Chithiyaan

Jaskaran Singh Aujla

Desi Crew, Desi Crew , Desi Crew, Desi Crew

ਤੇਰੀਆਂ ਰਕਾਨੇ ਚਿੱਠੀਆਂ
ਨੀ ਤੂ ਕਿੰਨੇਯਾ ਨੂ ਹੋਰ ਦਿੱਤੀਯਾਂ
ਯਾਰਾਂ ਚ ਸੁਣਾਵਾਂ ਗੋਰੀਏ
ਨੀ ਮੈਂ ਦਾਰੂ ਪੀਕੇ ਹੱਢ ਬੀਤੀਯਾਂ
ਓ face time ਉੱਤੇ face time time ਨਾਲ
ਤੇਰਾ ਦਿਖਤਾ ਰਿਹਾ ਨੀ ਹੁੰਦਾ change ਗੋਰੀਏ
ਨਵੇ ਰਾਤੋਂ ਰਾਤ ਕਰਲੇ arrange ਗੋਰੀਏ
ਮੈਨੂ ਏਹੀ ਗੱਲ ਲਗੀ strange ਗੋਰੀਏ
ਓ ਗੋਰੀਆਂ ਬਾਹਾਂ ਚ ਚੂੜਾ ਨੀ
ਤੇਰਾ ਪਾ ਗਯਾ ਏ ਕਿਹੜਾ ਗੋਰੀਏ
ਬਨੇਯਾ ਬਣਾਯਾ ਰਿਹ ਗਯਾ
ਸਾਡੇ ਸੁਪਨੇ ਚ ਸਿਹਰਾ ਗੋਰੀਏ
ਜਿਥੇ ਖੁਲਗੀ ਸੀ ਗੁੱਟ ਗੁੰਡੀ ਗੋਰੀਏ
ਮੇਰੇ ਤੂ ਖਿਲਾਫ ਦਿਖੀ ਹੁੰਦੀ ਗੋਰੀਏ
ਸਹੇਲੀ ਹਥ ਮੋੜਗੀ ਸੀ ਮੁੰਡੀ ਗੋਰੀਏ
ਮੈਂ ਓਹਦੇ 3 bottle ’ਆਂ ਸੀ ਪੀਤੀਯਾਂ
ਓ ਤੇਰੀਆਂ ਰਕਾਨੇ ਚਿੱਠੀਆਂ
ਨੀ ਤੂ ਕਿੰਨੇਯਾ ਨੂ ਹੋਰ ਦਿੱਤੀਯਾਂ
ਯਾਰਾਂ ਚ ਸੁਣਾਵਾਂ ਗੋਰੀਏ
ਨੀ ਮੈਂ ਦਾਰੂ ਪੀਕੇ ਹੱਡ ਬੀਤੀਯਾਂ

ਓਏ ਹੋਏ ਹੋਰਾਂ ਨਾਲ ਉਮਰਾਂ plan ਕਰੀਆਂ
ਜਿਹਨੇ ਮਿਤਰਾਂ ਨੂ ਖੁਸ਼ ਓ ਦਿਹਾੜੀ ਕਰਗੀ
ਖੌਰੇ ਕੀਦੇ ਲਯੀ ਸੀ ਕੱਚੇ ਆਂ ਤੇ ਤਰਗੀ
ਪਰ ਸਾਡੀ ਨਾਲ ਤਾਂ ਸੋਹਣੀ ਸਾਡੀ ਮਾੜੀ ਕਰਗੀ
ਓ ਲਿਖਦਾ ਮੈਂ ਗਾਨੇ ਰਿਹ ਗਯਾ
ਲੌਂਦਾ ਰਿਹ ਗਯਾ ਅਲਾਪ ਗੋਰੀਏ
ਛੱਡ ਕੇ ਗਯਾ ਜੀ ਬੋਲੂਗੀ
ਛੱਡੀ ਤੇਰੇ ਉੱਤੇ ਛਾੱਪ ਗੋਰੀਏ
ਹੋਯੀ ਨੀ cure ਸਾਡੀ ਚੋਟ ਵਧਗੀ
ਤੇਰੀ ਨਿੱਤ ਵਿਚ ਕੁੜੇ ਖੋਟ ਵਧਗੀ
ਓਧਰ ਤੂ ਜਿਧਰ ਸੀ vote ਵਧਗੀ
ਨੀ ਕੁੜੇ ਖੇਡਗੀ ਤੂ ਰਾਜਨੀਤਿਯਾਂ
ਓ ਤੇਰੀਆਂ ਰਕਾਨੇ ਚਿੱਠੀਆਂ
ਨੀ ਤੂ ਕਿੰਨੇਯਾ ਨੂ ਹੋਰ ਦਿੱਤੀਯਾਂ
ਯਾਰਾਂ ਚ ਸੁਣਾਵਾਂ ਗੋਰੀਏ
ਨੀ ਮੈਂ ਦਾਰੂ ਪੀਕੇ ਹੱਡ ਬੀਤੀਯਾਂ

ਜਿਹਨਾ ਸ੍ਹਾਵੇਂ ਬੇਹੰਦੀ ਸੀ ਸੁਣਾਈ ਜਾਂਦੇ ਨੇ
ਨੀ ਤਾਰੇ ਤੇਰੀ ਯਾਦ ਜੀ ਦਵਾਈ ਜਾਂਦੇ ਨੇ
ਤੇਰੇ ਕੋਲੋਂ ਏਕ ਗੱਲ ਸੀਖੀ ਯਾਰ ਨੇ
ਨੀ ਤੇਰੇ ਜਿਹੇ ਸੱਜਣ ਭੁਲਾਯੀ ਜਾਂਦੇ ਨੇ
ਓ ਭੁੱਲ਼ੇਯਾ ਯਾ ਨਾ ਨਹੀ ਗੋਰੀਏ
ਤੈਨੂ ਮਾਰੇਯਾ ਸਿੜਹਾਨਾ ਪੱਟ ਦਾ
ਭੁੱਲ਼ੇਯਾ ਯਾ ਨਾ ਨਹੀ ਗੋਰੀਏ
ਤੈਨੂ ਬਾਲਾਂ ਬਾਲਾਂ ਕਚੀ ਸ਼ਟ ਦਾ
ਕਰਦੀ ਤੂ wish ਮੇਰਾ ਸਾਹ ਹੀ ਰੁੱਕ ਜਏ
ਲਗ ਜਾ ਮੈਂ ਲਿਖ ਸੁਣੌਂ ਦੁਖ ਜੇ
ਮਾੜਾ ਬੰਦਾ ਸੁਨ੍ਣ ਕੇ ਤਾਂ ਥਾਂ ਹੀ ਮੁੱਕ ਜਏ
ਨੀ ਤੂ Aujle ਨਾਲ ਜੋ ਜੋ ਕਿੱਤੀਯਾਂ
ਓ ਤੇਰੀਆਂ ਰਕਾਨੇ ਚਿੱਠੀਆਂ
ਨੀ ਤੂ ਕਿੰਨੇਯਾ ਨੂ ਹੋਰ ਦਿੱਤੀਯਾਂ
ਯਾਰਾਂ ਚ ਸੁਣਾਵਾਂ ਗੋਰੀਏ
ਨੀ ਮੈਂ ਦਾਰੂ ਪੀਕੇ ਹੱਡ ਬੀਤੀਯਾਂ
ਓ ਗੋਰੀਆਂ ਬਾਹਾਂ ਚ ਚੂੜਾ ਨੀ
ਤੇਰਾ ਪਾ ਗਯਾ ਏ ਕਿਹੜਾ ਗੋਰੀਏ
ਬੰਨੇਯਾ ਬਣਾਯਾ ਰਿਹ ਗਯਾ
ਸਾਡੇ ਸੁਪਨੇ ਚ ਸਿਹਰਾ ਗੋਰੀਏ

Curiosités sur la chanson Chithiyaan de Karan Aujla

Qui a composé la chanson “Chithiyaan” de Karan Aujla?
La chanson “Chithiyaan” de Karan Aujla a été composée par Jaskaran Singh Aujla.

Chansons les plus populaires [artist_preposition] Karan Aujla

Autres artistes de Film score