Chak Asla
ਤੂੰ ਤਾਂ ਕੱਲੀ ਨੇ ਮੈਦਾਨ ਫਤਿਹ ਕੀਤੇ ਨੇ ,
ਕੱਲੀ ਨੇ ਮੈਦਾਨ ਫਤਿਹ ਕੀਤੇ ਨੇ ,
ਕੜਾ ਪਾ ਲੇ ਹੁਣ ਚੂੜੀਆਂ ਦੀ ਥਾਉ ਤੇ ,
ਦੱਬਦੀ ਐ ਕਾਹਤੋਂ ਦੱਸ ਜੱਟੀਏ ,
ਚੱਕ ਅਸਲਾ ਬਣਾਤਾ ਤੇਰੇ ਨਾਉ ਤੇ ,
ਦੱਬਦੀ ਐ ਕਾਹਤੋਂ ਦੱਸ ਜੱਟੀਏ ,
ਚੱਕ ਅਸਲਾ ਬਣਾਤਾ ਤੇਰੇ ਨਾਉ ਤੇ ,
ਕਿਹੜਾ ਲੈਣਾ ਦੱਸ ਪਿਸਤੌਲ ਤੈ
ਲੈਣਾ Thirty ਯਾ ਬੇਰੇਟਾ ਨਵਾਂ ਚਾੜ੍ਹਦਾ ,
ਲੈਣੀ Shotgun ਵੀਂ ਤੂੰ ਦੱਸ ਦੇ ,
ਯਾ ਲੈਣੀ ਓ ਸ਼ਿਕਾਰ ਜੀਹਦੇ ਨਾ ਮੈਂ ਮਾਰਦਾ ,
ਕਿਹੜਾ ਲੈਣਾ ਦੱਸ ਪਿਸਤੌਲ ਤੈ
ਲੈਣਾ Thirty ਯਾ ਬੇਰੇਟਾ ਨਵਾਂ ਚਾੜ੍ਹਦਾ ,
ਲੈਣੀ Shotgun ਵੀਂ ਤੂੰ ਦੱਸ ਦੇ ,
ਯਾ ਲੈਣੀ ਓ ਸ਼ਿਕਾਰ ਜੀਹਦੇ ਨਾ ਮੈਂ ਮਾਰਦਾ ,
ਤੈਨੂੰ ਛੇੜੂ ਜੇ ਕੋਈ ਕਹਿ ਕੇ ਬੱਗੀ ਤਿੱਤਰੀ
ਤੈਨੂੰ ਛੇੜੂ ਜੇ ਕੋਈ ਕਹਿ ਕੇ ਬੱਗੀ ਤਿੱਤਰੀ
ਖੱਮਬ ਸ਼ਾਗ ਦੇਈ ਜਦੇ ਈ ਓਸੇ ਕਾਉ ਦੇ
ਦੱਬਦੀ ਐ ਕਾਹਤੋਂ ਦੱਸ ਜੱਟੀਏ
ਚੱਕ ਅਸਲਾ ਬਣਾਤਾ ਤੇਰੇ ਨਾਉ ਤੇ ,
ਦੱਬਦੀ ਐ ਕਾਹਤੋਂ ਦੱਸ ਜੱਟੀਏ ,
ਚੱਕ ਅਸਲਾ ਬਣਾਤਾ ਤੇਰੇ ਨਾਉ ਤੇ
ਕੀ ਦੇਣਾ ਐ ਗੁਲਾਬਾਂ ਚੌਕਲੇਟਾਂ ਦਾ ,
ਲੱਲੀ ਸ਼ੱਲੀ ਜੇਹੇ ਫੜਾਉਦੇ ਏ ਤਾਂ ਸਾਰੇ ਨੇ ,
ਜੱਟ ਨਹੀਓ ਮਾੜਾ ਤੇਰਾ ਸੋਹਣੀਏ ,
ਬਸ ਸ਼ੌਂਕ ਹੀ ਨੇ ਅੱਥਰੇ ਜੋ ਬਾਹਲੇ ਨੇ ,
ਕੀ ਦੇਣਾ ਐ ਗੁਲਾਬਾਂ ਚੌਕਲੇਟਾਂ ਦਾ ,
ਲੱਲੀ ਸ਼ੱਲੀ ਜੇਹੇ ਫੜਾਉਦੇ ਏ ਤਾਂ ਸਾਰੇ ਨੇ ,
ਜੱਟ ਨਹੀਓ ਮਾੜਾ ਤੇਰਾ ਸੋਹਣੀਏ ,
ਬਸ ਸ਼ੌਂਕ ਹੀ ਨੇ ਅੱਥਰੇ ਜੋ ਬਾਹਲੇ ਨੇ ,
ਜਜ਼ਬਾਤੀ ਜਿਹਾ ਬੰਦਾ ਆਹ ਜੱਸੜ ਐ
ਜਜ਼ਬਾਤੀ ਜਿਹਾ ਬੰਦਾ ਆਹ ਜੱਸੜ ਐ
ਲਿਖਾ ਦਊ ਜਾਨ ਦਾ ਬੇਆਨਾ ਤੇਰੇ ਨਾਉ ਤੇ
ਦੱਬਦੀ ਐ ਕਾਹਤੋਂ ਦੱਸ ਜੱਟੀਏ
ਚੱਕ ਅਸਲਾ ਬਣਾਤਾ ਤੇਰੇ ਨਾਉ ਤੇ ,
ਦੱਬਦੀ ਐ ਕਾਹਤੋਂ ਦੱਸ ਜੱਟੀਏ ,
ਚੱਕ ਅਸਲਾ ਬਣਾਤਾ ਤੇਰੇ ਨਾਉ ਤੇ
ਰੱਖੀ ਸੂਟ ਪਾਕੇ ਤੂੰ ਵੀਂ ਪੂਰੇ ਗੱਡਵੇ
ਮੈਂ ਵੀਂ ਕੁੜਤੇ ਲਵਾ ਕੇ ਮਾਵੇ ਰੱਖਣੇ ,
ਰੱਖੀ ਸ਼ਰਮ ਬਣਾ ਕੇ ਗਹਿਣਾ ਆਪਣਾ ,
ਸਰਦਾਰ ਵੀਂ ਅਸੂਲਾਂ ਦੇ ਨੀ ਪੱਕੇ ਨੇ ,
ਰੱਖੀ ਸੂਟ ਪਾਕੇ ਤੂੰ ਵੀਂ ਪੂਰੇ ਗੱਡਵੇ
ਮੈਂ ਵੀਂ ਕੁੜਤੇ ਲਵਾ ਕੇ ਮਾਵੇ ਰੱਖਣੇ ,
ਰੱਖੀ ਸ਼ਰਮ ਬਣਾ ਕੇ ਗਹਿਣਾ ਆਪਣਾ ,
ਸਰਦਾਰ ਵੀਂ ਅਸੂਲਾਂ ਦੇ ਨੀ ਪੱਕੇ ਨੇ ,
ਪਹਿਲੇ ਟਾਇਮ ਉੱਠ ਜਪੁਜੀ ਵੀਂ ਪੜ ਲੀ ,
ਪਹਿਲੇ ਟਾਇਮ ਉੱਠ ਜਪੁਜੀ ਵੀਂ ਪੜ ਲੀ ,
ਬਾਹਲਾ ਗਾਲੀ ਦਾ ਨੀ ਸਮਾਂ ਬੀਬਾ ਸੌ ਕੇ .
ਦੱਬਦੀ ਐ ਕਾਹਤੋਂ ਦੱਸ ਜੱਟੀਏ
ਚੱਕ ਅਸਲਾ ਬਣਾਤਾ ਤੇਰੇ ਨਾਉ ਤੇ ,
ਦੱਬਦੀ ਐ ਕਾਹਤੋਂ ਦੱਸ ਜੱਟੀਏ ,
ਚੱਕ ਅਸਲਾ ਬਣਾਤਾ ਤੇਰੇ ਨਾਉ ਤੇ
ਬੀਬੀ ਸੁੰਦਰੀ ਦੀ ਵਾਰਿਸ ਤੂੰ ਸਿੰਘਣੀ ,
ਬੇਖੌਫ ਹੋ ਕੇ ਘੁੰਮ ਜਿੱਥੇ ਮਰਜ਼ੀ ,
ਹੁੰਦੀ ਕਾਗਜ਼ਾਂ ਦੀ ਸ਼ੇਰ ਆ ਲਾਗੋੜ ਨੀ ,
ਨਾ ਐਵੇਂ ਘੂਰਕੀ ਜਿਹੀ ਤੋਂ ਕੀਤੇ ਡਰ ਜੀ ,
ਬੀਬੀ ਸੁੰਦਰੀ ਦੀ ਵਾਰਿਸ ਤੂੰ ਸਿੰਘਣੀ ,
ਬੇਖੌਫ ਹੋ ਕੇ ਘੁੰਮ ਜਿੱਥੇ ਮਰਜ਼ੀ ,
ਹੁੰਦੀ ਕਾਗਜ਼ਾਂ ਦੀ ਸ਼ੇਰ ਆ ਲਾਗੋੜ ਨੀ ,
ਨਾ ਐਵੇਂ ਘੂਰਕੀ ਜਿਹੀ ਤੋਂ ਕੀਤੇ ਡਰ ਜੀ ,
ਤੂੰ ਤਾਂ ਕੱਲੀ ਨੇ ਮੈਦਾਨ ਫਤਿਹ ਕੀਤੇ ਨੇ ,
ਤੂੰ ਤਾਂ ਕੱਲੀ ਨੇ ਮੈਦਾਨ ਫਤਿਹ ਕੀਤੇ ਨੇ ,
ਕੜ੍ਹਾ ਪਾ ਲੈ ਹੁਣ ਚੂੜੀਆਂ ਦੀ ਥਾਉ ਤੇ
ਦੱਬਦੀ ਐ ਕਾਹਤੋਂ ਦੱਸ ਜੱਟੀਏ
ਚੱਕ ਅਸਲਾ ਬਣਾਤਾ ਤੇਰੇ ਨਾਉ ਤੇ
ਦੱਬਦੀ ਐ ਕਾਹਤੋਂ ਦੱਸ ਜੱਟੀਏ ,
ਚੱਕ ਅਸਲਾ ਬਣਾਤਾ ਤੇਰੇ ਨਾਉ ਤੇ