Addiyan Chuk Chuk
ਇਕ ਕੁੜੀ ਲੋਰ ਜੀ ਜ਼ੁਲਫੇ ਦੀ
ਮਿੱਤਰਾਂ ਨੂ ਹੁਣ ਵੀ ਚੜਦੀ ਏ
ਰੱਬ ਜਾਣੇ ਸਾਨੂ ਭੁਲ ਗਾਯੀ ਏ
ਜਾ ਅੱਜ ਵੀ ਚੇਤੇ ਕਰਦੀ ਏ
ਇਕ ਕੁੜੀ ਲੋਰ ਜੀ ਜ਼ੁਲਫੇ ਦੀ
ਮਿੱਤਰਾਂ ਨੂ ਹੁਣ ਵੀ ਚੜਦੀ ਏ
ਰੱਬ ਜਾਣੇ ਸਾਨੂ ਭੁਲ ਗਯੀ ਏ
ਜਾ ਅੱਜ ਵੀ ਚੇਤੇ ਕਰਦੀ ਏ
ਓ ਤਾ ਸੀ ਚਿੱਟੇ ਦੂਧ ਵਰਗੀ
ਅੱਪਾ ਹੀ ਕਾਲੇ ਰੰਗ ਦੇ ਸੀ
ਓ ਅੱਡਿਯਾਂ ਚੁਕ ਚੁਕ ਵਿਹਿੰਦੀ ਸੀ
ਜਦ ਯਾਰ ਗਲੀ ਚੋ ਨਗਦੇ ਸੀ
ਓ ਅੱਡਿਯਾਂ ਚੁਕ ਚੁਕ ਵਿਹਿੰਦੀ ਸੀ
ਜਦ ਯਾਰ ਗਲੀ ਚੋ ਨਗਦੇ ਸੀ
ਹਰ ਗਭਰੂ ਦੀ ਅੱਖ ਚੜ੍ਹਿਆ ਸੀ
ਗੋਰਾ ਤੇ ਚਿੱਟਾ ਰੰਗ ਓਹਦਾ
ਤਾਹਈਓ ਘਰਦੇ ਰੱਖਦੇ ਸੀ
ਹਰ ਵਿਹਲੇ ਬੂਹਾ ਬੰਦ ਓਹਦਾ
ਹਰ ਗਭਰੂ ਦੀ ਅੱਖ ਚੜ੍ਹਿਆ ਸੀ
ਗੋਰਾ ਤੇ ਚਿੱਟਾ ਰੰਗ ਓਹਦਾ
ਤਾਹਈਓ ਘਰਦੇ ਰੱਖਦੇ ਸੀ
ਹਰ ਵਿਹਲੇ ਬੂਹਾ ਬੰਦ ਓਹਦਾ
ਓ ਬਾਰੀ ਚੋ ਅੱਖ ਦੱਬ ਜਾਂਦੀ
ਜਦ ਆਪਾ ਝੂਠਾ ਖਂਗ ਦੇ ਸੀ
ਓ ਅੱਡਿਯਾਂ ਚੁਕ ਚੁਕ ਵਿਹਿੰਦੀ ਸੀ
ਜਦ ਯਾਰ ਗਲੀ ਚੋ ਨਗਦੇ ਸੀ
ਓ ਅੱਡਿਯਾਂ ਚੁਕ ਚੁਕ ਵਿਹਿੰਦੀ ਸੀ
ਜਦ ਯਾਰ ਗਲੀ ਚੋ ਨਗਦੇ ਸੀ
ਓ ਅੱਡਿਯਾਂ ਚੁਕ ਚੁਕ ਵਿਹਿੰਦੀ ਸੀ
ਜਦ ਯਾਰ ਗਲੀ ਚੋ ਨਗਦੇ ਸੀ
ਨਾਹ risk ਲੈਣ ਤੋਂ ਡਰਦੇ ਕਦੇ
ਸਾਇਕਲ ਤੇ ਗੇੜੀ ਲਾਉਂਦੇ ਸੀ
ਓ ਭੱਜ ਕੇ ਕੋਠੇ ਚੜ ਜਾਂਦੀ
ਜਦ ਟੱਲਿਯਾ ਯਾਰ ਵਜੋਂਦੇ ਸੀ
ਨਾਹ risk ਲੈਣ ਤੋਂ ਡਰਦੇ ਕਦੇ
ਸਾਇਕਲ ਤੇ ਗੇੜੀ ਲਾਉਂਦੇ ਸੀ
ਓ ਭੱਜ ਕੇ ਕੋਠੇ ਚੜ ਜਾਂਦੀ
ਜਦ ਟੱਲਿਯਾ ਯਾਰ ਵਜੋਂਦੇ ਸੀ
ਓ ਭੇਣ ਸੀ 5 ਭਰਾਵਾ ਦੀ
ਅੱਪਾ ਇਕਲੇ ਕੇੜੇ ਅੰਗ ਦੇ ਸੀ
ਓ ਅੱਡਿਯਾਂ ਚੁਕ ਚੁਕ ਵਿਹਿੰਦੀ ਸੀ
ਜਦ ਯਾਰ ਗਲੀ ਚੋ ਨਗਦੇ ਸੀ
ਓ ਅੱਡਿਯਾਂ ਚੁਕ ਚੁਕ ਵਿਹਿੰਦੀ ਸੀ
ਜਦ ਯਾਰ ਗਲੀ ਚੋ ਨਗਦੇ ਸੀ
ਓ ਅੱਡਿਯਾਂ ਚੁਕ ਚੁਕ ਵਿਹਿੰਦੀ ਸੀ
ਜਦ ਯਾਰ ਗਲੀ ਚੋ ਨਗਦੇ ਸੀ
ਲਾਗੇ ਪਿੰਡ tution ਪੜਦੀ ਸੀ
ਚੇਤੇ ਆ ਛੰਨਾ ਵਾਲੇ ਨੂੰ
ਓ bodyguard ਲਿਆਉਂਦੀ ਸੀ
ਨਿੱਤ ਮੇਰੇ ਛੋਟੇ ਸਾਲੇ ਨੂੰ
ਲਾਗੇ ਪਿੰਡ tution ਪੜਦੀ ਸੀ
ਚੇਤੇ ਆ ਛੰਨਾ ਵਾਲੇ ਨੂੰ
ਓ bodyguard ਲਿਆਉਂਦੀ ਸੀ
ਨਿੱਤ ਮੇਰੇ ਛੋਟੇ ਸਾਲੇ ਨੂੰ
ਕੀਤੇ ਕਲੀ ਟੱਕਰੇ ਫਤਿਹ ਸਿੰਹਾਂ
ਬਸ ਇਹੋ ਖ਼ੈਰਾ ਮੰਗਦੇ ਸੀ
ਓ ਅੱਡਿਯਾਂ ਚੁਕ ਚੁਕ ਵਿਹਿੰਦੀ ਸੀ
ਜਦ ਯਾਰ ਗਲੀ ਚੋ ਨਗਦੇ ਸੀ
ਓ ਅੱਡਿਯਾਂ ਚੁਕ ਚੁਕ ਵਿਹਿੰਦੀ ਸੀ
ਜਦ ਯਾਰ ਗਲੀ ਚੋ ਨਗਦੇ ਸੀ
ਓ ਅੱਡਿਯਾਂ ਚੁਕ ਚੁਕ ਵਿਹਿੰਦੀ ਸੀ
ਜਦ ਯਾਰ ਗਲੀ ਚੋ ਨਗਦੇ ਸੀ