Don't Like

JATINDER SINGH KAHLON, KARAN AUJLA, SATPAL SINGH

ਰਾ ਰਾ ਰ ਰ ਆ
Desi Crew, Desi Crew, Desi Crew, Desi Crew..

ਓ ਤੂ ਐ red rose ਅੱਸੀ ਕੰਡੇ ਆ
ਕਰੇਗੀ ਨਾ like ਓਹੋ ਬੰਦੇ ਆ
ਤੇਰਾ ਗਲਾ ਮੰਗ੍ਦਾ ਏ necklace ਨੀ
ਅੱਸੀ ਕੁੜੇ ਫਾਂਸੀ ਆਲੇ ਫੰਦੇ ਆ
Life ਜਿਵੇ chess ਐ ਸਚੀ ਦੱਸਾ mess ਐ
ਸਾਡੇ ਕੋਲੋਂ ਪੁਛੀ ਨਾ ਨੀ ਕੀ address ਐ
ਓ ਪਤਾ ਨੀ story ਐ ਕੀ ਸਾਡੀ life ਦੀ
ਲੋਕਾਂ ਨੇ ਤਾਂ ਲਾਏ ਹੋਏ ਨੀ ਓਹਦਾ ਬੜੇ guess ਐ
ਗੈਰ ਨੇ ਕਨੂਨੀ ਜੇੜੇ ਧੰਦੇ ਆ
ਆਸ਼ਿਕ਼ੀ ਦੇ ਮਾਮਲੇ ਚ ਠੰਡੇ ਆ
ਅੱਸੀ ਆਪੇ ਉਲ੍ਝੇ ਆਂ ਸਾਡੀ life ਚ
ਕਿਸੀ ਤੋਂ ਨੀ ਸੁਲ੍ਝੇ ਓ ਫਡੇ ਆ

ਓ ਤੂ ਐ red rose ਅੱਸੀ ਕੰਡੇ ਆ
ਕਰੇਗੀ ਨਾ like ਓਹੋ ਬੰਦੇ ਆ
ਤੇਰਾ ਗਲਾ ਮੰਗ੍ਦਾ ਏ necklace ਨੀ
ਅੱਸੀ ਕੁੜੇ ਫਾਂਸੀ ਆਲੇ ਫੰਦੇ ਆ
ਫੰਦੇ ਆ ਅੱਸੀ ਕੁੜੇ ਫਾਂਸੀ ਆਲੇ ਫੰਦੇ ਆ
ਰਾ ਰਾ ਰ ਰ ਆ

ਗੱਲ ਨੂ ਪਾ ਜਾਣੀ ਫਾਂਸੀ ਦੇ ਵਾਂਗੂ
ਹੱਟਾਂਗੇ ਹੋਨੋ ਨਾ ਖਾਂਸੀ ਦੇ ਵਾਂਗੂ
ਸਾਡੇ ਨਾਲ ਰਿਹਨਾ ਜੇ ਕੁੜੇ ਦਲੇਰੀ ਚੋ
ਹੋਣਾ ਤਾਂ ਪੈਣਾ ਏ ਝਾਂਸੀ ਦੇ ਵਾਂਗੂ
ਤੂ ਮੈਂ ਪੂਰੀ ਸੇ ਯਾਰਾਂ ਤੋਂ ਦੂਰ ਰਿਹ
ਨੇੜੇ ਮੇਰੇ ਯਾਰ ਨਾ ਦੂਰੋਂ ਹੀ ਘੂਰ ਲੇ
ਮੇਰੇ ਨਾਲ ਤੇਰਾ ਨਾਮ ਕਦੇ ਵੀ ਜੋੜ ਨਾ
ਆਸ ਨਾ ਰਖੀ ਨੀ feeling ਜ਼ਰੂਰ ਲੈ
ਰਾ ਰਾ ਰ ਰ ਆ
ਆਸ ਨਾ ਰਖੀ ਨੀ feeling ਜ਼ਰੂਰ ਲੈ

ਹੋ ਐਵੇ ਕੁੜੇ ਕਰੀ ਨਾ ਨੀ time ਤੇਰਾ waste ਐ
ਮਿਤਰਾਂ ਦਾ ਤੇਰੇ ਤੋਂ ਅਲਗ ਥੋਡਾ taste ਐ
ਨੀ ਤੇਰੇ ਕੁੜੇ ਗੇਹਨੇਯਾ ਦੇ ਖਰਚੇ ਨਾ ਹੋਣਗੇ
ਨੀ ਸਾਡਾ ਕੁੜੇ ਵਿਕਦਾ ਨੀ dollar ਆਂ ਚ paste ਐ
ਓ ਯਾਰਾਂ ਦੀਆਂ ਯਾਰੀਆਂ ਚ ਵਨਡੇ ਆ
ਤੂ ਏ ਤਲਵਾਰ ਅੱਸੀ ਖੰਡੇ ਆ
ਜਿਹਨਾ ਦਾ ਏ ਦੁਨਿਯਾ ਨੀ ਪਾਣੀ ਭਰਦੀ
ਉਹਵੀ ਉਸ੍ਤਾਦ ਅੱਸੀ ਚਨ੍ਡੇ ਆ

ਓ ਤੂ ਐ red rose ਅੱਸੀ ਕੰਡੇ ਆ
ਕਰੇਗੀ ਨਾ like ਓਹੋ ਬੰਦੇ ਆ
ਤੇਰਾ ਗਲਾ ਮੰਗ੍ਦਾ ਏ necklace ਨੀ
ਅੱਸੀ ਕੁੜੇ ਫਾਂਸੀ ਆਲੇ ਫੰਦੇ ਆ
ਫੰਦੇ ਆ
ਅੱਸੀ ਕੁੜੇ ਫਾਂਸੀ ਆਲੇ ਫੰਦੇ ਆ

ਹੋ Karan ਨੂ Aujla ਦੇ ਨਾਮ ਨਾਲ ਜਾਂਣ ਦੇ
ਨੀ ਮੈਨੂ ਬਸ ਮੇਰੇਯਾ ਲੇਖਾ ਦਾ ਕੁੜੇ ਖਾਣ ਦੇ
ਤੂ ਏ ਬੀਬਾ use to ਨੀ ਮਖਮਲ ਪੌਣ ਦੀ
ਸਾਡੀ ਤੂਹੀ ਮੰਗਦੀ ਰਕਾਨੇ ਮੰਜੇ ਵਾਣ ਦੇ
ਓ ਕੀਤੇ ਤਾਂ ਬੁਰੇ ਆ ਕੀਤੇ ਚੰਗੇ ਆ
ਤੇਰੇ town ਵਿਚ ਬਡੇ ਭਡੇ ਆ
ਉਮਰਾਂ ਤੇ ਜ਼ਯਾਦਾ ਨੀ ਕਾਂਡ ਦੇਖਲੇ
ਸਾਰੇਆੰ ਕਮਾ ਦੇ ਵਿਚ ਹੰਢੇ ਆ

ਓ ਤੂ ਐ red rose ਅੱਸੀ ਕੰਡੇ ਆ
ਕਰੇਗੀ ਨਾ like ਓਹੋ ਬੰਦੇ ਆ
ਤੇਰਾ ਗਲਾ ਮੰਗ੍ਦਾ ਏ necklace ਨੀ
ਅੱਸੀ ਕੁੜੇ ਫਾਂਸੀ ਆਲੇ ਫੰਦੇ ਆ
ਫੰਦੇ ਆ
ਅੱਸੀ ਕੁੜੇ ਫਾਂਸੀ ਆਲੇ ਫੰਦੇ ਆ

Curiosités sur la chanson Don't Like de Karan Aujla

Qui a composé la chanson “Don't Like” de Karan Aujla?
La chanson “Don't Like” de Karan Aujla a été composée par JATINDER SINGH KAHLON, KARAN AUJLA, SATPAL SINGH.

Chansons les plus populaires [artist_preposition] Karan Aujla

Autres artistes de Film score