Rim vs Jhanjar

Deepjot Singh Jandu, Karan Aujla

ਸ਼ੋੰਕ ਸਾਰੇ ਪੁਰ ਥੋਕ ਥੋਕ ਕਰਦਾ
ਮੈਨੂੰ ਸਾਰੇ ਕਿਤੋਂ ਰੋਕ ਟੋਕ ਕਰਦਾ
ਗੱਲਾਂ ਨਾਲ ਸੁਪਨੇ ਦਿਖੌਣਾ ਆ
ਪਿਛੋ ਆਖ ਦਿਨਾਂ ਮੈਂ ਤਾ ਜੋਕ ਕਰਦਾ

ਸੁੰਨੇ ਸੁੰਨੇ ਲਗਦੇ ਆ ਪੈਰ ਵੇ
ਤੁਰਿਆ ਨਾ ਜਾਵੇ ਮੋਰਾਂ ਵਾਂਗਰਾਂ
ਗੱਡੀ ਦੇ ਪਵਾਉਂਦਾ ਰਹਿਣਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ
ਗੱਡੀ ਦੇ ਪਵਾਉਂਦਾ ਰਹਿਣਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ

ਆਖ ਤੇ ਬੰਦੂਕ ਦੋਨੋ ਉਤਾਹ ਕਰਕੇ
ਹਿੱਕ ਥੋਕ ਥੋਕ ਮਸਲੇ ਨਿਬੇਡੇ ਵੇ
ਆਪ ਤਾ ਤੂੰ ਸੋਹਣਿਆਂ ਵੇ ਯਾਰਾ ਨਾਲ ਰਿਹਨਾ
ਜੱਟੀ ਬੂਨ ਬੂਨ ਕੋਟੀਆਂ ਨੂੰ ਦੇਹੜੇ ਵੇ
ਆਖ ਤੇ ਬੰਦੂਕ ਦੋਨੋ ਉਤਾਹ ਕਰਕੇ
ਹਿੱਕ ਥੋਕ ਥੋਕ ਮਸਲੇ ਨਿਬੇਡੇ ਵੇ
ਆਪ ਤਾ ਤੂੰ ਸੋਹਣਿਆਂ ਵੇ ਯਾਰਾ ਨਾਲ ਰਿਹਨਾ
ਜੱਟੀ ਬੂਨ ਬੂਨ ਕੋਟੀਆਂ ਨੂੰ ਦੇਹੜੇ ਵੇ
ਯਾਰਾ ਨਾਲ night out ਵੱਜਦਾ
ਕੀਤੇ ਰਿਹੰਦਾ ਪੁੱਛਦੀਆਂ ਚਾਦਰਾਂ

ਗੱਡੀ ਦੇ ਪਵਾਉਂਦਾ ਰਹਿਣਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ
ਗੱਡੀ ਦੇ ਪਵਾਉਂਦਾ ਰਹਿਣਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ

ਜਦੋ ਕੀਤੇ ਜਾਈਏ ਕਿਹਨਾ ਜੁੱਤੀ ਝਾੜ ਕੇ
ਜੁੱਤੀ ਝਾੜ ਕੇ ਚੜੀ ਤੂੰ ਇੰਝ ਕਿਹਨਾ ਆ
ਮੈਨੂੰ ਕਾਲੇ ਸੂਟ ਤੈਥੋ ਜੁੜੇ ਨੀ ਕਦੇ
ਆਪ ਕੱਲੀਆਂ ਈ ਗੱਡੀਆਂ ਤੂੰ ਲੈਣਾ ਆ
ਜਦੋ ਕੀਤੇ ਜਾਈਏ ਕਿਹਨਾ ਜੁੱਤੀ ਝਾੜ ਕੇ
ਜੁੱਤੀ ਝਾੜ ਕੇ ਚੜੀ ਤੂੰ ਇੰਝ ਕਿਹਨਾ ਆ
ਮੈਨੂੰ ਕਾਲੇ ਸੂਟ ਤੈਥੋ ਜੁੜੇ ਨੀ ਕਦੇ
ਆਪ ਕੱਲੀਆਂ ਈ ਗੱਡੀਆਂ ਤੂੰ ਲੈਣਾ ਆ
ਮੇਰਾ ਤਾ ਤੂੰ ਫੋਨ ਵੀ ਨੀ ਚੱਕਦਾ
ਮੈਨੂੰ ਜਿਥੇ ਕਹੇ ਓਥੇ ਹਾਜ਼ਰਾ

ਗੱਡੀ ਦੇ ਪਵਾਉਂਦਾ ਰਹਿਣਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ
ਗੱਡੀ ਦੇ ਪਵਾਉਂਦਾ ਰਹਿਣਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ

ਚਾਂਦੀ ਦੀਆਂ ਡੱਬੀਆਂ ਬਣਾ ਕੇ ਰਖਦਾ
ਵਿਚ ਕਾਲਾ ਕਾਲਾ ਹੁੰਦਾ ਖੋਰੇ ਕੀ ਵੇ
ਅੱਡਿਆਂ ਨੇ ਸੁੰਨੀਆਂ ਮੈਂ ਪੌਣੋ ਜੱਕਦੀ
ਹੁਣ ਕਰਦਾ ਪੇਲਾਜ਼ੋ ਨੂੰ ਨਾ ਜੀ ਵੇ
ਚਾਂਦੀ ਦੀਆਂ ਡੱਬੀਆਂ ਬਣਾ ਕੇ ਰਖਦਾ
ਵਿਚ ਕਾਲਾ ਕਾਲਾ ਹੁੰਦਾ ਖੋਰੇ ਕੀ ਵੇ
ਅੱਡਿਆਂ ਨੇ ਸੁੰਨੀਆਂ ਮੈਂ ਪੌਣੋ ਜੱਕਦੀ
ਹੁਣ ਕਰਦਾ ਪੇਲਾਜ਼ੋ ਨੂੰ ਨਾ ਜੀ ਵੇ
ਘੁਰਲੇ ਦਾ ਕਰਨ ਕਦੋ ਸੁਧਰੋ
ਡਿੱਗੀ ਚ ਲੁੱਕੋ ਕੇ ਰਖੇ ਦਾਤਾਂ

ਗੱਡੀ ਦੇ ਪਵਾਉਂਦਾ ਰਹਿਣਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ
ਗੱਡੀ ਦੇ ਪਵਾਉਂਦਾ ਰਹਿਣਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ

Curiosités sur la chanson Rim vs Jhanjar de Karan Aujla

Qui a composé la chanson “Rim vs Jhanjar” de Karan Aujla?
La chanson “Rim vs Jhanjar” de Karan Aujla a été composée par Deepjot Singh Jandu, Karan Aujla.

Chansons les plus populaires [artist_preposition] Karan Aujla

Autres artistes de Film score