Yusuf - Julakhan
ਯੂਸਫ ਪੁੱਛੇ
ਦਾਸ ਜ਼ੁਲੈਖਾਂ
ਕਿਥੇ ਗਯੀ ਜਵਾਨੀ
ਗੋਰੀ ਗਰਦਨ ਦੇ ਵਿਚ ਦਿਸਦੀ
ਨਾ ਹੁਣ ਕਾਲੀ ਗਿਆਨੀ
ਪੀਲੇ ਪੈ ਗਏ ਹੋਂਠ ਗੁਲਾਬੀ
ਪੀਲੇ ਪੈ ਗਏ ਹੋਂਠ ਗੁਲਾਬੀ
ਨਾ ਚਮਕਾਂ ਦੰਦ ਦਾਨ
ਪਹਿਲਾਂ ਵਾਂਗੂ ਤੂੰ ਨਾ ਹੱਸਦੀ
ਬਰਾਤ ਗਏ ਕਿ ਬਣ
ਜ਼ੁਲਫ ਜ਼ੁਲੈਖਾਂ ਤੇਰੀ ਨਾ ਹੁਣ
ਯੂਸਫ ਨੂੰ ਢੰਗ ਮਾਰ
ਪਹਿਲਾਂ ਵਾਂਗੂ ਜੋਬਿਨ ਤੇਰਾ
ਹੁਣ ਨਾ ਕਰੇ ਇਸ਼ਾਰੇ
ਯੂਸਫ ਪੁੱਛੇ ਦਾਸ ਜ਼ੁਲੈਖਾਂ
ਯੂਸਫ ਪੁੱਛੇ ਦਾਸ ਜ਼ੁਲੈਖਾਂ
ਕਦਾ ਆਏ ਕੀਤਾ ਚੋਰ
ਕਿ ਗੱਲ ਕਾਤੋਂ ਹੋਗਿਆ ਕਲਾ
ਤੇਰਾ ਨੀ ਰੰਗ ਗੋਰਾ
ਅੱਖਾਂ ਦੇ ਵਿਚ ਦਿਸਦੀ ਨਾ ਹੀ
ਸੂਰਮੇ ਵਾਲੀ ਧਾਰੀ
ਫਿਰੇ ਡੋਲਦੀ ਪੱਖੀ ਵਾਂਗੂ
ਲੱਗੀ ਕਿ ਆਏ ਬਿਮਾਰੀ
ਓਦੋ ਵਾਲੀ ਮਾਣਕ ਨਾ ਦਿਸਦੀ
ਓਦੋ ਵਾਲੀ ਮਾਣਕ ਨਾ ਦਿਸਦੀ
ਨਾ ਹੁਣ ਦੁਸਾਂ ਤੋਰਾਂ
ਜਦੋ ਜ਼ੁਲੈਖਾਂ ਤੇਰਾ ਅੱਗੇ
ਥੋਂ ਝੁਕਾਯੀ ਮੋਰਾਂ
ਬੋਲ ਜ਼ੁਲੈਖਾਂ ਕੇਦੀ ਗੈਲਨ
ਗੰਮ ਪੀਵੇ ਗੰਮ ਖਾਵੇ
ਇਸ਼ਕ਼ ਤੰਦੂਰ੍ਰ ਹੱਡਾਂ ਦਾ ਬਾਲਾਂ
ਡੋਜਕ ਨਾਲ ਤਪਾਵੇਂ
ਥੇਰ ਥ੍ਰਿਕਯਾਏਂ ਵਾਲਾ ਦਸੇ
ਥੇਰ ਥ੍ਰਿਕਯਾਏਂ ਵਾਲਾ ਦਸੇ
ਅੱਜ ਇਸ਼ਕ਼ ਦੀਆਂ ਬਾਤਾਂ
ਆਸ਼ਿਆਂ ਪੱਕੇ ਦਿਨ ਲੱਗ ਜਾਂਦਾ
ਤਾਰੇ ਗਿਣਦਿਆਂ ਰਾਤਾਂ