Addi Sunni [Remix]

KARAN AUJLA, TRU SKOOL

ਤੈਨੂ ਬਾਰ ਬਾਰ ਓ ਲੈਣ ਨੂ ਕਿਹੰਦਾ
ਚੁੰਨੀ ਤਾਂ ਨੀ
ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ
ਅੱਡੀ ਸੁੰਨੀ ਤਾਂ ਨੀ (Laporia production remix)
ਓ ਤੈਨੂ ਬਾਰ ਬਾਰ ਓ ਲੈਣ ਨੂ ਕਿਹੰਦਾ
ਚੁੰਨੀ ਤਾਂ ਨੀ
ਹੋ ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ
ਅੱਡੀ ਸੁੰਨੀ ਤਾਂ ਨੀ
ਦੱਸ ਓਹਨੂ ਤਾਂ ਨੀ ਤੰਗ ਕਰਦਾ
ਤੇਰੇ ਮੋਢੇ tattoo ਤਿਤਲੀ ਦਾ
ਦੱਸ ਓਹਨੂ ਤਾਂ ਨੀ ਤੰਗ ਕਰਦਾ
ਤੇਰਾ ਦੇਰ ਰਾਤ ਤਕ ਨਿਕਲੀ ਦਾ
ਜਿਹਦੇ ਕੋਲੇ ਤੰਗ ਹੋ ਤੁਰਗੀ ਸੀ
ਤੰਗ ਹੁੰਨੀ ਤਾਂ ਨੀ
ਤੈਨੂ ਬਾਰ ਬਾਰ ਓ ਲੈਣ ਨੂ ਕਿਹੰਦਾ
ਚੁੰਨੀ ਤਾਂ ਨੀ
ਹੋ ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਉ
ਅੱਡੀ ਸੁੰਨੀ ਤਾਂ ਨੀ
ਓ ਤੈਨੂ ਬਾਰ ਬਾਰ ਓ ਲੈਣ ਨੂ ਕਿਹੰਦਾ
ਚੁੰਨੀ ਤਾਂ ਨੀ

ਓ ਗੁੱਸੇ ਤਾਂ ਨੀ ਹੁੰਦਾ ਓ
ਤੇਰੇ ਫੋਨ ਦਾ ਨਂਬਰ ਵੰਡਿਆ ਤੇ
ਨਵੇਯਾ ਨੂ ਮਖਮਲ ਤੇ ਰੱਖਦੀ ਆਂ
ਸਾਡੇ ਵਾਂਗੂ ਡੰਗਿਆ ਤੇ
ਕਿੱਤੇ ਜਾਂਦੀ ਤੇ ਨੀ ਖੜਕ ਕੁੜੇ
ਓ ਕਿੱਤੇ ਜਾਂਦੀ ਤੇ ਨੀ ਖੜਕ ਕੁੜੇ
ਕਿੱਤੇ ਕਰਦਾ ਤੇ ਨੀ ਫਰਕ ਕੁੜੇ
ਮੇਰਾ ਓਹਦਾ ਫਰਕ ਕੁੜੇ 21-19 ਤਾਂ ਨੀ
ਹੋ ਤੈਨੂ ਬਾਰ ਬਾਰ ਓ ਲੈਣ ਨੂ ਕਿਹੰਦਾ
ਚੁੰਨੀ ਤਾਂ ਨੀ
ਹੋ ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ
ਅੱਡੀ ਸੁੰਨੀ ਤਾਂ ਨੀ
ਓ ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ
ਅੱਡੀ ਸੁੰਨੀ ਤਾਂ ਨੀ

ਕਿੱਤੇ ਰੱਸਾ ਤੇ ਨੀ ਫਾਂਸੀ ਦਾ
ਨੀ ਤੇਰੇ ਗੱਲ ਦਾ ਹਾਰ ਓਹਦੇ
ਕਿੱਤੇ ਕਿਹੰਦੇ ਤਾਂ ਨੀ ਤੇਰੇ ਬਾਰੇ
ਨੀ ਮਾੜਾ ਚੰਗਾ ਯਾਰ ਓਹਦੇ
ਦੱਸ ਕਿ ਕਿ ਸ਼ਰਤਾਂ ਰੱਖੀਆਂ ਨੀ
ਦੱਸ ਕਿ ਕਿ ਸ਼ਰਤਾਂ ਰੱਖੀਆਂ ਨੀ
ਤੈਨੂ ਝੱਲਦਾ ਕੇ ਨਹੀ ਪੱਖੀਆਂ ਨੀ
ਏ ਬਿੱਲੀਆ ਬਿੱਲੀਆ ਅੱਖੀਆਂ ਨੀ
ਕਿੱਤੇ ਖੂਨੀ ਤਾਂ ਨੀ
ਤੈਨੂ ਬਾਰ ਬਾਰ ਓ ਲੈਣ ਨੂ ਕਿਹੰਦਾ
ਚੁੰਨੀ ਤਾਂ ਨੀ
ਹੋ ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਉ
ਅੱਡੀ ਸੁੰਨੀ ਤਾਂ ਨੀ
ਤੈਨੂ ਬਾਰ ਬਾਰ ਓ ਲੈਣ ਨੂ ਕਿਹੰਦਾ
ਚੁੰਨੀ ਤਾਂ ਨੀ
ਹੋ ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਉ
ਅੱਡੀ ਸੁੰਨੀ ਤਾਂ ਨੀ
ਅੱਡੀ ਸੁੰਨੀ ਤਾਂ ਨੀ
ਅੱਡੀ ਸੁੰਨੀ ਤਾਂ ਨੀ
ਅੱਡੀ ਸੁੰਨੀ ਤਾਂ ਨੀ

Curiosités sur la chanson Addi Sunni [Remix] de Karan Aujla

Qui a composé la chanson “Addi Sunni [Remix]” de Karan Aujla?
La chanson “Addi Sunni [Remix]” de Karan Aujla a été composée par KARAN AUJLA, TRU SKOOL.

Chansons les plus populaires [artist_preposition] Karan Aujla

Autres artistes de Film score