Jatt Life Zone [Slowed]

Kaushal Shekhawat

ਗਿੱਲ softmusic

ਓ ਬੜੇ ਕੱਬੇ ਜੇ ਸੁਬਹ ਦੇ ਹੁੰਦੇ ਜੱਟ ਬਲੀਏ
ਨੀ ਕਾਹਤੋ ਇਹਨਾਂ ਉੱਤੇ ਰਖਦੀ ਤੂ ਅੱਖ ਬਲੀਏ
ਤਿੰਨ ਸੈਕੰਡਆ ਤੋਂ ਵਧ ਜੇ ਕੋਈ ਇਹਨਾਂ ਵਲ ਝਾਕੇ
ਜਾਦਾ ਸੋਚਦੇ ਨਈ ਸਿਧਾ ਲੇਂਦੇ ਚਕ ਬਲੀਏ
ਸ਼ਿਅਰ ਤੇਰੇ ਵਿਚ ਗੱਲਾਂ ਕਰਦੇ ਤਾਂ ਹੋਣ’ਗੇ
ਪੁੱਤ ਜੱਟਾਂ ਦੇ ਆ ਬਲੀਏ ਚਰਚੇ ਤਾਂ ਹੋਣ’ਗੇ
ਪੁੱਤ ਜੱਟਾਂ ਦੇ ਆ ਬਲੀਏ ਚਰਚੇ ਤਾਂ ਹੋਣ’ਗੇ

ਓ ਅੱਸੀ ਖਤਰੇਯਾ ਨੂ ਨਾ ਚੰਨੋ ਹਾਂ ਕਰਦੇ
ਨੀ ਤੂ ਚਾਹੁੰਦੀ ਆਏ ਜੋ ਤੈਨੂ ਹਾਂਜੀ ਕਰਦਾ ਰਹੇ
ਹੋ ਅੱਸੀ weekend ਉੱਤੇ ਪਾਣੀ ਪੋਂਦੇ ਦਾਰੂ ਵਿਚ
ਨੀ ਤੂ ਚਾਉਂਦੀ ਆਏ ਜੋ ਤੇਰਾ ਪਾਣੀ ਭਰਦਾ ਰਹੇ
ਹੋ ਅੱਸੀ ਸੁਨੇਯਾ ਸ਼ਰਾਬ ਨੂ ਆ ਮਾੜਾ ਦਸਦੇ
ਨੀ ਮਾੜੀ ਚੀਜ਼ਾ ਨਾਲ ਬਣਦੀ ਆ ਵਧ ਜੱਟ ਦੀ
ਓ ਪੁਠੇ ਕੰਮਾ ਦਾ ਸਵਾਦ ਲੇਯਾ ਪੂਰਾ ਜੱਟ ਨੇ
ਨੀ ਭਾਵੇਂ ਜ਼ਿੰਦਗੀ ਆ ਕਈਆਂ ਨਾਲੋ ਘਾਟ ਜੱਟ ਦੀ
Brand ਬਣੇ ਬੇਠੇ ਤੈਨੂ ਦਿਹੰਦੇ ਤਾਂ ਹੋਣ’ਗੇ
ਪੁੱਤ ਜੱਟਾਂ ਦੇ ਆ ਬਲੀਏ ਪੀਂਦੇ ਤਾਂ ਹੋਣ’ਗੇ
ਪੁੱਤ ਜੱਟਾਂ ਦੇ ਆ ਬਲੀਏ ਪੀਂਦੇ ਤਾਂ ਹੋਣ’ਗੇ

ਜਿਹੜਾ ਇਕ ਵਾਰੀ ਬੰਦਾ ਆਪਾ ਦਿਲੋ ਕੱਢ ਦਈਏ
ਓਹਨੂ ਦੂਜੀ ਵਾਰੀ ਔਣ ਦਾ ਵੀ ਮੋਕਾ ਨਹਿਯੋ ਦਿੱਤਾ
ਸਾਡੀ ਕੁੜੀਆਂ ਦੇ ਨਾਲ ਥੋੜੀ ਘਟ ਬਣਦੀ
ਸਾਡਾ ਯਾਰਾ ਨਾਲ ਪ੍ਯਾਰ ਸਾਨੂ ਧੋਖਾ ਨਹਿਯੋ ਦਿੰਦਾ
ਅੱਸੀ ਰੱਜ ਕੇ ਕ੍ਮਾਯਾ ਪੈਸਾ ਨੀ
ਯਾਰੀ ਲੇਖੇ ਲਯਾ ਪੈਸਾ ਨੀ
ਜਿਹੜਾ ਆਪਣੇ ਆਪ ਚ ਘੈਂਟ ਬਣੇ
ਨਾਲ ਰਖੇਯਾ ਬੰਦਾ ਐਸਾ ਨੀ
ਥੋਡੀ ਜਹੀ ਖੂਨ ਗਹਿਦੇ ਲਾਯੀ ਸ਼ਕਦੇ ਤਾਂ ਹੋਣ’ਗੇ
ਪੁੱਤ ਜੱਟਾਂ ਦੇ ਆ ਬਲੀਏ ਖਰ੍ਚੇ ਤਾਂ ਹੋਣ’ਗੇ
ਪੁੱਤ ਜੱਟਾਂ ਦੇ ਆ ਬਲੀਏ ਖਰ੍ਚੇ ਤਾਂ ਹੋਣ’ਗੇ

ਕਾਰਾ 2 ਨਂਬਰ ਆਲਿਯਾ ਨੇ ਚੱਕੀ ਫਿਰਦੇ
ਨਾਲ ਜਾਂਣ ਤੋਂ ਪ੍ਯਰੇ ਝੋਟੇ ਲਧੀ ਫਿਰਦੇ
ਅੱਜ ਸੁਣਾਨੇ ਪਟਾਕੇ ਤੇਰੇ ਸ਼ਿਅਰ ਵਿਚ ਨੀ
Sunroof ਵਿਚੋ ਅਸਲੇ ਨੇ ਕਢੀ  ਫਿਰਦੇ
ਜਿਥੇ ਸਾਡੀ ਮਿਹਫਿਲ ਜੁੜਦੀ ਆ
ਨੀ ਓਥੇ ਪੋਲੀਸ ਵੀ ਆਕੇ ਮੁੜਦੀ ਆ
ਜਿਥੇ ਨਾਮ ਆਜੇ ਬਿੱਲੋ ਸਾਡਾ ਨੀ
ਬਸ ਗੱਲ ਓਥੇ ਹੀ ਮੁਕਦੀ ਆ
ਜਿੰਨਾ ਨਾਲ ਬਹਿੰਦੇ ਆਏ ਖੜਦੇ ਤਾਂ ਹੋਣਗੇ
ਪੁੱਤ ਜੱਟਾਂ ਦੇ ਆ ਬਲੀਏ ਲਦ’ਦੇ ਤਾਂ ਹੋਣਗੇ
ਪੁੱਤ ਜੱਟਾਂ ਦੇ ਆ ਬਲੀਏ ਲੜ ’ਦੇ ਤਾਂ ਹੋਣਗੇ

Chansons les plus populaires [artist_preposition] Kaushal Shekhawat

Autres artistes de Indian music