Lai Dass
All we know , It's Gur Sidhu
ਮੈਂ ਭੋਰਾ ਬੁਲ ਸਰਕਾਕੇ ਵੇ
ਲਾਦਾ ਚੱਲਣ ਪੌਣਾ ਨੂ
ਜੇ ਡਾਉਨਟਾਉਨ ਚੋ ਲੰਗ ਜਾਵਾ
ਜੱਟ ਵਲ ਪੁਵਾਤਾ ਧੌਣਾ ਨੂ
ਉਂਗਲਾਂ ਤੇ ਨਾਚ ਨਚਾ ਦੇਵਾ
ਝਾੜਾ ਅੰਬਰ ਤੋਂ ਤਾਰੇ ਵੇ
ਆਪ ਤਾਂ ਘੱਟ ਹੀ ਬੋਲਾਂ ਮੈਂ
ਮੇਰੀ ਮਾਰੇ ਕਾਰ ਫੂਕਾਰੇ ਵੇ
ਮੈਂ ਧੁਨੀ ਇਸ਼੍ਕ਼ ਦੀ ਬਾਲ ਲਈ ਤੇ ਹੌਲੀ ਹੌਲੀ ਸੇਕੀ ਜਾਉ
ਯਾਰੀ ਲੌਣੀ ਜੱਟਾ ਤੇਰੇ ਨਾਲ ਬਾਕੀ ਜੋ ਕੁਝ ਹੁੰਦਾ ਵੇਖੀ ਜਾਉ
ਯਾਰੀ ਲੌਣੀ ਜੱਟਾ ਤੇਰੇ ਨਾਲ ਬਾਕੀ ਜੋ ਕੁਝ ਹੁੰਦਾ ਵੇਖੀ ਜਾਉ
ਹਾਏ ਤੈਨੂ ਸਾਡੀ ਜਾਣਕਾਰੀ ਨਈ
ਤੇ ਜਾਣਕੇ ਵੀ ਕਿ ਖੱਟ ਲੇਗੀ ਤੂ
ਚੰਗੇ ਘਰ ਦੀ ਜਾਈ ਆ
ਐਂਵੇ ਭਰੀ ਜਵਾਨੀ ਪੱਟ ਲਏਂਗੀ
ਤੇਰੇ ਰੂਪ ਦਾ ਪਟੀਆ ਅਸ਼ਿਕ ਜੇ
ਰਾਹ ਜਾਂਦੀ ਨਾਲ ਖੇਹ ਜਾਉ ਗਾ
ਤੇਰਾ ਕਖ ਨੀ ਜਾਣਾ ਅੱਲੜੇ ਨੀ
ਤੇ ਮੈਨੂ ਵਰਤੌਂ ਪੈ ਜਾਉ ਗਾ
ਓ ਦਿਲ ਤੇ ਸੱਟ ਨੀ ਸੇ ਸਕਦਾ
ਉਂਝ ਡਰਦਾ ਨੀ ਮੈਂ ਫੱਟ ਤੋਂ ਨੀ
ਐਂਵੇ ਅੱਲੜੇ ਤੇਰੀ ਯਾਰੀ ਨੀ
ਕੋਈ ਪਾਪ ਕਰਾ ਦੌ ਜੱਟ ਤੋਂ ਨੀ
ਐਂਵੇ ਅੱਲੜੇ ਤੇਰੀ ਯਾਰੀ ਨੀ
ਕੋਈ ਪਾਪ ਕਰਾ ਦੌ ਜੱਟ ਤੋਂ ਨੀ
ਮੇਰਾ ਹਾਸਾ ਦੇਖ ਕੇ ਮੁੰਡੇਆ ਦੇ
ਹਾਏ ਪੈ ਕਾਲਜੇ ਖੋ ਜਾਂਦੀ
ਜਦੋਂ ਲਾਕੇ ਸ਼ੁਕੀਨੀ ਖੜ ਜਾਵਾ
ਜੱਟਾ ਬੇਹਿਜਾ ਬੇਹਿਜਾ ਹੋ ਜਾਂਦੀ
ਵੇ ਮੇਰੇ ਕੀਤੇ ਨਖਰੇ ਦਾ ਦੁਨਿਯਾ ਪਾਣੀ ਭਰਦੀ ਆ
ਮੈਨੂ ਚੜੀ ਜਵਾਨੀ ਲੋਹੜੇ ਦੀ
ਜੱਟ ਉੱਡ ਜੁ ਉੱਡ ਜੁ ਕਰਦੀ ਏ
ਤੇਰੇ ਨਾਲ ਵੈਰਾਂ ਨੇ ਜਾਣਾ ਨਈ,
ਨਾਲ ਤਾਂ ਜੱਟਾ ਨੇਕੀ ਜਾਔ
ਯਾਰੀ ਲੌਣੀ ਜੱਟਾ ਤੇਰੇ ਨਾਲ
ਬਾਕੀ ਜੋ ਕੁਝ ਹੁੰਦਾ ਵੇਖੀ ਜਾਉ
ਯਾਰੀ ਲੌਣੀ ਜੱਟਾ ਤੇਰੇ ਨਾਲ
ਬਾਕੀ ਜੋ ਕੁਝ ਹੁੰਦਾ ਵੇਖੀ ਜਾਉ
ਤੇਰਾ ਹਾਸਾ ਕਰੇ ਤਮਾਸ਼ਾ ਜੋ
ਮੋਰ ਬਣੂ ਕਿਸੇ ਸ਼ੋਰ ਦਾ ਨੀ
ਵੇਖ ਕੇ ਤੈਨੂ ਖੜ ਜਾਵਾ
ਟਾਯਿਨ ਪਿਛਹੇ ਗੱਡੀ ਤੋਰਦਾ ਨਈ
ਅਸੀ ਧੁੱਪੇ ਡਾਹਕੇ ਬੇਹੁਣੇ ਆਂ
ਮਜੇ ਬਣਾ ਲਏ ਲੀਰਾਂ ਦੇ
ਸਾਡੀ ਮਿਰਜ਼ੇ ਦੇ ਨਾਲ ਬਣ’ਦੀ ਨਈ
ਤੇ ਕਿੱਸੇ ਪਰਧੇ ਹੀਰਾਂ ਦੇ
ਓ ਤੂ ਹੱਦਾਂ ਲੰਗਦੀ ਜਾਣੀ ਏ
ਸਾਡੇ ਲੰਘੇ ਵੈਰੀ ਨਾ ਵਟ ਤੋਂ ਨੀ
ਐਂਵੇ ਅੱਲੜੇ ਤੇਰੀ ਯਾਰੀ ਨੀ
ਕੋਈ ਪਾਪ ਕਰਾ ਦੌ ਜੱਟ ਤੋਂ ਨੀ
ਐਂਵੇ ਅੱਲੜੇ ਤੇਰੀ ਯਾਰੀ ਨੀ
ਕੋਈ ਪਾਪ ਕਰਾ ਦੌ ਜੱਟ ਤੋਂ ਨੀ
ਕਯੀ ਧੂੜਾਂ ਫੱਕਦੇ ਫਿਰਦੇ ਨੇ
ਪਰ ਕੀਤੇ ਜੱਟੀ ਰਾਹ ਦਿੰਦੀ
ਮੇਰੀ ਆਖ ਪੱਕੀ ਵੇ fire ਜਹੀ
ਵੇ ਗੂੰਗੇ ਬੋਲਣ ਲਾ ਦਿੰਦੀ
ਓ ਅੱਖ ਚ ਅੱਖ ਕੁੜੇ ਪੌਂਡਾ ਨਈ
ਤੂ ਮੂਲ ਪੁੱਵੌਂਦੀ ਗੇੜੇ ਦੇ
ਓ ਕੋਰਾਲੇ ਦਾ ਮਾਨ ਕੁੜੇ
ਤੂ ਖਾਬ ਦੇਖਦੀ ਜੇਡੇ ਦੇ
ਜੇਡੇ ਡੱਬਾ ਦੇ ਵਿਚ ਲੱਗੇ ਨੇ
ਓ ਮਿਲਦੇ ਸੇਠ ਦੀ ਹੱਟ ਤੋਂ ਨਈ
ਐਂਵੇ ਅੱਲੜੇ ਤੇਰੀ ਯਾਰੀ ਨੀ
ਕੋਈ ਪਾਪ ਕਰਾ ਦੌ ਜੱਟ ਤੋਂ ਨੀ
ਐਂਵੇ ਅੱਲੜੇ ਤੇਰੀ ਯਾਰੀ ਨੀ
ਕੋਈ ਪਾਪ ਕਰਾ ਦੌ ਜੱਟ ਤੋਂ ਨੀ