Hanji Hanji [1Min Music]
ਹੋ ਮੁੰਡਾ ਨਾਲ ਨਾਲ ਰਹਿੰਦਾ Bodyguard ਬਣ ਤੇਰਾ
ਨੀ ਰਿਸਕੀ ਅਦਾਵਾਂ ਉਤੋਂ ਚੰਨ ਜੇਹਾ ਚੇਹਰਾ
ਨੀ ਮੁੰਡਾ ਨਾਲ ਨਾਲ ਰਹਿੰਦਾ Bodyguard ਬਣ ਤੇਰਾ
ਨੀ ਰਿਸਕੀ ਅਦਾਵਾਂ ਉਤੋਂ ਚੰਨ ਜੇਹਾ ਚੇਹਰਾ
ਰਾਖੀ ਮੰਗਦਾ ਜੋ ਲੱਕ ਮਟਕਾਉਂਦੀ ਬੱਲੀਏ
ਨੀ ਪੁੰਚਾ ਅੱਡਿਆਂ ਤੋਂ ਤੰਗ ਕਯੋ ਰਖਾਉਂਦੀ ਬੱਲੀਏ
ਕਿੰਨੇ ਚਿਰਾਂ ਦਾ ਤੇਰੇ ਤੇ ਫਿਰੇ ਮਰਦਾ
ਚਿਰਾਂ ਦਾ ਤੇਰੇ ਤੇ ਫਿਰੇ ਮਰਦਾ
ਨੀ ਪੈਰਾਂ ਥਲੇ ਰੱਖੇ ਤੱਲੀਆਂ
ਨੀ ਮੁੰਡਾ ਰਹਿੰਦਾ ਤੈਨੂੰ ਹਾਂਜੀ ਹਾਂਜੀ ਕਰਦਾ
ਪੈਰਾਂ ਥਲੇ ਰੱਖੇ ਤੱਲੀਆਂ
ਨੀ ਮੁੰਡਾ ਰਹਿੰਦਾ ਤੈਨੂੰ ਹਾਂਜੀ ਹਾਂਜੀ ਕਰਦਾ
ਪੈਰਾਂ ਥਲੇ ਰੱਖੇ ਤੱਲੀਆਂ
ਨੀ ਮੁੰਡਾ ਰਹਿੰਦਾ ਤੈਨੂੰ ਹਾਂਜੀ ਹਾਂਜੀ ਕਰਦਾ