Red Eyes [My Circle]

KARAN AUJLA, YEAH PROOF

ਓ, ਚੀਰਾ ਦੇ ਲਈਏ ਫੁੱਲਾਂ ਨੂੰ ਕੁੜੇ ਉੱਠ ਤੜਕੇ
ਵੇ ਰਗਾਂ ਬੈਠੀਆਂ ਪਈਆਂ ਨੇ ਤਾਂਵੀ ਤੂੰ ਗੜਕੇਂ
ਤੇਰੀ ਮੇਰੀ ਗਲਨੀ ਨਈ ਦਾਲ ਚੋਬਰਾ
ਤੂੰ ਏ ਚਿੱਟੇ ਜਿਹੀ ਮੈਂ ਆਂ ਕਾਲਾ ਮਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ
ਮੇਰੀ ਬਿੱਲੀ-ਬਿੱਲੀ ਅੱਖ
ਹੋ, ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ

ਤੇਰਾ ਪਤਲਾ ਜਾ ਲੱਖ ਪੋਂਦਾ ਤਿੱਖਾ ਨੱਕ
ਪੂਲੀ ਅੱਖ ਪਾਵੀ ਸੂਰਮੇ ਨਾ ਡੱਕ
ਬੱਸ ਬਿਲੋ ਮੇਨੂ ਤਕ ਤੇਰਾ ਰੂਪ ਨਿਰਾ ਕੱਚ
ਪਟ ਲਿਆ ਉਣੁ ਜਿਹੜਾ ਅੱਤ ਦਾ ਸ਼ੋਕੀਨ
ਵੈਰੀ ਗੋਡਿਆਂ ਦੇ ਤੋਰ ਨਾਲ ਇਸ਼ਕ ਬਿਮਾਰੀ
ਜਮਾਨਾ ਦੇਖੁ ਖੜ ਕੇ ਮੈਂ ਲੈਜੂ ਬਹੋ ਫੜ ਕੇ
ਰਖੀ gun ਭਰ ਕੇ ਪਟਾਕੇ ਪੱਦੁ ਭਰ ਕੇ
ਟਿਬੇਯਾ ਰੁਟਾ ਵਿੱਚੋ ਸਾਲੇ ਪਦੁ ਸੜ ਕੇ

ਹੋ, ਨੀ ਤੂੰ ਨਰਮ ਜਿਹੀ ਏ ਜਿਵੇਂ ਲੋਟਸ ਦਾ ਫੁੱਲ
ਵੇ ਤੇਰੀ red-red ਅੱਖ ਮੇਰੇ red-red ਬੁੱਲ੍ਹ
ਸਾਡੀ ਗੱਲ੍ਹ ਦੇਖ ਲਾਲ ਕਾਲਾ ਮਾਲ ਕਰਦਾ
ਵੇ ਮੈਂ ਗੱਲ੍ਹਾਂ 'ਤੇ ਗਲਾਲੀ ਲਈ ਸਫੋਰਾਂ ਕੋਲੋਂ ਮੁੱਲ
ਵੇ ਸਾਲ ਵਿੱਚ ਐਨੇ ਪੈਸੇ ਏਦਾਂ ਫੂਕਦਾ

ਓ, ਚੱਲਦੀ ਏ ਸਮਰ ਸਿਆਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ
ਮੇਰੀ ਬਿੱਲੀ-ਬਿੱਲੀ ਅੱਖ
ਹੋ, ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਤੇਰਾ ਹੁਸਨ ਹਤੇਲੀ ਮੇਰਾ ਤੋਰ ਲੈਕੇ
ਰਖਾ ਪਿੱਛੇ ਪਿੱਛੇ ਗੇੜੀ ਨੀ ਤੂੰ ਗੱਡੀ ਚ ਬੈਠ ਮੇਰੀ
ਬਿੱਲੋ ਗੱਲ ਦੱਸ ਕੇਹੜੀ Bentley black ਚ ਘੁਮਾਦੁ ਗੇੜੀ
ਕੇਹੜਾ ਗੱਲ ਬੱਤ ਝੇੜੀ ਹੁਣ ਥੋੜਾ ਜੇਹਾ ਤਾ ਮਨ ਰੱਖ
ਲੈਂਦੀ ਮੁੰਡਾ ਹਿਖ ਨਾਲ ਰੱਖ ਦਾ ਕਰਦੂ ਬਿੱਲੋ ਚਰਚੇ ਕਰਦੂ
ਲੱਖਾਂ ਚ ਕਰੁ ਖ਼ਰਚੇ ਬਿਲੀ ਬਿਲੀ ਆਖ ਪਿੱਛੇ ਲੁੱਟ ਝਾ ਖੜਕੇ

ਓ, ਮੈਨੂੰ ਪਤਾ ਯਾਰੀ ਯਾਰ ਨਾਲ ਲਾਉਣ ਨੂੰ ਫਿਰੇਂ
ਵੇ, ਤੇਰਾ ਬਾਪੂ ਤੈਨੂੰ gun ਨਾਲ ਵਿਆਉਣ ਨੂੰ ਫਿਰੇ
ਜੱਟ ਸ਼ਾਇਰ ਰਕਾਨੇ ਤੈਨੂੰ ਕਰ ਦੂ ਬਿਆਨ
ਵੇ, ਤੂੰ ਬੈਠੀਆਂ ਰਗਾਂ ਨਾਲ ਕਿੱਥੇ ਗਾਉਣ ਨੂੰ ਫਿਰੇਂ
ਦੱਸ ਕਿੱਦਾਂ ਮੈਂ ਫਰਾਰ ਨਾਲ ਪਿਆਰ ਪਾ ਲਵਾਂ
ਓ, ਤੇਰੇ ਔਜਲੇ ਦੀ ਪੁਲਿਸ ਨੂੰ ਭਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ
ਮੇਰੀ ਬਿੱਲੀ-ਬਿੱਲੀ ਅੱਖ
ਹੋ, ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਹੋ, ਨਾ ਮੈਂ ਫੁਕਰੀ ਦੇ ਚੱਕਰਾਂ 'ਚ ਪਵਾਂ ਨਾ
ਤੈਨੂੰ ਸੱਚ ਦੱਸਾਂ ਲਾ ਕੇ ਗੱਲ ਕਵਾਂ ਨਾ
ਨੀ ਤੂੰ ਜਿਨ੍ਹਾਂ ਨੂੰ ਜੱਟਾਂ ਤੋਂ ਉੱਤੇ ਮੰਨਦੀ
ਸਾਥੋਂ ਮੰਗਦੇ ਉਨ੍ਹਾਂ ਨੂੰ time ਦਵਾਂ ਨਾ
ਜੱਟ ਓਹ, ਜੀਹਦੇ ਦੱਬ ਉੱਤੇ ਦੋ ਥੋੜ੍ਹਾ ਬੋਲ ਲਾ slow ਨੀ
ਨਾ ਨਾ ਨਾ
ਓ, all India licence ਸਾਰੇ ਅਸਲੇ
ਮੈਂ ਕਰਦਾ ਨਾ show ਨੀ
ਨਾ ਨਾ ਨਾ
ਓ ਘੋੜੀਆਂ ਤਬੇਲੇ, ਜੱਟ ਹੋਣੀ ਮੇਲੇ
ਚਮਚੇ ਨਾ ਥਾਲੀਆਂ, ਨਾ ਸਾਡੇ ਕੋਈ ਚੇਲੇ
ਘਰੋਂ ਠੀਕ ਠਾਕ ਜੱਟਾਂ ਦੇ ਜਵਾਕ
ਤਿੰਨ time ਰੋਟੀ ਬਸ ਜੱਟ ਦੀ ਖ਼ੁਰਾਕ

ਜਿਓਨ ਜੱਟ ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ
ਮੇਰੀ ਬਿੱਲੀ-ਬਿੱਲੀ ਅੱਖ
ਹੋ, ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ one cycle

Curiosités sur la chanson Red Eyes [My Circle] de Karan Aujla

Qui a composé la chanson “Red Eyes [My Circle]” de Karan Aujla?
La chanson “Red Eyes [My Circle]” de Karan Aujla a été composée par KARAN AUJLA, YEAH PROOF.

Chansons les plus populaires [artist_preposition] Karan Aujla

Autres artistes de Film score