Desi Kalakaar [Slowed & Reverb]

Kaushal Shekhawat

ਯਾਰ ਤੇਰਾ superstar ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ ਮੰਨਦਾ ਨੀ ਹਾਰ
ਯਾਰ ਤੇਰਾ superstar ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ ਮੰਨਦਾ ਨੀ ਹਾਰ

ਦੁਨਿਯਾ ਕਿ ਸੋਚੁ ਕਿ ਸਾਡੇ ਬਾਰੇ ਹੈ ਗਲ
ਬਿੱਲੋ ਛਡਦੇ, ਛਡਦੇ, ਛਡਦੇ
ਆਪਣੇ ਤੂ mummy daddy ਦਾ ਵੀ ਡਰ
ਦਿਲ ਤੋ ਹੁਣ ਕਢ ਦੇ, ਕਢ ਦੇ, ਕਢ ਦੇ
ਦੁਨਿਯਾ ਕਿ ਸੋਚੁ ਕਿ ਸਾਡੇ ਵਾਰੇ ਹੈ ਗਲ
ਬਿੱਲੋ ਛਡਦੇ, ਛਡਦੇ, ਛਡਦੇ
ਆਪਣੇ ਤੂ mummy daddy ਦਾ ਵੀ ਡਰ
ਦਿਲ ਤੋ ਹੁਣ ਕਢ ਦੇ, ਕਢ ਦੇ, ਕਢ ਦੇ

ਤੂ ਮੇਰੀ ਹੀਰ ਮੈਨੇ ਦਿਲ ਸੇ ਮਾਨਾ ਤੁਝੇ
ਹਰ ਵੀਰਵਾਰ ਪੀਰ ਬਾਬਾ ਸੇ ਭੀ ਮਾਂਗਾ ਤੁਝੇ
ਯਾਰ ਤੇਰਾ superstar ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ ਮੰਨਦਾ ਨੀ ਹਾਰ
ਯਾਰ ਤੇਰਾ superstar ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ ਮੰਨਦਾ ਨੀ ਹਾਰ
ਕੱਢ ਕੇ ਵੀ ਲੇ ਜਾਵਾਂ ਤੂ ਕਿਹ ਤਾਂ ਇਕ ਵਾਰ
ਹੋ ਮੈਂ ਪੁੱਤ ਜੱਟ ਦਾ ਹੁਣ ਪਿੱਛੇ ਨਹੀਓ ਹਟਦਾ

ਦੁਨਿਯਾ ਕਿ ਸੋਚੁ ਕਿ ਸਾਡੇ ਵਾਰੇ ਹੈ ਗਲ
ਬਿੱਲੋ ਛਡਦੇ, ਛਡਦੇ, ਛਡਦੇ
ਆਪਣੇ ਤੂ mummy daddy ਦਾ ਵੀ ਡਰ
ਦਿਲ ਤੋ ਹੁਣ ਕਢ ਦੇ, ਕਢ ਦੇ, ਕਢ ਦੇ
ਦੁਨਿਯਾ ਕਿ ਸੋਚੁਕਿ ਸਾਡੇ ਵਾਰੇ ਹੈ ਗਲ
ਬਿੱਲੋ ਛਡਦੇ, ਛਡਦੇ, ਛਡਦੇ
ਆਪਣੇ ਤੂ mummy daddy ਦਾ ਵੀ ਡਰ
ਦਿਲ ਤੋ ਹੁਣ ਕਢ ਦੇ, ਕਢ ਦੇ, ਕਢ ਦੇ

ਯਾਰ ਤੇਰਾ superstar , superstar
ਯਾਰ ਤੇਰਾ superstar , superstar
ਮੈਂ ਪੁੱਤ ਜੱਟ ਦਾ ਮੰਨਦਾ ਨੀ ਹਾਰ
ਯਾਰ ਤੇਰਾ superstar ਮੰਦਾ ਨੀ ਹਾਰ

ਤੂ ਮੇਰੇ ਨੇੜੇ ,ਨੇੜੇ ਨਈ
ਤੇਰੇ ਬਿਨ ਮੇਰਾ ਜੀ ਲਗਦਾ ਨਹੀਂ
ਮੂਕ ਚਲੀ ਜਿੰਦ ਮੇਰੀ ਦੇਰ ਨਾ ਕਰੀ
Baby are you alright?
ਕਰ ਦੇਣੀ ਹਲ ਮੈਂ ਸਾਰੀ ਮੁਸ਼ਕਿਲ
ਰਖ ਯਕੀਨ, just chill
ਜਿਹੜਾ ਆਯਾ ਸਾਡੇ ਵਿਚ,I gonna kill
Baby are you alright?

ਯਾਰ ਤੇਰਾ superstar ਦੇਸੀ ਕਲਾਕਾਰ
ਮੈਂ ਪੁੱਤਜੱਟ ਦਾ ਮੰਦਾ ਨੀ ਹਾਰ
ਯਾਰ ਤੇਰਾ superstar ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ ਮੰਦਾ ਨੀ ਹਾਰ
ਦੁਨਿਯਾ ਕਿ ਸੋਚੁ ਕਿ ਸਾਡੇ ਵਾਰੇ ਹੈ ਗਲ
ਬਿੱਲੋ ਛਡਦੇ, ਛਡਦੇ, ਛਡਦੇ
ਆਪਣੇ ਤੂ mummy daddy ਦਾ ਵੀ ਡ
ਦਿਲ ਤੋ ਹੁਣ ਕਢ ਦੇ, ਕਢ ਦੇ, ਕਢ ਦੇ

ਏਕ ਕਮ ਕਰ ਖੋਲ locker
ਕੱਢ ਪੈਹੇ ਫਿਰ lock ਕਰ
ਫੋਨ ਰਖ ਲੇਯਾ
But ਭੂਲੀ ਨੀ ਓਧਾ charger
ਹੁਣ ਏਕ bag ਤਿਆਰ ਕਰ, ਤਿਆਰ ਕਰ
ਕਰ ਨਾ ਗਲ ਸੁਣ hold on
Easy, ਡਰ ਨਾ take your ID, your passport
Credit card, pass code
Zipper, your slipper
Your fridge ਤੇ ਲਗੇਯਾ sticker
Your glossy lipper ਮੇਰੇ ਲਾਈ some liquor
ਕਰ ਨਾ ਕੋਯੀ ਫਿਕਰ
Just do it everything quicker
ਹੁਣ ਆਪਣੇ ਤੂ ਪੇਓ ਦੇ ਕਮਰੇ ਨੂ ਲਾ ਦੇ ਕੁੰਡੀ
ਨਾਲੇ ਮੇਰੇ ਲਾਈ ਤੂ pack ਕਰ ਥੋੜੀ ਰੋਟੀ ਤੇ ਭਿੰਡੀ
ਅਜ ਰਬ ਨੇ ਸੁਖ ਨਾਲ ਸਾਰਾ ਕਮ ਬਣਾਤਾ ਹੈ
ਤੇਰੇ ਮਾਪਿਆ ਪੇਯਾ ਨੂ ਵੀ time ਸੀਰ ਸੋਆਟਾ ਹੈ
ਤੇਰੇ doggy ਨੂ ਮੈਂ ਨਸ਼ੇ ਵਾਲਾ ਬਿਸ੍ਕਟ ਪਤਾ ਹੈ
Excited ਮੈਂ ਐਡਾ, excited ਮੈਂ ਐਡਾ
Excited ਮੈਂ ਐਡਾ
Honeymoon package book ਕਰਾਤਾ ਹੈ
Excited ਮੈਂ ਐਡਾ
Honeymoon package book ਕਰਾਤਾ ਹੈ

ਯਾਰ ਤੇਰਾ superstar ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ ਮੰਨਦਾ ਨੀ ਹਾਰ
ਯਾਰ ਤੇਰਾ superstar ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ ਮੰਨਦਾ ਨੀ ਹਾਰ

ਤੂ ਮੇਰੀ ਹੀਰ ਮੈਨੇ ਦਿਲ ਸੇ ਮਾਨਾ ਤੁਝੇ
ਹਰ ਵੀਰਵਾਰ ਪੀਰ ਬਾਬਾ ਸੇ ਭੀ ਮਾਂਗਾ ਤੁਝੇ
ਯਾਰ ਤੇਰਾ superstar ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ ਮੰਨਦਾ ਨੀ ਹਾਰ

ਦੁਨਿਯਾ ਕਿ ਸੋਚੁ ਕਿ ਸਾਡੇ ਮਾਰੇ ਹੈ ਗਲ
ਬਿੱਲੋ ਛਡਦੇ, ਛਡਦੇ, ਛਡਦੇ
ਆਪਣੇ ਤੂ mummy daddy ਦਾ ਵੀ ਡਰ
ਦਿਲ ਤੋ ਹੁਣ ਕਢ ਦੇ, ਕਢ ਦੇ, ਕਢ ਦੇ
ਦੁਨਿਯਾ ਕਿ ਸੋਚੁਕਿ ਸਾਡੇ ਬਾਰੇ ਹੈ ਗਲ
ਬਿੱਲੋ ਛਡਦੇ, ਛਡਦੇ, ਛਡਦੇ
ਆਪਣੇ ਤੂ mummy daddy ਦਾ ਵੀ ਡਰ
ਦਿਲ ਤੋ ਹੁਣ ਕਢ ਦੇ, ਕਢ ਦੇ, ਕਢ ਦੇ
ਯਾਰ ਤੇਰਾ superstar ਦੇਸੀ ਕਲਾਕਾਰ

Chansons les plus populaires [artist_preposition] Kaushal Shekhawat

Autres artistes de Indian music