Sawla Rang

Lucas

ਸਾਵਲੇ ਜਹੇ ਰੰਗ ਦੀ ਕੁੜੀ
ਹਾਏ ਵੇ ਦਿਲ ਮੰਗਦੀ ਮੰਗਦੀ ਜੱਟਾ ਤੇਰਾ
ਤੂੰ ਨਾ ਸਾਡੀ care ਕਰੇ ਮੇਰਾ ਤਾਂ ਇਕ ਇਕ ਸਾਹ ਚੰਨਾ ਤੇਰਾ
ਸੁਣਿਆ ਮੈਂ ਜੀਨਾਂ ਨਹੀਂ ਪਸੰਦ ਤੈਨੂੰ ਵੇ
ਤੇਰੇ ਕਰਕੇ ਮੈਂ ਸੂਟ ਪਾਉਣ ਲੱਗ ਪਈ
ਇਸ਼ਕ ਤੇਰੇ ਦਾ ਰੰਗ ਕਾਹਦਾ ਚੜ੍ਹਿਆ
ਦੁਨੀਆ ਦੀ ਨਜ਼ਰਾਂ ਚ ਆਉਣ ਲੱਗ ਪਈ
ਇਕ ਪਾਸੇ ਲਾ ਦੇ ਗੱਲ ਨੂੰ ਵੇ ਬੱਸ ਕਰ ਜੱਟਾ
ਭਰਕੇ ਨਾਰ ਜੇੜਾ
ਸਾਵਲੇ ਜਹੇ ਰੰਗ ਦੀ ਕੁੜੀ
ਹਾਏ ਵੇ ਦਿਲ ਮੰਗਦੀ ਮੰਗਦੀ ਜੱਟਾ ਤੇਰਾ
ਤੂੰ ਨਾ ਸਾਡੀ care ਕਰੇ ਮੇਰਾ ਤਾਂ ਇਕ ਇਕ ਸਾਹ ਚੰਨਾ ਤੇਰਾ
ਸਾਵਲੇ ਜਹੇ ਰੰਗ ਦੀ ਕੁੜੀ
ਹਾਏ ਵੇ ਦਿਲ ਮੰਗਦੀ ਮੰਗਦੀ ਜੱਟਾ ਤੇਰਾ
ਤੂੰ ਨਾ ਸਾਡੀ care ਕਰੇ ਮੇਰਾ ਤਾਂ ਇਕ ਇਕ ਸਾਹ ਚੰਨਾ ਤੇਰਾ
ਸੁਬਹ ਤੋਂ ਮੈਂ ਸ਼ਾਮ ਤਕ ਗੇੜੇ ਕੱਢ ਦੀ
ਗੇੜੇ ਕੱਢ ਦੀ ਵੇ ਤੇਰੇ ਪਿੱਛੇ ਮੈਂ ਫਿਰਾਂ
ਬਾਕੀ ਸਾਰਿਆਂ ਲਈ ਵਾਧੂ time ਤੇਰੇ ਕੋਲ
ਮੇਰੀ ਨਾ ਤੂੰ ਸੁਣਿਆ ਦੱਸ ਤੇਰਾ ਕੀ ਕਰਾਂ
ਮਰਨੋ ਬਚਾ ਲੈ ਕੁੜੀ ਨੂੰ
ਵੇ ਗੱਲ ਨਾਲ ਲਾ ਲੈ , ਏਨਾ ਹੀ ਬਥੇਰਾ
ਸਾਵਲੇ ਜਹੇ ਰੰਗ ਦੀ ਕੁੜੀ
ਹਾਏ ਵੇ ਦਿਲ ਮੰਗਦੀ ਮੰਗਦੀ ਜੱਟਾ ਤੇਰਾ
ਤੂੰ ਨਾ ਸਾਡੀ care ਕਰੇ ਮੇਰਾ ਤਾਂ ਇਕ ਇਕ ਸਾਹ ਚੰਨਾ ਤੇਰਾ
ਗੱਲ ਨੀ ਕਰਦਾ ਗੱਲ ਨੀ ਕਰਦਾ
ਖਾਉਰੇ ਕਿਹੜੀ ਮਾਂ ਤੇ ਮਰਦਾ
ਗੱਲ ਨੀ ਕਰਦਾ ਗੱਲ ਨੀ ਕਰਦਾ
ਖਾਉਰੇ ਕਿਹੜੀ ਮਾਂ ਤੇ ਮਰਦਾ
ਓਦਾਂ ਤਾਂ ਬਣਿਆ ਬਹੁਤ ਸਿਆਣਾ
ਸਮਝੇ ਨਾ ਮੇਰਾ ਨਹੀਓ ਸਰਦਾ
ਜਦੋਂ ਨੀ ਤੂੰ ਫੋਨ ਚੱਕਦਾ ਵੇ ਨਿਕਲਦੀ ਜਾਨ
ਮੈਨੂੰ ਲੱਗਦਾ ਹਨੇਰਾ
ਸਾਵਲੇ ਜਹੇ ਰੰਗ ਦੀ ਕੁੜੀ
ਹਾਏ ਵੇ ਦਿਲ ਮੰਗਦੀ ਮੰਗਦੀ ਜੱਟਾ ਤੇਰਾ
ਤੂੰ ਨਾ ਸਾਡੀ care ਕਰੇ ਮੇਰਾ ਤਾਂ ਇਕ ਇਕ ਸਾਹ ਚੰਨਾ ਤੇਰਾ
ਕਾਲੀ ਤੇਰੇ car ਵਿਚ ਹੋ ਕੇ ਮੈਂ ਤਿਆਰ
ਬੱਸ ਬਹਿਣਾ ਤੇਰੇ ਨਾਲ ਮੈਂ ਤੇ ਰਹਿਣਾ ਤੇਰੇ ਨਾਲ ਜੱਟਾ
ਆਪਣੀ ਬਣਾ ਲੈ ਮੈਨੂੰ ਗੱਲ ਨਾਲ ਲਾ ਲੈ
ਮੈਂ ਤਾਂ ਹਰ ਇਕ ਦੁੱਖ ਸੁਖ ਸਹਿਣਾ ਤੇਰੇ ਨਾਲ ਜੱਟਾ
ਕਿੰਨਾ ਤੇਰਾ ਕਰਾਂ ਸੋਹਣਿਆਂ
ਛੇਤੀ ਛੇਤੀ ਆ ਕੇ ਲੈਜਾ ਲਾ ਕੇ ਮੈਨੂੰ ਸੇਹਰਾ
ਛੇਤੀ ਛੇਤੀ ਆ ਕੇ ਲੈਜਾ ਲਾ ਕੇ ਮੈਨੂੰ ਸੇਹਰਾ
ਸਾਵਲੇ ਜਹੇ ਰੰਗ ਦੀ ਕੁੜੀ
ਹਾਏ ਵੇ ਦਿਲ ਮੰਗਦੀ ਮੰਗਦੀ ਜੱਟਾ ਤੇਰਾ
ਤੂੰ ਨਾ ਸਾਡੀ care ਕਰੇ ਮੇਰਾ ਤਾਂ ਇਕ ਇਕ ਸਾਹ ਚੰਨਾ ਤੇਰਾ

Chansons les plus populaires [artist_preposition] Lucas

Autres artistes de Sertanejo