LAGGIAN ZORA ZORI

Jaswant Baaz

ਮੈਂ ਆਪ ਨਾ ਲਾਇਆ ਵੇ
ਮੈਂ ਆਪ ਨਾ ਲਾਇਆ ਵੇ
ਸੋਹਣਿਆਂ ਲੱਗੀਆਂ ਜ਼ੋਰੋ ਜ਼ੋਰੀ
ਮੈਂ ਆਪ ਨਾ ਲਾਇਆ ਵੇ
ਸੋਹਣਿਆਂ ਲੱਗੀਆਂ ਜ਼ੋਰੋ ਜ਼ੋਰੀ
ਸਾਨੂੰ ਤੇਰੀਆਂ ਲੋੜਾਂ ਵੇ ਤੇਰੀਆਂ ਲੋੜਾਂ ਵੇ
ਸਾਨੂੰ ਤੇਰੀਆਂ ਲੋੜਾਂ ਵੇ
ਸੋਹਣਿਆਂ ਤੂੰ ਮੁਖੜਾ ਨਾ ਫੇਰੀ
ਮੈਂ ਆਪ ਨਾ ਲਾਇਆ ਵੇ
ਸੋਹਣਿਆਂ ਲੱਗੀਆਂ ਜ਼ੋਰੋ ਜ਼ੋਰੀ
ਮੈਂ ਆਪ ਨਾ ਲਾਇਆ ਵੇ
ਸੋਹਣਿਆਂ ਲੱਗੀਆਂ ਜ਼ੋਰੋ ਜ਼ੋਰੀ

ਛੱਡਕੇ ਸਾਰੀ ਦੁਨੀਆਂ ਨੂੰ ਸੋਹਣਿਆਂ ਨਾਲ ਤੇਰੇ ਮੈਂ ਲਾਇਆਂ
ਨਾਲ ਤੇਰੇ ਮੈਂ ਲਾਇਆਂ
ਕਦਮਾਂ ਵਿੱਚ ਰੱਖਲੇ ਤੂੰ ਸੋਹਣਿਆਂ ਵੇ ਕਮਲੀ ਦਿਆਂ ਸਈਆਂ
ਵੇ ਕਮਲੀ ਦਿਆਂ ਸਈਆਂ
ਛੱਡਕੇ ਸਾਰੀ ਦੁਨੀਆਂ ਨੂੰ ਸੋਹਣਿਆਂ ਨਾਲ ਤੇਰੇ ਮੈਂ ਲਾਇਆਂ
ਕਦਮਾਂ ਵਿੱਚ ਰੱਖਲੇ ਤੂੰ ਸੋਹਣਿਆਂ ਵੇ ਕਮਲੀ ਦਿਆਂ ਸਈਆਂ
ਹਰ ਗਲਤੀ ਮਾਫ ਕਰੀ(ਮਾਫ ਕਰੀ)
ਹਰ ਗਲਤੀ ਮਾਫ ਕਰੀ
ਸੋਹਣਿਆਂ ਮੈਂ ਅਕਲਾਂ ਤੌਂ ਕੋਰੀ
ਮੈਂ ਆਪ ਨਾ ਲਾਇਆ ਵੇ
ਸੋਹਣਿਆਂ ਲੱਗੀਆਂ ਜ਼ੋਰੋ ਜ਼ੋਰੀ
ਮੈਂ ਆਪ ਨਾ ਲਾਇਆ ਵੇ
ਸੋਹਣਿਆਂ ਲੱਗੀਆਂ ਜ਼ੋਰੋ ਜ਼ੋਰੀ

ਤੇਰੇ ਲੱੜ ਲੱਗੀਆਂ ਵੇ ਰਹਿਣਾ ਬਣ ਤੇਰਾ ਪਰਛਾਵਾਂ
ਬਣ ਤੇਰਾ ਪਰਛਾਵਾਂ
ਰੱਬ ਰਖੇ ਖੈਰਾਂ ਵੇ ਤੇਰੀ ਆਈ ਮੈਂ ਮਾਰ ਜਾਵਾ
ਤੇਰੀ ਆਈ ਮੈਂ ਮਾਰ ਜਾਵਾ
ਤੇਰੇ ਲੱੜ ਲੱਗੀਆਂ ਵੇ ਰਹਿਣਾ ਬਣ ਤੇਰਾ ਪਰਛਾਵਾਂ
ਰੱਬ ਰਖੇ ਖੈਰਾਂ ਵੇ ਤੇਰੀ ਆਈ ਮੈਂ ਮਾਰ ਜਾਵਾ
ਤੇਰੀ ਤੇ ਮੇਰੀ ਵੇ
ਤੇਰੀ ਤੇ ਮੇਰੀ ਵੇ
ਓ ਸੋਹਣੇ ਰੱਬ ਨੇ ਬਣਾਈ ਜੋੜੀ
ਮੈਂ ਆਪ ਨਾ ਲਾਇਆ ਵੇ
ਸੋਹਣਿਆਂ ਲੱਗੀਆਂ ਜ਼ੋਰੋ ਜ਼ੋਰੀ
ਮੈਂ ਆਪ ਨਾ ਲਾਇਆ ਵੇ
ਸੋਹਣਿਆਂ ਲੱਗੀਆਂ ਜ਼ੋਰੋ ਜ਼ੋਰੀ

ਜੇਓੰਦਿਆਂ ਜੀ ਸੱਜਣਾ ਵੇ ਕਦੇ ਵੀ ਮੁਕਣੇ ਨਹੀਂ ਝਮੇਲੇ
ਮੁਕਣੇ ਨਹੀਂ ਝਮੇਲੇ
ਸੱਚ ਕਹਿਣ ਸਿਆਣੇ ਬਈ ਹੁੰਦੇ ਜੱਗ ਜੇਓੰਦਿਆਂ ਦੇ ਮੇਲੇ
ਜੱਗ ਜੇਓੰਦਿਆਂ ਦੇ ਮੇਲੇ
ਜੇਓੰਦਿਆਂ ਜੀ ਸੱਜਣਾ ਵੇ ਕਦੇ ਵੀ ਮੁਕਣੇ ਨਹੀਂ ਝਮੇਲੇ
ਸੱਚ ਕਹਿਣ ਸਿਆਣੇ ਬਈ ਹੁੰਦੇ ਜੱਗ ਜੇਓੰਦਿਆਂ ਦੇ ਮੇਲੇ
ਸੁਣ ਬਾਜ ਚੁਗਵਆਂ ਵੇ
ਸੁਣ ਬਾਜ ਚੁਗਵਆਂ ਵੇ
ਸਾਡੀ ਨਿਭਜੇ ਅਗਲਾ ਤੋੜੀ
ਮੈਂ ਆਪ ਨਾ ਲਾਇਆ ਵੇ
ਸੋਹਣਿਆਂ ਲੱਗੀਆਂ ਜ਼ੋਰੋ ਜ਼ੋਰੀ
ਮੈਂ ਆਪ ਨਾ ਲਾਇਆ ਵੇ
ਸੋਹਣਿਆਂ ਲੱਗੀਆਂ ਜ਼ੋਰੋ ਜ਼ੋਰੀ
ਮੈਂ ਆਪ ਨਾ ਲਾਇਆ ਵੇ
ਸੋਹਣਿਆਂ ਲੱਗੀਆਂ ਜ਼ੋਰੋ ਜ਼ੋਰੀ

Curiosités sur la chanson LAGGIAN ZORA ZORI de Lakhwinder Wadali

Quand la chanson “LAGGIAN ZORA ZORI” a-t-elle été lancée par Lakhwinder Wadali?
La chanson LAGGIAN ZORA ZORI a été lancée en 2015, sur l’album “Laggian Zora Zori”.
Qui a composé la chanson “LAGGIAN ZORA ZORI” de Lakhwinder Wadali?
La chanson “LAGGIAN ZORA ZORI” de Lakhwinder Wadali a été composée par Jaswant Baaz.

Chansons les plus populaires [artist_preposition] Lakhwinder Wadali

Autres artistes de Punjabi music