Khusi - Gami
ਧੱਕੇਸ਼ਾਹੀ ਦਾ ਹੁੰਦਾ ਜੇ ਰਿਵਾਜ ਨਾ
ਬਾਂਹ ਕਾਹਨੂੰ ਮਾਏ ਪੈਣਾ ਸੀ ਜਹਾਜ ਨਾਲ
ਧੱਕੇਸ਼ਾਹੀ ਦਾ ਹੁੰਦਾ ਜੇ ਰਿਵਾਜ ਨਾ
ਬਾਂਹ ਕਾਹਨੂੰ ਮਾਏ ਪੈਣਾ ਸੀ ਜਹਾਜ ਨਾਲ
ਉਹ ਭੁੱਖੇ ਤੇ ਪਿਆਸੇ ਬੱਸ ਪੈ ਜਾਇਦਾ
ਉਹ ਭੁੱਖੇ ਤੇ ਪਿਆਸੇ ਬੱਸ ਪੈ ਜਾਇਦਾ
ਜਦੋਂ ਯਾਦ ਤੇਰੀ ਡੰਗ ਜਾਂਦੀ ਇਹ
ਖੁਸ਼ੀ ਗ਼ਮੀ ਸਾਰੀ ਮੇਰੀ ਅੰਮੀਏ
ਹੁਣ ਸ਼ਿਫਟਾਂ ਤੇ ਲੰਘ ਜਾਂਦੀ ਆ
ਖੁਸ਼ੀ ਗ਼ਮੀ ਸਾਰੀ ਮੇਰੀ ਅੰਮੀਏ
ਹੁਣ ਸ਼ਿਫਟਾਂ ਤੇ ਲੰਘ ਜਾਂਦੀ ਆ
ਇਥੇ ਬਾਤ ਦੱਸ ਕੀਹਨੇ ਮਾਏ ਪੁੱਛਣੀ
ਛੇਤੀ ਪੁੱਛੇ ਨਾਮ ਨਾ ਕੋਈ
ਇਕ ਗੱਲ ਦੱਸਾਂ ਹੋਰ ਪਤੇ ਦੀ
ਬੰਦਾ ਖਾਸ ਨਾ ਕੋਈ ਆਮ ਨਾ ਕੋਈ
ਇਕ ਗੱਲ ਦੱਸਾਂ ਹੋਰ ਪਤੇ ਦੀ
ਬੰਦਾ ਖਾਸ ਨਾ ਕੋਈ ਆਮ ਨਾ ਕੋਈ
ਉਹ ਮਨ ਆਈ ਗੱਲ ਗੋਰੀ ਬੋਲ ਦਿੰਦੀ ਇਹ
ਪੰਜਾਬਣ ਤਾ ਸੰਗ ਜਾਂਦੀ ਆ
ਖੁਸ਼ੀ ਗ਼ਮੀ ਸਾਰੀ ਮੇਰੀ ਅੰਮੀਏ
ਹੁਣ ਸ਼ਿਫਟਾਂ ਤੇ ਲੰਘ ਜਾਂਦੀ ਆ
ਖੁਸ਼ੀ ਗ਼ਮੀ ਸਾਰੀ ਮੇਰੀ ਅੰਮੀਏ
ਹੁਣ ਸ਼ਿਫਟਾਂ ਤੇ ਲੰਘ ਜਾਂਦੀ ਆ
ਤੇਰੀ ਯਾਦ ਦੇ ਸਹਾਰੇ ਦਿਨ ਕੱਟਦਾ
ਪੱਕੇ ਪੈਰੀ ਹੋ ਕੇ ਮੂੜੁ ਮਾਏ ਪਿੰਡ ਨੂੰ
ਬੱਸ ਹੋਂਸਲਾ ਤੂੰ ਦੇਈ ਜਾਈ ਫੋਨ ਤੇ
ਪੂਰੀ ਕਰਕੇ ਹਟੂਗਾ ਮਾਨ ਹਿੰਦ ਨੂੰ
ਭਾਵੇਂ focus ਤੇ ਰੱਖਾਂ ਮਾਏ ਅੱਖ ਨੂੰ
Focus ਤੇ ਰੱਖਾਂ ਮਾਏ ਅੱਖ ਨੂੰ
ਹੰਜੂ ਕਦੇ ਕਦੇ ਮੰਗ ਜਾਂਦੀ ਆ
ਖੁਸ਼ੀ ਗ਼ਮੀ ਸਾਰੀ ਮੇਰੀ ਅੰਮੀਏ
ਹੁਣ ਸ਼ਿਫਟਾਂ ਤੇ ਲੰਘ ਜਾਂਦੀ ਆ
ਖੁਸ਼ੀ ਗ਼ਮੀ ਸਾਰੀ ਮੇਰੀ ਅੰਮੀਏ
ਹੁਣ ਸ਼ਿਫਟਾਂ ਤੇ ਲੰਘ ਜਾਂਦੀ ਆ
ਹੁਣ ਸ਼ਿਫਟਾਂ ਤੇ ਲੰਘ ਜਾਂਦੀ ਆ