JHANJHAR

Nitin Gupta

ਸ਼ਰਮਾਵਾਂ ਮੈਂ ਤੁਰਦੀ ਝਾੰਝਰ ਛਣਕਾ ਕੇ ਹਾਏ
ਕਰਦਾ ਮਰ ਜਾਵਾ ਅੱਜ ਮੈਂ ਕੁਝ ਖਾਕੇ ਹਾਏ
ਦੁਨਿਯਾ ਤੋਂ ਚੋਰੀ ਤੈਨੂ ਮੰਗਦੀ ਆਂ
ਪਰ ਤੇਰੇ ਅੱਗੇ ਥੋਡਾ ਸੰਗਦੀ ਆਂ
ਜੇਡੀ ਮੈਨੂ ਦੇ ਗਯਾ ਤੂ ਪ੍ਯਾਰ ਨਿਸ਼ਾਨੀ
ਹਰ ਵਿਹਲੇ ਛੰਨਕਾਵਾਂ

ਨੀ ਝਾੰਝਰ ਤੇਰੀ ਮੈਂ ਪਿਹਨ ਕੇ ਹਾਏ ਸਬ ਨੂ ਦਿਖਾਵਾ
ਝਾੰਝਰ ਤੇਰੀ ਮੈਂ ਛੰਨ ਛਣਕਾ ਕੇ ਨਚਦੀ ਹੀ ਜਾਵਾਂ
ਨੀ ਝਾੰਝਰ ਤੇਰੀ ਮੈਂ ਪਿਹਨ ਕੇ ਹਾਏ ਸਬ ਨੂ ਦਿਖਾਵਾ
ਝਾੰਝਰ ਤੇਰੀ ਮੈਂ ਛੰਨ ਛਣਕਾ ਕੇ ਨਚਦੀ ਹੀ ਜਾਵਾਂ

ਦੁਨਿਯਾ ਨੂ ਦੱਸ ਡੇਯਨ ਗਲ ਤੇਰੇ ਮੇਰੇ ਪ੍ਯਾਰ ਦੀ
ਏ ਫਿਰ ਹੇਡਲਾਇਨ ਬਣ ਜੁ ਕਾਲ ਦੇ ਅਖ੍ਬਾਰ ਦੀ
ਦੁਨਿਯਾ ਨੂ ਦਸ ਡੇਯਾਨ ਗੱਲ ਤੇਰੇ ਮੇਰੇ ਪ੍ਯਾਰ ਦੀ
ਏ ਫਿਰ ਹੇਡਲਾਇਨ ਬਣ ਜੁ ਕੱਲ ਦੇ ਅਖ੍ਬਾਰ ਦੀ
ਬਸ ਫਿਰ ਰੁਕ ਜਾਣੀ ਆਂ ਮੈਂ ਹਾਏ ਮੂਕ ਜਾਣੀ ਆ
ਕਿਹੰਦੇ ਜ਼ਾਲੀਂ ਜ਼ਮਾਨਾ ਦਿਲ ਨੂ ਸਮਝਾਵੇ
ਨੀ ਝਾੰਝਰ ਤੇਰੀ ਮੈਂ ਪਿਹਨ ਕੇ ਹਾਏ ਸਬ ਨੂ ਦਿਖਾਵਾ
ਝਾੰਝਰ ਤੇਰੀ ਮੈਂ ਛੰਨ ਛਣਕਾ ਕੇ ਨਚਦੀ ਹੀ ਜਾਵਾਂ

ਸ਼ਾਪਿਂਗ ਤੇ ਲੇਕੇ ਜਾਵੇ ਹਰ ਵਾਰੀ ਨਾਲ ਵੇ
ਦੱਸ ਕਦੋਂ ਲੇਕੇ ਦੇਣਾ ਹੈ ਤੂ ਰਾਣੀ ਹਾਰ ਵੇ
ਸਾਖਿਯਾ ਵੀ ਕਿਹੰਦੀ ਮੈਨੂ ਸੋਹਣਾ ਤੇਰਾ ਯਾਰ ਵੇ
ਤੇਰਾ ਮੇਰਾ ਪ੍ਯਾਰ ਜਿਵੇਈਂ ਉਮਰਾਂ ਦਾ ਪ੍ਯਾਰ ਵੇ
ਮੰਗਦੀ ਨਾ ਤਾਰੇ ਮੈਂ ਤੇਰੇ ਸਹਾਰੇ ਮੈਂ
ਮੈਂ ਤਾਂ ਬਸ ਚੌਨੀ ਕੇ ਮੈਂ ਤੇਰੀ ਹੋ ਜਾਵਾਂ
ਨੀ ਝਾੰਝਰ ਤੇਰੀ ਮੈਂ ਪਿਹਨ ਕੇ ਹਾਏ ਸਬ ਨੂ ਦਿਖਾਵਾ
ਝਾੰਝਰ ਤੇਰੀ ਮੈਂ ਛੰਨ ਛਣਕਾ ਕੇ ਨਚਦੀ ਹੀ ਜਾਵਾਂ

Curiosités sur la chanson JHANJHAR de Kanika Kapoor

Qui a composé la chanson “JHANJHAR” de Kanika Kapoor?
La chanson “JHANJHAR” de Kanika Kapoor a été composée par Nitin Gupta.

Chansons les plus populaires [artist_preposition] Kanika Kapoor

Autres artistes de Pop rock