Mind Map

Saheb

ਹੋ ਮਾੜੇ ਚੰਗੇ ਕੰਮਾਂ ਕੋਲੋਂ gap ਬਨਿਆਂ
Classy ਮਿੱਤਰਾਂ ਦਾ mind map ਬਨਿਆਂ
ਜਿਹੜੀ ਚੀਜ਼ ਉੱਤੇ ਅੱਖ ਰੱਖਾਂ ਓਹੀ ਮਿਲਦੀ
ਨੀ ਤੂੰ ਪੈਸਾ ਵੇਖ ਸੋਹਣੀਏ trap ਬਨਿਆਂ
ਹੋ ਰੱਬ ਮੂਹਰੇ ਹੋ ਹੋ ਰਾਖੀ ਸਾਡੀ ਕਰਦਾ
ਲੋਕੀ ਗੱਲ ਕਹਿਣ ਬੱਲੀਏ
ਹੋ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ
ਨੀ ਸਿਧੀਆਂ ਹੀ ਪੈਣ ਬੱਲੀਏ
ਹੋ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ
ਨੀ ਸਿਧੀਆਂ ਹੀ ਪੈਣ ਬੱਲੀਏ
ਹੋ ਬੰਦਾ ਕਰਨਾ ਜੇ ਸਿੱਧਾ ਕਿੱਤੇ ਪੈ ਜਾਵੇ
ਨੀ ਕਫ਼ਜ਼ ਮਰੋੜ ਲੈਣੇ ਆ
ਨਿੱਤ ਚੰਨ ਕੋਈ ਚੱਢਾਕੇ ਪਿੰਡ ਵੱਡਦੀ
ਸਵੇਰੇ ਗੱਡੀ ਤੋਰ ਲੈਣੇ ਆ
ਹੋ ਕੰਮ 3 4 ਬਿੱਲੋ ਐਸ਼ ਨਾਮ ਨਾ ਜੁੜੇ
ਰਹਿਣੀ ਜਟ ਦੀ ਮਿਸਾਲ ਰਹਿੰਦੇ ਜੱਗ ਤੇ ਕੁੜੇ
24 ਸਾਲਾਂ ਚ ਨਾ ਗੱਬਰੂ ਨੇ ਲਾਇਆ ਇੱਕ ਵੀ
ਦਾਗ ਸਾਢੇ 7 ਮੀਟਰਾਂ ਦੀ ਪੱਗ ਤੇ ਕੁੜੇ
ਲਾ ਲਾ ਰੰਨਾਂ ਪਿੱਛੇ ਗੇੜੇ
ਰੰਗ ਕਿੱਤੇ ਨਈਓਂ ਸਾਹਿਬ ਹੋਰਾਂ tan ਬੱਲੀਏ
ਹੋ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ
ਨੀ ਸਿਧੀਆਂ ਹੀ ਪੈਣ ਬੱਲੀਏ
ਹੋ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ
ਨੀ ਸਿਧੀਆਂ ਹੀ ਪੈਣ ਬੱਲੀਏ
ਕਿਸੇ ਸ਼ਹਿ ਪਿੱਛੇ ਵੇਖਿਆ ਨੀ ਭੱਜਕੇ ਕਦੇ
ਕੰਮ ਬੈਠਿਆਂ ਦੇ ਆਪੇ ਸਿੱਰ ਲੱਗ ਜਾਂਦੇ ਆ
Ready ਹੋਣ ਨੁੰ ਵੀ ਵਾਧੂ ਕਦੇ ਲਾਇਆ time ਨੀ
ਰੰਗ ਕਣਕ ਬੰਨੇ ਜੇ ਨਾ ਨਾ ਥੱਕ ਜਾਂਦੇ ਆ
ਵੇਖ ਚੜ੍ਹਦੇ ਨੁੰ ਕਿੱਤਾ ਕੁੜੇ ਸਾੜਾ ਨੀ ਕਦੇ
ਅੜੇ ਖੁੱਡੇ ਚ ਕਿੱਤਾ ਹਾਡਾ ਨੀ ਕਦੇ
ਇਸੇ ਗੱਲੋਂ ਸਾਡੀ ਬਾਬਾ ਆਪੇ ਪੈਜ ਰੱਖਦਾ
ਹੱਥੀ ਆਪ ਦੇ ਕਿਸੇ ਦਾ ਕਿੱਤਾ ਮਾੜਾ ਨੀ ਕੁੜੇ
ਮਾਝੇ ਆਲੇ ਨੇ ਕੋਈ ਵਾਧੂ ਦੇ ਸਟੰਟ ਨੀ
ਕਿੱਤੇ ਨਾ plan ਬੱਲੀਏ
ਹੋ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ
ਨੀ ਸਿਧੀਆਂ ਹੀ ਪੈਣ ਬੱਲੀਏ
ਹੋ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ
ਨੀ ਸਿਧੀਆਂ ਹੀ ਪੈਣ ਬੱਲੀਏ

ਨਾ ਅੱਜ ਮੁੱਢਦੀ ਨਾ ਮੁੜੇ ਕਲ ਨਖਰੋ
ਕਿਹੜਾ ਕਹਿ ਦਈਏ ਜੋ ਹੋ ਜਾਵੇ ਅਟੱਲ ਨਖਰੋ
ਗੱਲ ਕੱਢੀ ਮੂੰਹੋ ਲੋਕੀ ਕਰ ਸੱਤ ਮੰਨਦੇ
ਰੌਲੇ ਫੋਨ ਉੱਤੇ ਕਰ ਦਈਏ ਹੱਲ ਨਖਰੋ
ਗੋਰੀ ਫਿਰਦਾ ਰਕਾਨੇ ਜਦੋਂ ਤੱਕ ਨੀ
ਕਿੱਥੇ ਜਟ ਟਹਿਣ ਬੱਲੀਏ
ਹੋ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ
ਨੀ ਸਿਧੀਆਂ ਹੀ ਪੈਣ ਬੱਲੀਏ
ਹੋ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ
ਨੀ ਸਿਧੀਆਂ ਹੀ ਪੈਣ ਬੱਲੀਏ

Curiosités sur la chanson Mind Map de Jordan Sandhu

Qui a composé la chanson “Mind Map” de Jordan Sandhu?
La chanson “Mind Map” de Jordan Sandhu a été composée par Saheb.

Chansons les plus populaires [artist_preposition] Jordan Sandhu

Autres artistes de Indian music