Solitaire
ਹੋ ਦਿਲ ਵਿਚ ਦੋਵੇਂ ਪਾਕੇ
ਹਿੰਡ ਰੱਖ ਲਵਾਂਗੇ
ਮੁੰਡੇ ਦਾ ਨੀ ਨਾਮ
ਆਪਾਂ ਜਿੰਦ ਰੱਖ ਲਵਾਂਗੇ
ਹੋ ਦਿਲ ਵਿਚ ਦੋਵੇਂ ਪਾਕੇ
ਹਿੰਡ ਰੱਖ ਲਵਾਂਗੇ
ਮੁੰਡੇ ਦਾ ਨੀ ਨਾਮ
ਆਪਾਂ ਜਿੰਦ ਰੱਖ ਲਵਾਂਗੇ
ਅੱਖ ਨੀ ਮੈਂ ਰੋਲ ਦੇਣੀ
ਹੋਰ ਦੀ ਨੀ ਹੋਣ ਦੇਣੀ
ਲੈ ਜਿਹੜੇ ਪੱਟ ਪੀਛੇ
ਧਰੇ ਨੀ ਜਾਵੇਂ
ਝਾਂਜਰਾਂ ਨੇ ਪੈਰ ਤੇਰੇ
ਨਾਲ ਤੁਰੇ ਗ਼ੈਰ ਤੇਰੇ
ਸੱਚੀ ਦੱਸਾਂ ਜਟ ਕੋਲੋਂ
ਜਰੇ ਨੀ ਜਾਨੇ
ਝਾਂਜਰਾਂ ਨੇ ਪੈਰ ਤੇਰੇ
ਨਾਲ ਤੁਰੇ ਗ਼ੈਰ ਤੇਰੇ
ਸੱਚੀ ਦੱਸਾਂ ਜਟ ਕੋਲੋਂ
ਜਰੇ ਨੀ ਜਾਨੇ
ਦਿਲ ਦੀ ਤੂੰ ਦੱਸ ਦੇ ਵੇ
ਓਹਲਾ ਰੱਖੇ ਕਾਸਤੋਂ
ਆਪਣੇ ਤੂੰ ਵਿਚ ਵੇ
ਵਿਚੋਲਾ ਰੱਖੇ ਕਾਸਤੋਂ
ਦਿਲ ਦੀ ਤੂੰ ਦੱਸ ਦੇ ਵੇ
ਓਹਲਾ ਰੱਖੇ ਕਾਸਤੋਂ
ਆਪਣੇ ਤੂੰ ਵਿਚ ਵੇ
ਵਿਚੋਲਾ ਰੱਖੇ ਕਾਸਤੋਂ
ਹੋ ਤੇਰੀ ਮੇਰੀ ਗੱਲ ਜੱਟਾ
ਕੱਢ ਕੋਈ ਹੱਲ ਜੱਟਾ
ਤੈਥੋਂ ਬਿਨਾਂ ਫੜੇ ਵੇ
ਗੁਲਾਬ ਨੀ ਜਾਨੇ
ਆਉਂਦੇ ਆ ਖ਼ਿਆਲ ਤੇਰੇ
ਤੁਰਾਂ ਜੱਟਾਂ ਨਾਲ ਤੇਰੇ
ਗ਼ੈਰਾਂ ਦੇ ਤੋਂ ਲਾਈ
ਮੈਥੋਂ ਖਵਾਬ ਨੀ ਜਾਨੇ
ਆਉਂਦੇ ਆ ਖ਼ਿਆਲ ਤੇਰੇ
ਤੁਰਾਂ ਜੱਟਾਂ ਨਾਲ ਤੇਰੇ
ਗ਼ੈਰਾਂ ਦੇ ਤੋਂ ਲਾਈ
ਮੈਥੋਂ ਖਵਾਬ ਨੀ ਜਾਨੇ
Mista Baaz Music
ਹੋ ਸੁਣੀ ਗੱਲ ਜਟ ਦੀ ਜ਼ਰੂਰ ਗੋਰੀਏ
ਕਹਿਕੇ ਲਾਵਾਂ ਕੱਡਾਂਗੇ ਨੀ tour ਗੋਰੀਏ
ਹੋ ਸੁਣੀ ਗੱਲ ਜਟ ਦੀ ਜ਼ਰੂਰ ਗੋਰੀਏ
ਕਹਿਕੇ ਲਾਵਾਂ ਕੱਡਾਂਗੇ ਨੀ tour ਗੋਰੀਏ
ਤੇਰੀ ਸੱਸ ਮੇਰੀ ਮਾਂ ਨੀ
ਲੈ ਰਿਸ਼ਤੇ ਦਾ ਨਾ ਨੀ
ਬਾੜੀ ਬੜੀ ਲੱਬੇ
ਮੈਥੋਂ ਖੜੇ ਨੀ ਜਾਨੇ
ਝਾਂਜਰਾਂ ਨੇ ਪੈਰ ਤੇਰੇ
ਨਾਲ ਤੁਰੇ ਗ਼ੈਰ ਤੇਰੇ
ਸੱਚੀ ਦੱਸਾਂ ਜਟ ਕੋਲੋਂ
ਜਰੇ ਨੀ ਜਾਨੇ
ਝਾਂਜਰਾਂ ਨੇ ਪੈਰ ਤੇਰੇ
ਨਾਲ ਤੁਰੇ ਗ਼ੈਰ ਤੇਰੇ
ਸੱਚੀ ਦੱਸਾਂ ਜਟ ਕੋਲੋਂ
ਜਰੇ ਨੀ ਜਾਨੇ
ਹੋ ਦੁੱਧ ਚਿੱਟੀ ਨੂੰ ਤੂੰ ਜੱਟਾ
ਲਾ ਦੀ ਕਿਸੇ ਪਾਰ ਵੇ
Solitaire ਵਾਂਗੂ ਲਿਸ਼ਕੋਰਾਂ
ਮਾਰੇ ਨਾਰ ਵੇ
ਹੋ ਦੁੱਧ ਚਿੱਟੀ ਨੂੰ ਤੂੰ ਜੱਟਾ
ਲਾ ਦੀ ਕਿਸੇ ਪਾਰ ਵੇ
Solitaire ਵਾਂਗੂ ਲਿਸ਼ਕੋਰਾਂ
ਮਾਰੇ ਨਾਰ ਵੇ
ਐਵੇਂ ਨਾ ਤੂੰ ਡੋਲ ਜੱਟਾ
ਕਰੀ ਪੂਰੇ ਗੋਲ ਜੱਟਾ
ਲਾਰੇ ਲੂਰੇ ਲਾਏ ਵੀ
ਜਨਾਬ ਨੀ ਜਾਨੇ
ਆਉਂਦੇ ਆ ਖ਼ਿਆਲ ਤੇਰੇ
ਤੁਰਾਂ ਜੱਟਾਂ ਨਾਲ ਤੇਰੇ
ਗ਼ੈਰਾਂ ਦੇ ਤੋਂ ਲਾਈ
ਮੈਥੋਂ ਖਵਾਬ ਨੀ ਜਾਨੇ
ਆਉਂਦੇ ਆ ਖ਼ਿਆਲ ਤੇਰੇ
ਤੁਰਾਂ ਜੱਟਾਂ ਨਾਲ ਤੇਰੇ
ਗ਼ੈਰਾਂ ਦੇ ਤੋਂ ਲਾਈ
ਮੈਥੋਂ ਖਵਾਬ ਨੀ ਜਾਨੇ
ਚੁੱਪ ਚਾਪ ਬੈਠਾ ਕੁੜੇ ਸਮਝੀ ਤੂੰ ਆਮ ਨਾ
ਧੱਕੇ ਨਾਲ ਜੁਡੂ Korala ਤੇਰੇ ਨਾਮ ਨਾਲ
ਚੁੱਪ ਚਾਪ ਬੈਠਾ ਕੁੜੇ ਸਮਝੀ ਤੂੰ ਆਮ ਨਾ
ਧੱਕੇ ਨਾਲ ਜੁਡੂ Korala ਤੇਰੇ ਨਾਮ ਨਾਲ
ਜਾਂਦੀ ਕੁੜੇ ਕੰਮ ਨੀ
ਬਨੂੰ ਮੁੰਡਾ ਥੰਮ ਨੀ
ਮਨ ਹੋਰ ਕਰੇ ਦਿਲੋਂ
ਭਰੇ ਨੀ ਜਾਨੇ
ਝਾਂਜਰਾਂ ਨੇ ਪੈਰ ਤੇਰੇ
ਨਾਲ ਤੁਰੇ ਗ਼ੈਰ ਤੇਰੇ
ਸੱਚੀ ਦੱਸਾਂ ਜਟ ਕੋਲੋਂ
ਜਰੇ ਨੀ ਜਾਨੇ
ਆਉਂਦੇ ਆ ਖ਼ਿਆਲ ਤੇਰੇ
ਤੁਰਾਂ ਜੱਟਾਂ ਨਾਲ ਤੇਰੇ
ਗ਼ੈਰਾਂ ਦੇ ਤੋਂ ਲਾਈ
ਮੈਥੋਂ ਖਵਾਬ ਨੀ ਜਾਨੇ
ਝਾਂਜਰਾਂ ਨੇ ਪੈਰ ਤੇਰੇ
ਨਾਲ ਤੁਰੇ ਗ਼ੈਰ ਤੇਰੇ
ਸੱਚੀ ਦੱਸਾਂ ਜਟ ਕੋਲੋਂ
ਜਰੇ ਨੀ ਜਾਨੇ
ਆਉਂਦੇ ਆ ਖ਼ਿਆਲ ਤੇਰੇ
ਤੁਰਾ ਜੱਟਾਂ ਨਾਲ ਤੇਰੇ
ਗ਼ੈਰਾਂ ਦੇ ਤੋਂ ਲਾਈ
ਮੈਥੋਂ ਖਵਾਬ ਨੀ ਜਾਨੇ