀ ਢੋਲ ਕੁੜੇ
ਪੁੱਤ ਜੱਟਾਂ ਦਾ ਲੈ ਜੂ ਇਕ ਦਿਨ ਸੋਨੇ ਦੇ ਨਾਲ ਤੋਲ ਕੁੜੇ

ਚੜਜੇ ਪਟੇ ਤੇ ਕੇਰਾਂ ਤੇਰਾ ਕਲਾਕਾਰ ਨੀ
ਬੈਂਸ ਬੈਂਸ ਨਾਲ ਗਾਣਾ ਹੋ ਜਵੇ ਤਿਆਰ ਨੀ
ਬੈਂਸ ਬੈਂਸ ਨਾਲ ਗਾਣਾ ਹੋ ਜਵੇ ਤਿਆਰ ਨੀ
ਦੇਖੀ ਫਿਲਮਾ ਦੇ ਵਿਚ ਮਿਲਦੇ ਯਾਰ ਤੇਰੇ ਨੂੰ ਰੋਲ ਕੁੜੇ
ਦਿਨ ਤੰਗੀਆਂ ਦੇ ਲੰਘ ਲੈਣ ਦੇ ਵੱਜਦੇ ਦੇਖੀ ਢੋਲ ਕੁੜੇ
ਪੁੱਤ ਜੱਟਾਂ ਦਾ ਲੈ ਜੂ ਇਕ ਦਿਨ ਸੋਨੇ ਦੇ ਨਾਲ ਤੋਲ ਕੁੜੇ

Curiosités sur la chanson Feem Diyan Dalian [Khatre da Ghuggu] de Jordan Sandhu

Qui a composé la chanson “Feem Diyan Dalian [Khatre da Ghuggu]” de Jordan Sandhu?
La chanson “Feem Diyan Dalian [Khatre da Ghuggu]” de Jordan Sandhu a été composée par Bunty Bains.

Chansons les plus populaires [artist_preposition] Jordan Sandhu

Autres artistes de Indian music