Bhagat Singh Baniye
ਓ ਵੀ ਸੀ ਕਿਸੇ ਮਾਂ ਦਾ ਜਾਯਾ
ਜਿਹਨੇ ਦੇਸ਼ ਆਜ਼ਾਦ ਕਰਾਇਆ
ਓ ਵੀ ਸੀ ਕਿਸੇ ਮਾਂ ਦਾ ਜਾਯਾ
ਜਿਹਨੇ ਦੇਸ਼ ਆਜ਼ਾਦ ਕਰਾਇਆ
ਅਸੀ ਰਾਹ ਤੇਰੇ ਤੇ ਚਲਣਾ
ਕਰਦੇ ਵਾਦਾ ਭਗਤ ਸਿਆਂ
ਅੱਜ ਆਪ ਭਗਤ ਸਿੰਘ ਬਣੀਏ
ਨਾ ਆਖੀਏ ਆਜਾ ਭਗਤ ਸਿਆਂ
ਅੱਜ ਆਪ ਭਗਤ ਸਿੰਘ ਬਣੀਏ
ਨਾ ਆਖੀਏ ਆਜਾ ਭਗਤ ਸਿਆਂ
ਓ ਦਾਤੀ ਦਾ ਪਿਸਤੋਲ ਬਣਾ ਲਓ
ਮੋਢੇ ਕਹੀ ਦੀ ਰਾਫਲ ਟਿੱਕਾ ਲਓ
ਆਜੋ ਜਾਗੋ ਨੌਜਵਾਨੋ
ਮੁੜਕੇਆਂ ਦੀ ਥੋਨੂੰ ਸੋਹ ਕਿਸਾਨੋ
ਓ ਦਾਤੀ ਦਾ ਪਿਸਤੋਲ ਬਣਾ ਲਓ
ਮੋਢੇ ਕਹੀ ਦੀ ਰਾਫਲ ਟਿੱਕਾ ਲਓ
ਆਜੋ ਜਾਗੋ ਨੌਜਵਾਨੋ
ਮੁੜਕੇਆਂ ਦੀ ਥੋਨੂੰ ਸੋਹ ਕਿਸਾਨੋ
ਓ ਤੇਰੇ ਵਾਂਗੂ ਨਿਓਂਦਾ ਪਾਇਐ ਜਾਦਾ ਭਗਤ ਸਿਆਂ
ਅੱਜ ਆਪ ਭਗਤ ਸਿੰਘ ਬਣੀਏ
ਨਾ ਆਖੀਏ ਆਜਾ ਭਗਤ ਸਿਆਂ
ਅੱਜ ਆਪ ਭਗਤ ਸਿੰਘ ਬਣੀਏ
ਨਾ ਆਖੀਏ ਆਜਾ ਭਗਤ ਸਿਆਂ
ਓ ਜਿਥੇ ਨਾਨਕ ਦਾ ਹੱਲ ਚਲਾਇਆ
ਕਿਵੇ ਜ਼ਮੀਨਾ ਛੱਡ ਦਈਏ ਬੱਲਿਆ
ਓ ਟਿੱਬੇ ਢਾਲ ਕੇ ਕੁੱਬੇ ਹੋ ਗੇ ਵਿਚ ਜਵਾਨੀ ਬੁਢੇ ਹੋਗੇ
ਓ ਜਿਥੇ ਨਾਨਕ ਦਾ ਹੱਲ ਚਲਾਇਆ
ਕਿਵੇ ਜ਼ਮੀਨਾ ਛੱਡ ਦਈਏ ਬੱਲਿਆ
ਓ ਟਿੱਬੇ ਢਾਲ ਕੇ ਕੁੱਬੇ ਹੋ ਗੇ ਵਿਚ ਜਵਾਨੀ ਬੁਢੇ ਹੋਗੇ
ਕਹੇ Matt ਖੇਤਾ ਦਾ ਜੱਟ ਹੁੰਦਾ ਆਏ ਰਾਜਾ ਭਗਤ ਸਿਆਂ
ਅੱਜ ਆਪ ਭਗਤ ਸਿੰਘ ਬਣੀਏ
ਨਾ ਆਖੀਏ ਆਜਾ ਭਗਤ ਸਿਆਂ
ਅੱਜ ਆਪ ਭਗਤ ਸਿੰਘ ਬਣੀਏ
ਨਾ ਆਖੀਏ ਆਜਾ ਭਗਤ ਸਿਆਂ
ਹੋ ਕਿਵੇ ਦੇਖ ਲਈਏ ਲੱਥਦੀਆਂ ਪਗਾ
ਸੀਨੀਆ ਦੇ ਵਿਚ ਬਾਲ ਲਓ ਅੱਗਾ
ਅੰਨ ਦਾਤੇ ਲਈ ਖੜਨ ਦਾ ਵੇਲਾ
ਹੱਕਾ ਦੇ ਲਈ ਲੜਨ ਦਾ ਵੇਲਾ
ਹੋ ਕਿਵੇ ਦੇਖ ਲਈਏ ਲੱਥਦੀਆਂ ਪਗਾ
ਸੀਨੀਆ ਦੇ ਵਿਚ ਬਾਲ ਲਓ ਅੱਗਾ
ਅੰਨ ਦਾਤੇ ਲਈ ਖੜਨ ਦਾ ਵੇਲਾ
ਹੱਕਾ ਦੇ ਲਈ ਲੜਨ ਦਾ ਵੇਲਾ
ਕੋਣ ਤੋੜ ਦੌ ਖੇਤਾ ਨਾਲ ਮੁਲਾਜਾ ਭਗਤ ਸਿਆਂ
ਅੱਜ ਆਪ ਭਗਤ ਸਿੰਘ ਬਣੀਏ
ਨਾ ਆਖੀਏ ਆਜਾ ਭਗਤ ਸਿਆਂ
ਅੱਜ ਆਪ ਭਗਤ ਸਿੰਘ ਬਣੀਏ
ਨਾ ਆਖੀਏ ਆਜਾ ਭਗਤ ਸਿਆਂ
ਅੱਜ ਆਪ ਭਗਤ ਸਿੰਘ ਬਣੀਏ
ਨਾ ਆਖੀਏ ਆਜਾ ਭਗਤ ਸਿਆਂ