Neeliya Akhan
ਸਮਝ ਵਿਚ ਔਂਦੀ ਨਾ ਕਿ ਚੌਂਦੀ ਨਖਰੇ ਦਿਖੌਂਦੀ ਏ
ਨੀਲਿਯਾ ਅਖਾਂ ਚ ਪਾਕੇ ਸੂਰਮਾ ਤੇ ਜਾਲ ਵਿਚੌਂਦੀ ਏ
Yeah Proof
ਸਮਝ ਵਿਚ ਔਂਦੀ ਨਾ ਕਿ ਚੌਂਦੀ ਨਖਰੇ ਦਿਖੌਂਦੀ ਏ
ਨੀਲਿਯਾ ਅਖਾਂ ਚ ਪਾਕੇ ਸੂਰਮਾ ਤੇ ਜਾਲ ਵਿਚੌਂਦੀ ਏ
ਤੇਰੇ ਵਾਲ ਸ਼ਰਬਤੀ ਲਾਲ ਲਾਲ
ਮੁੰਡੇ ਅੱਗੇ ਪਿਛੇ ਘੁਮਦੇ ਸਾਲ ਸਾਲ
ਆਖ ਬਿੱਲੀ ਫਿਰੇ ਮਟਕੌਂਦੀ
ਜਦੋ ਸੂਰਮਾ ਆਖਾ ਦੇ ਵਿਚ ਪੌਂਦੀ
ਤੇਰੇ ਨਗੀਨੀ ਜੇ ਨੈਣ ਕਰੀ ਫਿਰਦੇ ਪ੍ਲੈਨ
ਡੰਗ ਮੁੰਡਾ ਦੇ ਦਿਲਾ ਉੱਤੇ ਲੌਂਦੀ
ਸਮਝ ਵਿਚ ਔਂਦੀ ਨਾ ਕਿ ਚੌਂਦੀ ਨਖਰੇ ਦਿਖੌਂਦੀ ਏ
ਨੀਲਿਯਾ ਅਖਾਂ ਚ ਪਾਕੇ ਸੂਰਮਾ ਤੇ ਜਾਲ ਵਿਚੌਂਦੀ ਏ
ਸਮਝ ਵਿਚ ਔਂਦੀ ਨਾ ਕਿ ਚੌਂਦੀ ਨਖਰੇ ਦਿਖੌਂਦੀ ਏ
ਨੀਲਿਯਾ ਅਖਾਂ ਚ ਪਾਕੇ ਸੂਰਮਾ ਤੇ ਜਾਲ ਵਿਚੌਂਦੀ ਏ
ਆਂਬ੍ਰਾ ਦਾ ਚੰਨ ਛਡ’ਦਾ ਤੈਨੂ ਵੇਖ
ਗੱਲਾਂ ਕਰਦੇ ਨੇ ਤਾਰੇ ਸਾਰੇ ਤੈਨੂ ਵੇਖ
ਕੁਢੀ ਹੋਤ ਵਾਕ ਕਰ ਔਂਦੀ
ਲੱਕ ਪਤਲੇ ਤੇ ਤੁਮਕਾ ਲੌਂਦੀ
ਲਗੇ ਅੱਗ ਦੀ ਲਾਟ ਜੱਦ ਘੂਮਦੀ ਰਾਤ
ਦਿਨ ਛਡ’ਦੇ ਨੂ ਘਰ ਪੈਰ ਪੌਂਦੀ
ਸਮਝ ਵਿਚ ਔਂਦੀ ਨਾ ਕਿ ਚੌਂਦੀ ਨਖਰੇ ਦਿਖੌਂਦੀ ਏ
ਨੀਲਿਯਾ ਅਖਾਂ ਚ ਪਾਕੇ ਸੂਰਮਾ ਤੇ ਜਾਲ ਵਿਚੌਂਦੀ ਏ
ਸਮਝ ਵਿਚ ਔਂਦੀ ਨਾ ਕਿ ਚੌਂਦੀ ਨਖਰੇ ਦਿਖੌਂਦੀ ਏ
ਨੀਲਿਯਾ ਅਖਾਂ ਚ ਪਾਕੇ ਸੂਰਮਾ ਤੇ ਜਾਲ ਵਿਚੌਂਦੀ ਏ
ਸੋਹਣੇ ਮੁਖੜੇ ਤੇ ਕਲਾ ਕਲਾ ਟਿਲ ਨੀ
ਮੈਨੂ ਸੋਹਣੀਏ ਤੂ ਕੱਲੀ ਕਿੱਤੇ ਮਿਲ ਨੀ
ਸੋਹਣੇ ਮੁਖੜੇ ਤੇ ਕਲਾ ਕਲਾ ਟਿਲ ਨੀ
ਮੈਨੂ ਸੋਹਣੀਏ ਤੂ ਕੱਲੀ ਕਿੱਤੇ ਮਿਲ ਨੀ
ਓ ਮਿਹਿੰਗੇ ਮਸਕਰੇ ਵਾਲ਼ੀਏ
ਗੱਲਾਂ ਚਲਡਿਆ ਦੇਲਹੀ ਤੋਂ ਕਰਾਚੀ
ਸੁਨਲੇ ਸ਼ਰੜੇ ਵਾਲ਼ੀਏ
ਹਾਏ ਚਲਡਿਆ ਦੇਲਹੀ ਤੋਂ ਕਰਾਚੀ
ਸੁਨਲੇ ਸ਼ਰੜੇ ਵਾਲ਼ੀਏ
ਦੇਮੰਡਾਨ ਤੇਰਿਯਾ ਨੇ ਹਾਇ
ਜ਼ਮਾਨਾ ਪਿਛਹੇ ਫਿਰਦੀ ਤੂ ਲਾਯੀ
ਘਾਟ ਘਾਟ ਪੇਗ ਜਾਂਦੀ ਚੜਾਈ
ਜ਼ਰਾ ਗੂਸਾਇ ਤੇ ਪਰਦਾ ਦਿੱਲ ਕਿਲ ਕਰੇ ਸਾਡਾ
ਮੇਰੀ ਅਖਾਂ ਗੈਯਾਨ ਖੁੱਲ ਦੇਖ ਏਨਾ ਵਡਾ ਬਿੱਲ ਨੀ
ਨਜ਼ਰਾਂ ਨਾਲ ਤੀਰ ਚਲੌਂਦੀ
ਸਮਝ ਵਿਚ ਔਂਦੀ ਨਾ ਕਿ ਚੌਂਦੀ ਨਖਰੇ ਦਿਖੌਂਦੀ ਏ
ਨੀਲਿਯਾ ਅਖਾਂ ਚ ਪਾਕੇ ਸੂਰਮਾ ਤੇ ਜਾਲ ਵਿਚੌਂਦੀ ਏ
ਸਮਝ ਵਿਚ ਔਂਦੀ ਨਾ ਕਿ ਚੌਂਦੀ ਨਖਰੇ ਦਿਖੌਂਦੀ ਏ
ਨੀਲਿਯਾ ਅਖਾਂ ਚ ਪਾਕੇ ਸੂਰਮਾ ਤੇ ਜਾਲ ਵਿਚੌਂਦੀ ਏ