Uche Uche Paunche
ਰੱਖੇ ਦੱਬਕੇ ਮੰਡੀਰ ਨਹੀਓ ਅੱਖ ਚੱਕਦੀ
ਕੁੜੀ ਨੀਰੂ ਬਾਜਵਾ ਦੇ ਜਿੰਨੀ ਠੁੱਕ ਰੱਖ ਦੀ
ਜੱਟ ਮੱਲੋ ਮੱਲੀ ਬਿਗੜੇ ਸ਼ਿਕੀਨੀ ਧੱਕ ਕੇ
ਗੁੱਸਾ ਫੜਦਾ ਅੱਗ ਪੈਟਰੋਲ ਵਾਂਗਰਾਂ
ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ
ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ
ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ
ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ
ਗੂੜੇ ਗੂੜੇ ਰੰਗ ਨੇ ਪਸੰਦ ਕੁੜੀ ਨੂੰ
ਮੁੰਡਿਆਂ ਤੌ ਲੱਗਦੀ ਆ ਸੰਗ ਕੁੜੀ ਨੂੰ
ਬਰਫੀ ਜੇ ਬੁੱਲਾਂ ਵਿੱਚੋ ਮੀਠਾ ਬੋਲਦੀ
ਦਿਲ ਜਿੱਤਣ ਦਾ ਬੜਾ ਢੰਗ ਕੁੜੀ ਨੂੰ
ਓ ਬਰਫੀ ਜੇ ਬੁੱਲਾਂ ਵਿੱਚੋ ਮੀਠਾ ਬੋਲਦੀ
ਦਿਲ ਜਿੱਤਣ ਦਾ ਬੜਾ ਢੰਗ ਕੁੜੀ ਨੂੰ
ਟੋਪ ਟੋਪ ਦੇ ਸ਼ੋਕੀਨ ਜੇਹਾ ਜਾਲ ਸਿਟਦੇ
ਓਹਨਾ ਦੀਆਂ ਰੱਖ ਦੀ ਮਚਾਕੇ ਆਂਦਰਾਂ
ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ
ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ
ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ
ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ
ਲਾਲ ਰੰਗ ਜਮਾ ਸੂਰਜਾਂ ਦੇ ਮੁੱਲ ਦਾ
ਅੱਖ ਚਪਕੇ ਰਕਾਨ ਸੋਮਰਸ ਡੁਲਦਾ
ਤੋਰ ਓਹਦੀ ਤੋਰ ਕਾਰਵਾਹੀ ਪਾਉਂਦੀ ਏ
Combination ਬਣਾਉਂਦੀ ਰਫਲ ਤੇ ਫੁੱਲ ਦਾ
ਤੋਰ ਓਹਦੀ ਤੋਰ ਕਾਰਵਾਹੀ ਪਾਉਂਦੀ ਏ
Combination ਬਣਾਉਂਦੀ ਰਫਲ ਤੇ ਫੁੱਲ ਦਾ
ਨੱਖਰੇ ਨੇ ਕੇਹਰ ਸੱਚੀ ਜਾਨ ਕੱਢਦੇ
ਲਾਉਂਦੀਆਂ ਨੇ ਅੱਲ੍ਹਦਾ ਬੀ ਵੇਖ ਸੰਗਰਾ
ਹੋ ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ
ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ
ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ
ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ
ਜਿਹੜੀ ਨੱਖਰੇ ਨਾਲ ਚੰਨ ਧਰਤੀ ਤੇ ਧਾਰ ਦੀ
ਸੁਣਿਆ ਰੋਨੀ ਤੇ ਜੱਟੀ ਜਾਨ ਵਾਰ ਦੀ
ਗਿੱਧਿਆਂ ਦੇ ਵਿਚ ਜੋ ਸ਼ੋਕੀਨ ਜਿੱਤ ਦੀ
ਗਿੱਲ ਅੱਗੇ ਨਖਰੋ ਜੀ ਫਿਰੇ ਹਾਰ ਦੀ
ਓ ਗਿੱਧਿਆਂ ਦੇ ਵਿਚ ਜੋ ਸ਼ੋਕੀਨ ਜਿੱਤ ਦੀ
ਗਿੱਲ ਅੱਗੇ ਨਖਰੋ ਜੀ ਫਿਰੇ ਹਾਰ ਦੀ
ਉੱਚੀ ਲੰਮੀ ਤੇ ਸੋਹਣੀ ਤੇ ਸ਼ੋਕੀਨ ਰੱਜ ਕੇ
ਚੜ੍ਹਦੀ ਏ ਸਿਰ ਨੂੰ ਸ਼ਰਾਬ ਵਾਂਗਰਾਂ
ਹੋ ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ
ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ
ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ
ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ