Good Luck

Amrit Maan

Listen Up Everybody!
ਮੁੰਡਾ ਸੰਧੂ’ਆਂ ਦਾ ਏ

ਹੋ ਸਾਰੀ ਹੀ ਤਿਆਰੀ ਬਿੱਲੋ
ਜੋਰਾ ਸ਼ੋਰਾਂ ਤੇ
ਜਚਣੇ ਆ ਤੇਰੇ ਬਿੱਲੋ
ਸੂਟ ਮੋਰਾਂ ਦੇ
ਹੋ ਸਾਰੀ ਹੀ ਤਿਆਰੀ ਬਿੱਲੋ
ਜੋਰਾ ਸ਼ੋਰਾਂ ਤੇ
ਜਚਣੇ ਆ ਤੇਰੇ ਬਿੱਲੋ
ਸੂਟ ਮੋਰਾਂ ਦੇ
ਇਕ ਤੂ ਹੀ ਮੇਰੇ ਯੋਗ
ਦੇਖੀ ਤੂਤਨੇ ਆ ਰੋਗ
ਆਪੇ ਦੇਖ ਲਾਯੀ ਸੰਜੋਗ
ਕਿਵੇਂ ਭੀਡੇ ਜੱਟੀਏ
ਹੋ ਪਗ ਵੇਖ ਅੱਖ ਵੇਖ
ਨਾਲੇ ਗੁਡ ਲਕ ਵੇਖ
ਜੋਡ਼ੀ ਬਿਨਾ ਸ਼ਕ਼ ਵੇਖ
ਸਿਰੇ ਜੱਟੀਏ
ਪਗ ਵੇਖ ਅੱਖ ਵੇਖ
ਨਾਲੇ ਗੁਡ ਲਕ ਵੇਖ
ਜੋਡ਼ੀ ਬਿਨਾ ਸ਼ਕ਼ ਵੇਖ
ਸਿਰੇ ਜੱਟੀਏ

ਹੋ ਜੱਟ ਦੇ ਵੀ ਲੇਖਾ ਵਿਚ
ਹੂਰ ਪਰੀਆਂ
ਆਲੀਆ ਪ੍ਰਿਯੰਕਾ ਤੂ ਹੀ
ਫੈਲ ਕਰੀਆਂ
ਹੋ ਲੈਣੀ ਆਂ ਨੇ ਲਵਾਂ
ਤੇਰੇ ਨਾਲ ਜਿੱਡੇ ਮੈਂ
ਸਾਰੇ ਹੀ ਬਠਿੰਡੇ ਚ ਲਵਾ ਦੂੰ ਲੜੀਆਂ
ਤੂੰ ਵੀ ਸਿਰੇ ਦੀ ਹਸੀਨ ਜੱਟ ਅੜੇ ਦੀ ਜਮੀਨ
ਕਹਿੰਦੇ ਪੂਜ ਕੇ ਸ਼ੋਕੀਨ ਦੋਵੇਂ ਧਰੇ ਜੱਟੀਏ
ਹੋ ਪਗ ਵੇਖ ਅੱਖ ਵੇਖ
ਨਾਲੇ ਗੁਡ ਲਕ ਵੇਖ
ਜੋਡ਼ੀ ਬਿਨਾ ਸ਼ਕ਼ ਵੇਖ
ਸਿਰੇ ਜੱਟੀਏ
ਪਗ ਵੇਖ ਅੱਖ ਵੇਖ
ਨਾਲੇ ਗੁਡ ਲਕ ਵੇਖ
ਜੋਡ਼ੀ ਬਿਨਾ ਸ਼ਕ਼ ਵੇਖ
ਸਿਰੇ ਜੱਟੀਏ

ਹੋਰਾਂ ਤੋਂ ਕਿ ਲੈਣਾ
ਬਸ ਬਣ’ਨਾ ਚੌਂਦਾ
ਇਕ ਦਾ ਮਾਨ ਵੀ
ਗੋਨੇਆਣੇ ਦੇ ਨੀ
ਕਦੇ ਕਦੇ ਹੁਸਨ ਤੇ ਲਿਖਦਾ
ਹੁਸਨ ਤੇ ਲਿਖਦਾ
ਐਵੇਂ ਬਣੇ ਨਾ ਵਜ਼ੀਰ
ਭਾਵੇਂ ਬਹੁਤੇ ਨੀ ਅਮੀਰ
ਕਦੇ ਬੇਚੀ ਨੀ ਜ਼ਮੀਰ
ਨਾ ਹੀ ਗਿਰੇ ਜੱਟੀਏ
ਹੋ ਪਗ ਵੇਖ ਅੱਖ ਵੇਖ
ਨਾਲੇ ਗੁਡ ਲਕ ਵੇਖ
ਜੋਡ਼ੀ ਬਿਨਾ ਸ਼ਕ਼ ਵੇਖ
ਸਿਰੇ ਜੱਟੀਏ
ਪਗ ਵੇਖ ਅੱਖ ਵੇਖ
ਨਾਲੇ ਗੁਡ ਲਕ ਵੇਖ
ਜੋਡ਼ੀ ਬਿਨਾ ਸ਼ਕ਼ ਵੇਖ
ਸਿਰੇ ਜੱਟੀਏ

ਅੱਖਾਂ ਵਿੱਚ ਯਾਰੀ ਪਵੇ ਡੁਲ ਡੁਲ ਨਖਰੋ
ਯਾਰਾਂ ਨਾਲ ਗੱਡੀ ਰਖਾਂ ਫੁਲ ਨਖਰੋ
ਲਸੀ ਡ੍ਰਾਇਵਰਾਂ ਫੋਰਤੁਨੇਰਾ
Shed ਥਲੇ ਖੜੀਆਂ ਆ ਫੁਲ ਨਖਰੋ
ਰਜਵਾੜਾ ਖ਼ਾਨਦਾਨ ਬਾਪੂ ਚਾਚਾ ਦੋਨੋ ਸਾਨ
ਬਿੱਲੋ ਕੱਢੀਏ ਪ੍ਰਾਣ ਜਿਹੜਾ ਤਿਡੇ ਜੱਟੀਏ
ਹੋ ਪਗ ਵੇਖ ਅੱਖ ਵੇਖ
ਨਾਲੇ ਗੁਡ ਲਕ ਵੇਖ
ਜੋਡ਼ੀ ਬਿਨਾ ਸ਼ਕ਼ ਵੇਖ
ਸਿਰੇ ਜੱਟੀਏ
ਪਗ ਵੇਖ ਅੱਖ ਵੇਖ
ਨਾਲੇ ਗੁਡ ਲਕ ਵੇਖ
ਜੋਡ਼ੀ ਬਿਨਾ ਸ਼ਕ਼ ਵੇਖ
ਸਿਰੇ ਜੱਟੀਏ

ਪੂਰੀ ਤੌਰ ਤਬਾਹੀ ਆ
ਜਿਥੇ ਪੈਰ ਧਾਰਂ ਓਥੇ ਪਰਚੇ
ਮੇਰੇ ਕੱਲੀ ਕਰਕੇ ਵੇ
ਪੁਰ ਸਿਹਰ ਦੇ ਵਧ ਗਾਏ ਖਰਚੇ
ਹੋ ਦੇਖ ਡਾਲ੍ਡ ਉਪ
ਨਾ ਕੋਯੀ ਕਿੱਤਾ makeup
ਤਿਖਾ ਤੀਰ ਨਾਲੋਂ ਨੱਕ
ਕੇਹਰ ਨਿੱਰਾ ਮੁੰਡੇਯਾ
ਹੋ ਸੂਟ ਆ ਬੰਦੂਕ ਦੇਖ
ਵੱਜਦੇ ਸਲ੍ਯੂਟ ਵੇਖ
ਜੱਟੀ ਆ ਫ੍ਰੂਟ ਵੇਖ
ਨਿੱਰਾ ਮੁੰਡੇਯਾ
ਹੋ ਸੂਟ ਆ ਬੰਦੂਕ ਦੇਖ
ਵੱਜਦੇ ਸਲ੍ਯੂਟ ਵੇਖ
ਜੱਟੀ ਆ ਫ੍ਰੂਟ ਵੇਖ
ਨਿੱਰਾ ਮੁੰਡੇਯਾ

Curiosités sur la chanson Good Luck de Jordan Sandhu

Qui a composé la chanson “Good Luck” de Jordan Sandhu?
La chanson “Good Luck” de Jordan Sandhu a été composée par Amrit Maan.

Chansons les plus populaires [artist_preposition] Jordan Sandhu

Autres artistes de Indian music