Laala Laala
Desi Crew Desi Crew
ਤੇਰੇ ਨਾਲ ਕੀ ਜੁੜਗੀ ਹੋਗੀ ਲਾਲਾ ਲਾਲਾ
ਕਾਲੇ ਸੂਟ ਪਸੰਦ ਕੁੜੀ ਨੂੰ ਦਿਲ ਨਾਂ ਕਾਲਾ
ਦਿਲ ਨਾਂ ਕਾਲਾ
ਹੋਰ ਕਿਸੇ ਤੇ ਡੁਲ੍ਹਦਾ ਨੀ ਵੇ
ਹੋਰ ਕਿਸੇ ਨਾਲ ਖੁਲਦਾ ਨੀ ਵੇ
ਦਿਲ ਮੇਰਾ ਜਜ਼ਬਾਤੀ ਬਾਲਾ
ਬੜਾ ਕੁਜ ਸੋਚਦੀ ਵਿਚਾਰ ਦੀ ਆ
ਉਹ ਰੱਖ ਹੂਸਲਾ ਵੇ ਜੱਟਾ ਰੱਖ ਹੌਸਲਾ
ਫਿਕਰਾ ਨਾਂ ਕਰ ਮੁਟਿਆਰ ਦੀਆਂ
ਉਹ ਰੱਖ ਹੂਸਲਾ ਵੇ ਜੱਟਾ ਰੱਖ ਹੌਸਲਾ
ਫਿਕਰਾ ਨਾਂ ਕਰ ਮੁਟਿਆਰ ਦੀਆਂ
ਜੱਟੀ ਤੇਰੀ ਜਚਦੀ ਐ ਵੇ ਉੱਚੀ ਲੰਮੀ
ਉੱਚੀ ਲੰਮੀ
ਮੇਰੀ ਦੱਸ ਕੀ ਗ਼ਲਤੀ ਜੇ ਮੈਂ ਸੋਹਣੀ ਜੰਮੀ
ਸੋਹਣੀ ਜੰਮੀ
ਜਾ ਫਿਰ ਮੇਰੀ ਮੰਨ ਚੋਬਰਾਂ
ਲੈਕੇ ਦੇਦੇ gun ਚੋਬਰਾਂ
ਜੇ ਕੋਈ ਝਾਕੂ ਓਥੇ ਹੈ ਠੋਕ ਦੁ
ਸੁਣ ਲੀ ਤੂੰ ਵਾਜ ਤਾੜ ਤਾੜ ਦੀਆਂ
ਉਹ ਰੱਖ ਹੂਸਲਾ ਵੇ ਜੱਟਾ ਰੱਖ ਹੌਸਲਾ
ਫਿਕਰਾ ਨਾਂ ਕਰ ਮੁਟਿਆਰ ਦੀਆਂ
ਉਹ ਰੱਖ ਹੂਸਲਾ ਵੇ ਜੱਟਾ ਰੱਖ ਹੌਸਲਾ
ਫਿਕਰਾ ਨਾਂ ਕਰ ਮੁਟਿਆਰ ਦੀਆਂ
ਫਿਕਰਾ ਨਾਂ ਕਰ ਮੁਟਿਆਰ ਦੀਆਂ
Screenshot ਜੇ ਮੰਗਦਾ ਦੱਸ ਕੀ ਕੰਡੇ ਗਾ ਵੇ
ਕੰਡੇ ਗਾ ਵੇ
ਪਹਿਲਾ ਐ ਦੱਸ ਲੱੜ ਕੇ ਤਾਂ ਨੀ ਛੱਡੇ ਗਾ ਵੇ
ਛੱਡੇ ਗਾ ਵੇ
ਕਰਕੇ ਦੇਖ ਯਕੀਨ ਹਾਣੀਆਂ
ਐੱਡੀ ਨਾਂ ਮੈਂ ਮੀਨ ਹਾਣੀਆਂ
ਓਨਾ ਚੋਂ ਨਾਂ ਪਤਲੋ ਤੇਰੀ
ਜੋ ਫਿਰਦੀਆਈ ਮੁੜਿਆ ਨੂੰ ਚਾਰ ਦੀਆਂ
ਉਹ ਰੱਖ ਹੂਸਲਾ ਵੇ ਜੱਟਾ ਰੱਖ ਹੌਸਲਾ
ਫਿਕਰਾ ਨਾਂ ਕਰ ਮੁਟਿਆਰ ਦੀਆਂ
ਉਹ ਰੱਖ ਹੂਸਲਾ ਵੇ ਜੱਟਾ ਰੱਖ ਹੌਸਲਾ
ਫਿਕਰਾ ਨਾਂ ਕਰ ਮੁਟਿਆਰ ਦੀਆਂ
ਫਿਕਰਾ ਨਾਂ ਕਰ ਮੁਟਿਆਰ ਦੀਆਂ
ਫਿਕਰਾ ਨਾਂ ਕਰ ਮੁਟਿਆਰ ਦੀਆਂ
Insecure ਕਿਊ ਹੁੰਨੇ ਮੈਨੂੰ ਜਾਨ ਦਿਆ ਵੇ
ਬੈਂਸ ਬੈਂਸ ਜੇ ਕਹਿਤਾ ਤੈਨੂ ਹਾਣ ਦੀਆ ਵੇ
ਹਾਣ ਦੀਆ ਵੇ
ਸੁਣਕੇ ਜਾਇ ਠਹਿਰ ਚੋਬਰਾਂ
ਛੱਡ ਦੀ ਨਾਂ ਮੈਂ ਪੈਰ ਚੋਬਰਾਂ
ਨਵੀਆਂ ਨਵੀਆਂ ਲੱਗੀਆਂ ਨੇ ਵੇ
ਸੀਨਾ ਸਾਡਾ ਠਾਰ ਦੀਆਂ
ਉਹ ਰੱਖ ਹੂਸਲਾ ਵੇ ਜੱਟਾ ਰੱਖ ਹੌਸਲਾ
ਫਿਕਰਾ ਨਾਂ ਕਰ ਮੁਟਿਆਰ ਦੀਆਂ
ਉਹ ਰੱਖ ਹੂਸਲਾ ਵੇ ਜੱਟਾ ਰੱਖ ਹੌਸਲਾ
ਫਿਕਰਾ ਨਾਂ ਕਰ ਮੁਟਿਆਰ ਦੀਆਂ