KANGANA
ਤੇਰੇ ਨਾਲ ਕਦੋਂ ਖੇਡੂਂਗੀ ਮੈਂ ਕੰਗਨਾ
ਅਜੇ ਤਕ ਹੋਯ ਵੀ ਨਈ ਸਾਡਾ ਮੰਗਣਾ
ਤੇਰੇ ਨਾਲ ਕਦੋਂ ਖੇਡੂਂਗੀ ਮੈਂ ਕੰਗਨਾ
ਅਜੇ ਤਕ ਹੋਯ ਵੀ ਨਈ ਸਾਡਾ ਮੰਗਣਾ
ਹਰ ਵੇਲੇ ਏਹੋ ਕਿਹਕੇ ਸਰਦਾ ਏ
ਹਰ ਵੇਲੇ ਏਹੋ ਕਿਹਕੇ ਸਰਦਾ ਏ
ਲੈਣਾ ਏਸ ਵਾਰੀ ਬਾਪੂ ਨੂ ਮਨਾ
ਛੇਤੀ-ਛੇਤੀ ਘਰਦੇ ਮਨਾ ਲੇ ਵੇ
ਨਈ ਤੇ ਸਾਡੇ ਵੱਲੋਂ ਸਮਝੀ ਤੂ ਨਾਹ
ਛੇਤੀ-ਛੇਤੀ ਘਰਦੇ ਮਨਾ ਲੇ ਵੇ
ਨਈ ਤੇ ਸਾਡੇ ਵੱਲੋਂ ਸਮਝੀ ਤੂ ਨਾਹ
3-4 ਐਂਵੇ ਲੰਘ ਗਾਏ ਨੇ ਸਾਲ ਵੇ
ਦਿਨ ਰਾਤੀ ਚਾਨਣਾ ਏਹੋ ਖੇਯਲ ਵੇ
3-4 ਐਂਵੇ ਲੰਘ ਗਾਏ ਨੇ ਸਾਲ ਵੇ
ਦਿਨ ਰਾਤੀ ਚਾਨਣਾ ਏਹੋ ਖੇਯਲ ਵੇ
ਦਿਲ ਵਿਚ ਰੀਝਾਂ ਸਾਡੇ ਬਦਿਯਾ
ਦਿਲ ਵਿਚ ਰੀਝਾਂ ਸਾਡੇ ਬਦਿਯਾ
ਓ ਕਦੋਂ ਪਾਣੀ ਵਾਰ ਪੀਯੂ ਤੇਰੀ ਮਯਾ
ਛੇਤੀ-ਛੇਤੀ ਘਰਦੇ ਮਨਾ ਲੇ ਵੇ
ਨਈ ਤੇ ਸਾਡੇ ਵੱਲੋਂ ਸਮਝੀ ਤੂ ਨਾ
ਛੇਤੀ-ਛੇਤੀ ਘਰਦੇ ਮਨਾ ਲੇ ਵੇ
ਨਈ ਤੇ ਸਾਡੇ ਵੱਲੋਂ ਸਮਝੀ ਤੂ ਨਾ
ਤੇਰੇ ਪਿਛੇ ਕਇੀਆਨ ਦੇ ਮੈਂ ਸਾਕ ਮੋਡਤੇ
ਸੋਹਣੇਯਾ ਸੁਣਕੇਯਾ ਦੇ ਦਿਲ ਤੋਡਤੇ
ਤੇਰੇ ਪਿਛੇ ਕਇੀਆਨ ਦੇ ਮੈਂ ਸਾਕ ਮੋਡਤੇ
ਸੋਹਣੇਯਾ ਸੁਣਕੇਯਾ ਦੇ ਦਿਲ ਤੋਡਤੇ
ਹਰ ਵੇਲੇ ਬੇਬੇ ਰਵੇ ਪੁੱਛਦੀ
ਹਰ ਵੇਲੇ ਬੇਬੇ ਰਵੇ ਪੁੱਛਦੀ
ਓ ਲੈਜੇ ਫੜਕੇ ਅੰਦਰ ਮੇਰੀ ਬਹਿਨ
ਛੇਤੀ-ਛੇਤੀ ਘਰਦੇ ਮਨਾ ਲੇ ਵੇ
ਨਈ ਤੇ ਸਾਡੇ ਵੱਲੋਂ ਸਮਝੀ ਤੂ ਨਾਹ
ਛੇਤੀ-ਛੇਤੀ ਘਰਦੇ ਮਨਾ ਲੇ ਵੇ
ਨਈ ਤੇ ਸਾਡੇ ਵੱਲੋਂ ਸਮਝੀ ਤੂ ਨਾਹ
ਸੁੰਦਰ ਮਖਾਨਾ ਮਾਰੇ ਨਿਤ ਗੇਡਿਯਨ
ਲਗਦਾ ਆਏ ਕਰੂ ਕੋਯੀ ਹੇਰਾ-ਫੇਰਿਯਾਨ
ਸੁੰਦਰ ਮਖਾਨਾ ਮਾਰੇ ਨਿਤ ਗੇਡਿਯਨ
ਲਗਦਾ ਆਏ ਕਰੂ ਕੋਯੀ ਹੇਰਾ-ਫੇਰਿਯਾਨ
ਮੈਨੂ ਆਂ ਕੇ ਵਾਦਲੀ ਵਿਚ ਲੈਜਾ ਵੇ
ਆਂ ਕੇ ਵਾਦਲੀ ਵਿਚ ਲੈਜਾ ਵੇ
ਤੈਨੂ ਰਖੂ ਸਾਡਾ ਰਾਬ ਵਾਲੀ ਤਾਂ
ਛੇਤੀ-ਛੇਤੀ ਘਰਦੇ ਮਨਾ ਲੇ ਵੇ
ਨਈ ਤੇ ਸਾਡੇ ਵੱਲੋਂ ਸਮਝੀ ਤੂ ਨਾਹ
ਛੇਤੀ-ਛੇਤੀ ਘਰਦੇ ਮਨਾ ਲੇ ਵੇ
ਨਈ ਤੇ ਸਾਡੇ ਵੱਲੋਂ ਸਮਝੀ ਤੂ ਨਾਹ
ਛੇਤੀ-ਛੇਤੀ ਘਰਦੇ ਮਨਾ ਲੇ ਵੇ
ਨਈ ਤੇ ਸਾਡੇ ਵੱਲੋਂ ਸਮਝੀ ਤੂ ਨਾਹ