Russi Nu Mnaa Laina

Shree Brar

Desi Crew, Desi Crew
Desi Crew, Desi Crew

ਵੇ ਜਿਵੇ ਰੱਬ ਨੇ ਬਣਾ ਕੇ
ਮੋਟੋ ਤੇਰੇ ਲਯੀ
ਵੇ ਜੱਟਾ ਤੇਰੇ ਲਯੀ ਹੀ
ਰਖੀ ਹੋਯੀ ਆ
ਤੂ ਹੋਰਾਂ ਨਾਲ ਅਦਬ ਤੇ
ਮੇਰੇ ਨਾ Sweet ਜੇਯਾ
ਵੇ ਗੱਲਾਂ ਜਿਹੜਿਯਾ ਦੀ
ਪੱਟੀ ਹੋਯੀ ਆਂ
ਜਿੰਨਾ ਤੂ ਕਰੇਨ ਮੇਰਾ
ਮੈਂ ਓਹਟੋਂ ਵੱਡ ਤੇਰਾ
ਵੇ ਜਦੋ ਜਾਂ ਜਾਂ ਕਿਹਨਾ ਏ
ਜਾਂ ਕਿਹਨਾ ਆਏ
ਜਦੋ ਜੱਟੀ ਬੋਲਦੀ ਆ ਉਚੀ
ਲ ਦਿੰਨੇ ਝੱਟ Gucci
ਵੇ ਰੁਸੀ ਨੂ ਮਨਾ ਲੈਣਾ ਏ
ਜਦੋ ਜੱਟੀ ਬੋਲਦੀ ਆ ਉਚੀ
ਲ ਦਿੰਨੇ ਝੱਟ Gucci
ਵੇ ਰੁਸੀ ਨੂ ਮਨਾ ਲੈਣਾ ਏ
ਵੇ ਰੁਸੀ ਨੂ ਮਨਾ ਲੈਣਾ ਏ

ਰੁਸੀ ਨੂ ਮਨਾ ਲੈਣੇ
ਹਗ ਕਰਕੇ
ਸ਼ੇਰ ਬੋਲਦੇ ਗਲਿਬ ਦਾ
ਤੂ ਆਖ ਭਰ ਕੇ
ਸੀਨ ਫਿਲ੍ਮੀ ਬਣਾ ਕੇ
ਕੂਦੀ ਪੱਟ ਲੈਣਾ ਆਏ
ਵੇ ਸ਼ਾਹਰੁਖ ਖਾਨ ਵਾਂਗੂ
ਖੜ ਜਾਣਾ ਏ ਹਥ ਕਰਕੇ
ਵੇ ਸੁਣ ਸ਼੍ਰੀ ਬ੍ਰਾੜ
ਮੈਂ ਦੁਨਿਯਾ ਭੁਲਾ ਦਾ
ਵੇ ਜਦੋ ਸੀਨੇ ਲਾ ਲੈਣਾ ਏ
ਸੀਨੇ ਲਾ ਲੈਣਾ ਏ
ਜਦੋ ਜੱਟੀ ਬੋਲਦੀ ਆ ਉਚੀ
ਲ ਦਿੰਨੇ ਝੱਟ Gucci
ਵੇ ਰੁਸੀ ਨੂ ਮਨਾ ਲੈਣਾ ਏ
ਜਦੋ ਜੱਟੀ ਬੋਲਦੀ ਆ ਉਚੀ
ਲ ਦਿੰਨੇ ਝੱਟ Gucci
ਵੇ ਰੁਸੀ ਨੂ ਮਨਾ ਲੈਣਾ ਏ
ਵੇ ਰੁਸੀ ਨੂ ਮਨਾ ਲੈਣਾ ਏ

ਓ ਪੈਰੀ ਪਯੀ ਜਿਹੜੀ ਜੱਟਾ
ਝਾਂਜਰ ਏ ਮੇਰੀ ਜੱਟਾ
ਦਿੱਤੀ ਤੂ ਮਾਂਗਾ ਕੇ
ਜੋ ਕਰਾਚੀ ਤੋਂ
ਵੇ ਕਰ ਜਾਂਦੀ ਵਾਰਦਾਤ
ਕਿਹੇੰਦੇ ਸ਼ਿੇਰ ਚ ਮੰਦੀਰ
ਜੱਟਾ ਤੇਰੀ ਦਿੱਤੀ
ਬੈਕ ਉੱਤੇ ਤਾਪੀ ਤੋਂ
ਊ ਵੈਰ ਚਲਦੇ
ਵੇ ਵੈਰ ਚਲਦੇ
ਥੋਡੇ ਕਾਲ ਫੇਰ ਸ਼ਿੇਰ
ਕਿਹੇੰਦੇ ਫਿਰੇ ਚਲ ਗੇ
ਰਖੇ ਥੋਕ ਕੇ
ਵੇ ਰਖੇ ਥੋਕ ਕੇ
ਭਾਵੇ ਅੰਤਿ ਕੁੱਤੇ
ਬਿੱਲੇ 36 ਗੈਰ ਚਲਦੇ
ਨੀ ਫੋਨ ਅਯੂ ਬੰਦ ਨੀ
ਮੈਂ ਉਪ ਗੇਯਾ ਲਾਂਗ ਨੀ
ਕਰਾ ਕੇ ਤਾ ਤਾ ਕਿਹਨਾ ਏ
ਤਾ ਕਿਹਨਾ ਏ
ਜਦੋ ਜੱਟੀ ਬੋਲਦੀ ਆ ਉਚੀ
ਲ ਦਿੰਨੇ ਝੱਟ Gucci
ਵੇ ਰੁਸੀ ਨੂ ਮਨਾ ਲੈਣਾ ਏ
ਜਦੋ ਜੱਟੀ ਬੋਲਦੀ ਆ ਉਚੀ
ਲ ਦਿੰਨੇ ਝੱਟ Gucci
ਵੇ ਰੁਸੀ ਨੂ ਮਨਾ ਲੈਣਾ ਏ
ਵੇ ਰੁਸੀ ਨੂ ਮਨਾ ਲੈਣਾ ਏ

ਵੈਰਿਯਾ ਦਾ ਫਿਰਦਾ ਏ ਟਾਇਮ ਚਕਦਾ
ਮੇਰੇ ਜੱਟਾ ਫਿਰੇਨ
ਚਕਦਾ ਤੂ ਨਖਰੇ
ਮਿਲਦਾ ਮੈਨੂ ਏ
ਸਾਔ ਜਿਹਾ ਬਣ ਕੇ
ਵੇ ਤੂ ਵੈਰਿਯਾਨ ਨੂ
ਲੈਕੇ ਪਿਸਤੋਲ ਤਕੜੇ
ਵੈਰਿਯਾ ਨੂ ਲੈਕੇ
ਪਿਸਤੋਲ ਤਕੜੇ
ਜੇ ਟੱਕੇ ਕੋਈ ਮੈਨੂ
ਵੇ ਰਾਡਕ ਜੇ ਤੈਨੂ
ਤੂ ਤਾਂ ਤੇ ਲੰਮੇ
ਪਾ ਲੈਣਾ ਏ
ਪਾ ਲੈਣਾ ਏ
ਜਦੋ ਜੱਟੀ ਬੋਲਦੀ ਆ ਉਚੀ
ਲ ਦਿੰਨੇ ਝੱਟ Gucci
ਵੇ ਰੁਸੀ ਨੂ ਮਨਾ ਲੈਣਾ ਏ
ਜਦੋ ਜੱਟੀ ਬੋਲਦੀ ਆ ਉਚੀ
ਲ ਦਿੰਨੇ ਝੱਟ Gucci
ਵੇ ਰੁਸੀ ਨੂ ਮਨਾ ਲੈਣਾ ਏ
ਵੇ ਰੁਸੀ ਨੂ ਮਨਾ ਲੈਣਾ ਏ

Curiosités sur la chanson Russi Nu Mnaa Laina de Jordan Sandhu

Qui a composé la chanson “Russi Nu Mnaa Laina” de Jordan Sandhu?
La chanson “Russi Nu Mnaa Laina” de Jordan Sandhu a été composée par Shree Brar.

Chansons les plus populaires [artist_preposition] Jordan Sandhu

Autres artistes de Indian music