Pinda Aale [Remix]

KHAN BHAINI, SYCO STYLE

Fateh Deo
Mr. Khan Psycho Style
Proud To Be Desi
Lets go

ਹੋ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਣ ਆਲੀ ਗੱਲ ਹੋਣਾ ਦੇਸੀ ਬੱਲੀਏ
ਹੋ ਮੂੜ ਮੱਤ ਦਿਲਾਂ ਦਿਆਂ ਰਾਜੇ ਕੁੜੇ ਜੱਟ
ਬਸ ਥੋੜੇ ਜੇਹੇ ਸੁਬਾਹ ਦੇ ਆਂ ਕਲੇਸ਼ੀ ਬੱਲੀਏ
ਜੇ ਤੂੰ ਭੇਣੀ ਆਲੇ ਸੁਨਣਾ ਤਾਂ ਸੁਣੀ ਰੀਜਾਂ ਲਾਕੇ
ਤੈਨੂੰ ਦੱਸੂਗਾ detail ਵਿਚ ਬਿੱਲੋ ਜੱਟ ਗਾ ਕੇ
ਤੇਰੇ ਸ਼ਹਿਰ ਦੀ ਮੰਡੀਰ follow ਕਰਦੀ ਸਵੈਗ
ਸਾਡਾ ਕੁਰਤੇ ਪਜਾਮੇ ਨਾਲ ਖੇਸੀ ਬੱਲੀਏ
ਹੋ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਣ ਆਲੀ ਗੱਲ ਆਪਾ ਦੇਸੀ ਬੱਲੀਏ
ਹੋ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਣ ਆਲੀ ਗੱਲ ਆਪਾ ਦੇਸੀ ਬੱਲੀਏ
ਹੋ ਰੱਖ ਸਾਂਭ ਕੇ ਰਕਾਨੇ ਤੇਰੀ ਕੈਡਿਲੈਕ ਨੂੰ
ਤੈਨੂੰ ਗੱਲ ਸਮਝਾਵਾਂ ਮੋਟੀ ਮੋਟੀ ਨਖਰੋਂ
ਹੋ ਬਿੱਲੋ ਸਾਡੇ ਮੇਸੀ ਸਵਰਜਾਂ ਕਰਕੇ
ਕਾਰਾਂ ਆਲਿਆ ਦੀ ਪਕਦੀ ਏ ਰੋਟੀ ਨਖਰੋ
ਐਵੀਂ ਸੋਚੀ ਨਾ ਰਕਾਣੇ ਗੱਲ ਕਰਦਾ ਮੈਂ ਲਾਕੇ
ਤੈਨੂੰ ਹੋਣਾਂ ਨੀ ਯਕੀਂ ਪੁੱਛੀ ਪਾਪਾ ਜੀ ਨੂੰ ਜਾਕੇ
ਕਿੱਥੋਂ ਆਉਂਦੀਆ ਜੋ ਖਾਂਦੀ ਭੁੰਨ ਭੁੰਨ ਛੱਲੀਆਂ
ਖੇਤ ਸਾਡੇ ਹੀ ਉਗਾਉਂਦੇ ਨਾ ਵਿਦੇਸ਼ੀ ਬੱਲੀਏ
ਹੋ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਣ ਆਲੀ ਗੱਲ ਹੋਣਾ ਦੇਸੀ ਬੱਲੀਏ

ਤੇਰੇ ਕਰਕੇ ਮੈਂ ਆਇਆ because ਤੂੰ ਲਗਦੀ ਬਾਲੀ fire girl
ਜੇ ਤੂੰ ਕੋਲੋਂ ਲੰਗਦੀ ਮੁੰਡੇ ਹੁੰਦੇ ਇੰਸਪਾਇਰ girl
ਪਤਾ ਤੂੰ ਸ਼ਹਿਰ ਦੀ ਕੁੜੀ
ਲਾਡਲੀ dad ਦੀ ਕੁੜੀ
ਪਿੰਡ ਤੂੰ ਆਕੇ ਦੇਖ ਦੁਪੱਟਾ ਤੂੰ ਪਾਕੇ ਦੇਖ
ਕੋਠੇ ਤੇ ਮੰਜਾ ਲੈ ਡਾਹ ਮਾਂ ਦੇ ਹੱਥ ਦੀ ਖਾ
ਮੱਕੀ ਦੀ ਰੋਟੀ ਨਾਲ ਚਾਹ ਫੋਨ ਤੋਂ ਲੈਲਾ ਤੂੰ ਸਾਹ

ਹੋ ਚੱਲੇ ਏਹ ਤਾਂ ਸਾਡੀ ਪੱਕੀ ਆਈਡੈਂਟਟੀ ਨਖਰੋ
ਸਾਡਾ ਖਾਣਾ ਪੀਣਾ ਸਾਡਾ ਪਹਿਰਾਵਾ ਬੱਲੀਏ

ਤੇਰੇ ਡੱਡੀ ਜੀ ਦਾ ਰੈਕ ਉਥੇ ਕਰਦਾ ਨੀ ਕੰਮ
ਕੰਮ ਕਰਦਾ ਮੱਜੇ ਦਾ ਜਿੱਥੇ ਪਾਵਾ ਬੱਲੀਏ
ਹੱਕ ਮਾਰੀ ਨਾ ਕਿਸੇ ਦਾ ਇਹ ਵੀ ਬੇਬੇ ਨੇ ਸਿਖਾਇਆ
ਘਰੇ ਵੜਨਾ ਨੀ ਕਹਿੰਦੀ ਹੱਕ ਛੱਡ ਕੇ ਜੇ ਆਇਆ
ਕਿੱਸੇ ਬੰਦੇ ਮੁਹਰੇ ਝੁੱਕਣਾ ਕਿਓਂ ਦੱਸ ਫੇਰ ਨੀ
ਜਦੋਂ ਬਾਬੇ ਮੁਹਰੇ ਲਗਣੀ ਆ ਪੇਸ਼ੀ ਬੱਲੀਏ
ਹੋ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਣ ਆਲੀ ਗੱਲ ਹੋਣਾ ਦੇਸੀ ਬੱਲੀਏ
ਹੋ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਣ ਆਲੀ ਗੱਲ ਹੋਣਾ ਦੇਸੀ ਬੱਲੀਏ
ਹੋ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਣ ਆਲੀ ਗੱਲ ਹੋਣਾ ਦੇਸੀ ਬੱਲੀਏ
ਹੋ ਹੋਇਆ ਕੀ ਜੇ ਪਿੰਡਾਂ ਵਾਲੇ ਦੇਸੀ ਵਜਦੇ
ਮਾਣ ਆਲੀ ਗੱਲ ਹੋਣਾ ਦੇਸੀ ਬੱਲੀਏ

Curiosités sur la chanson Pinda Aale [Remix] de Khan Bhaini

Qui a composé la chanson “Pinda Aale [Remix]” de Khan Bhaini?
La chanson “Pinda Aale [Remix]” de Khan Bhaini a été composée par KHAN BHAINI, SYCO STYLE.

Chansons les plus populaires [artist_preposition] Khan Bhaini

Autres artistes de Indian music