Jatt Naal Yaari [Remix]

Arjan Virk

Aye yo, The Kidd

ਓ ਮੇਰੇ ਬਾਰੇ ਕਿਸੇ ਤੋਂ ਕਿਊ ਪੁੱਛਦੀ ਫ਼ਿਰੇ
ਨੀ ਆਜਾ ਤੈਨੂ ਦੱਸਾਂ ਮੈਂ story ਬਲੀਏ
ਓ ਜੱਟ ਨਾਲ ਯਾਰੀ ਥੋੜੀ ਔਖੀ ਹੁੰਦੀ ਆ
ਨੀ ਮਿਹੰਗੀ ਪਵੇ ਸਾਡੀ ਨਾਲ ਚੋਰੀ ਬਲੀਏ
ਓ ਦਬੇਯਾ ਨੀ ਮੜਾ ਤਗੜੇ ਤੋਂ ਦਬੇ ਨੀ
ਓ ਮਿਤਰਾਂ ਤੇ ਬਾਬੇਆਂ ਦੀ ਮਿਹਰ ਬਡ਼ੀ ਇਹ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ

ਓ ਜਿਹਰਾ ਤੇ ਗਰੂਰ ਕਿਤੋਂ ਹੱਟ ਤੇ ਮਿਲੇ
ਅਕਲਾਂ ਦੀ ਪੰਡ ਸ਼ੇਰਾ ਸੱਟ ਤੋਂ ਮਿਲੇ
ਲਾਰੇਯਾ ਦੀ date ਮਿਲੇ Government ਤੋਂ
ਹੱਲ ਹਰ ਮਸਲੇ ਦਾ ਜੱਟ ਤੋਂ ਮਿਲੇ
ਹੱਲ ਹਰ ਮਸਲੇ ਦਾ ਜੱਟ ਤੋਂ ਮਿਲੇ
ਓ ਮਾਝਾ ਗੱਲ ਮਿਤਰਾਂ ਦੀ ਯਾਰੀ ਦੀ ਕਰੇ
ਜੋ ਮਲਵੇ ਦੋਆਬੇ ਨੇ ਵੀ ਸ਼ੇਰ ਕਰੀ ਏ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ
ਅੱਖ ਬਾਲੀ ਮਿੱਠੀ ਇਹ ਜੇ ਜ਼ੇਹਰ ਬਣੇ ਨਾ
ਵੈਰੀ ਏਹੋ ਸੁੱਖ ਦੇ ਨੇ ਵੈਰ ਬਣੇ ਨਾ
ਓਹਦੋ ਤਕ ਲਗਦਾ ਏ ਜ਼ੀਰੋ ਬਲੀਏ
ਕਾਰਤੂਸ ਜਦੋਂ ਤੱਖ ਫ਼ੇਰ ਬਣੇ ਨਾ
ਕਾਰਤੂਸ ਜਦੋਂ ਤੱਖ ਫ਼ੇਰ ਬਣੇ ਨਾ
ਪੁੜਕੇ ਜੋ ਟਵੇਆਂ ਤੇ ਥਿੰਡੇ ਵੰਗਰਾ

Lahoria production in the mix

ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ

ਓ ਯਾਰਾਂ ਮੂਹਰੇ ਕੱਦ ਕਿ ਹਜ਼ਾਰਾਂ ਦਾ ਕੁੜੇ
ਮਣ ਨਹੀ ਓ ਕੋਠੀਯਾ ਤੇ car ਆ ਦਾ ਕੁੜੇ
ਓਏ ਅਰਜਨ ਜਿਥੇ ਠਾਠ ਨਾਲ ਰਹੇ ਨੀ
ਹੋ residence ਦਿੱਲ ਮੇਰੇ ਯਾਰਾਂ ਦਾ ਕੁੜੇ
ਹੋ residence ਦਿੱਲ ਮੇਰੇ ਯਾਰਾਂ ਦਾ ਕੁੜੇ
ਮੇਜੇਯਾ ਬੰਦੂਕਾਂ ਦੇ ਨਾ ਕੱਲੇ ਹੌਂਸਲੇ
ਓ ਵੇਖਣੀ ਨੀ ਮਿਤਰਾਂ ਦੀ ਸ਼ੇਰ ਬਡ਼ੀ ਇਹ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ

Curiosités sur la chanson Jatt Naal Yaari [Remix] de Jordan Sandhu

Qui a composé la chanson “Jatt Naal Yaari [Remix]” de Jordan Sandhu?
La chanson “Jatt Naal Yaari [Remix]” de Jordan Sandhu a été composée par Arjan Virk.

Chansons les plus populaires [artist_preposition] Jordan Sandhu

Autres artistes de Indian music