Don't Go

Sukhmeet Singh

ਏ ਫਰੇਬੀ ਅੱਖਾਂ ਤਾਲੇ ਤੇਰਿਆ ਗੱਲਾ ਦੇ ਜੋ ਟੋਏ ਨੇ
ਦਸ ਦੇ ਤੂੰ ਕੁੜੀਏ ਇਹਦੇ ਚ ਅਸ਼ਿਕ ਕਿੰਨੇ ਮੋਏ ਨੇ
ਲੁਟ ਲਿਯਾ ਸਾਨੂ ਸਾਡੇ ਪੱਲੇ ਕੁਜ ਛਡੇਆ ਨਾ
ਦਿਲ ਟੂਟਨ ਤੋਹ ਪਿਛਹੇ ਦਸ ਕਿੰਨੇ ਬਿਹ ਕੇ ਰੋਏ ਨੇ
ਤੈਨੂੰ ਫਰ੍ਕ ਤਾ ਇੰਨਾ ਹੀ ਪੈਣਾ ਏ ਇਕ ਚਿਹਰਾ ਬਦਲੇਯਾ ਬਾਤਾਂ ਨੂ
ਹੁਣ ਸਾਡੀ ਥਾਂ ਤੇ ਜਾਗਦਾ ਹੋਯੂ ਹੋਰ ਕੋਈ ਰਾਤਾ ਨੂ
ਤੈਨੂੰ ਯਾਦ ਤਾ ਅਔਂਦੀ ਹੋਯੂਗੀ ਜਦ ਛੇੜਦਾ ਹੋਯੂ ਜਜ਼ਬਾਤਾ ਨੂ
ਹੁਣ ਸਾਡੀ ਤਾ ਤੇ ਜਾਗਦਾ ਹੋਯੂ ਹੋਰ ਕੋਈ ਰਾਤਾ ਨੂ
ਤੈਨੂੰ ਯਾਦ ਤਾ ਅਔਂਦੀ ਹੋਯੂਗੀ ਜਦ ਛੇੜਦਾ ਹੋਯੂ ਜਜ਼ਬਾਤਾ ਨੂ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਮੇਰੇ ਹਥ ਲਾਏ ਤੇ ਖਿਜਦੀ ਸੀ ਹੁਣ ਬਾਹਾਂ ਦੇ ਵਿਚ ਪੈਂਦੀ ਏ
ਮੇਰਾ ਨੇਡੇ ਅਔਉਣਾ ਜੁਲਮ ਹੋਏਆ ਹੁਣ ਓਹਨੂ ਕਿਡਾ ਸਿਹੰਦੀ ਏ

ਹੁਣ ਮਿਲਦਾ ਹੋਯੂ ਸਕੂਨ ਓਹਡੀਯਾ ਬਾਹਾਂ ਦੇ ਵਿਚ ਰਾਤਾ ਨੂ
ਹੁਣ ਸਾਡੀ ਥਾਂ ਤੇ ਜਾਗਦਾ ਹੋਯੂ ਹੋਰ ਕੋਈ ਰਾਤਾ ਨੂ
ਤੈਨੂੰ ਯਾਦ ਤਾ ਅਔਂਦੀ ਹੋਯੂਗੀ ਜਦ ਛੇੜਦਾ ਹੋਯੂ ਜਜ਼ਬਾਤਾ ਨੂ
ਹੁਣ ਸਾਡੀ ਥਾਂ ਤੇ ਜਾਗਦਾ ਹੋਯੂ ਹੋਰ ਕੋਈ ਰਾਤਾ ਨੂ
ਹੁਣ ਸਾਡੀ ਥਾਂ ਤੇ ਜਾਗਦਾ ਹੋਯੂ ਹੋਰ ਕੋਈ ਰਾਤਾ ਨੂ

ਬਦਲੇ ਚਿਹਰੇ ਬਦਲੇ ਦਿਨ ਪਰ ਤੇਰਾ ਚਿਹਰਾ ਭੁਲੇਯਾ ਨਾ
ਭਾਵੇ ਇਸ਼੍ਕ਼ ਸਿਖਾਯਾ ਧੋਖਾ ਪਰ ਮੈਂ ਬੇਵਫਵਾ ਹਾਲੇ ਵੀ ਭੁਲੇਯਾ ਨਾ

ਅੱਗ ਲਾ ਕੇ ਕਮਲੀਏ ਫੂਕ ਗਯੀ ਕਪਤਾਨ ਦਿਯਾ ਜਜ਼ਬਾਤਾ ਨੂ
ਓ ਹੁਣ ਸਾਡੀ ਥਾਂ ਤੇ ਜਾਗਦਾ ਹੋਯੂ ਹੋਰ ਕੋਈ ਰਾਤਾ ਨੂ
ਤੈਨੂੰ ਯਾਦ ਤਾ ਅਔਂਦੀ ਹੋਯੂਗੀ ਜਦ ਛੇੜਦਾ ਹੋਯੂ ਜਜ਼ਬਾਤਾ ਨੂ
ਹੁਣ ਸਾਡੀ ਥਾਂ ਤੇ ਜਾਗਦਾ ਹੋਯੂ ਹੋਰ ਕੋਈ ਰਾਤਾ ਨੂ
ਤੈਨੂੰ ਯਾਦ ਤਾ ਅਔਂਦੀ ਹੋਯੂਗੀ ਜਦ ਛੇੜਦਾ ਹੋਯੂ ਜਜ਼ਬਾਤਾ ਨੂ
ਆ ਆ ਨਾ ਨਾ ਨਾ ਨਾ ਨਾ ਨਾ ਨਾ

Chansons les plus populaires [artist_preposition] Kaptaan

Autres artistes de Indian music