Sheh

Ankit

Yeah yeah oh oh

ਹੋ ਗਡਿਆ ਦੇ ਨਾਮ ਨਈ
ਗਿਣੌਣਾ ਚੌਂਦਾ ਮੈਂ ਲਾਕੇ ਪੈਸਾ ਨੇੜੇ ਤੇਰੇ
ਨਹੀਓ ਔਣਾ ਚੌਂਦਾ ਮੈਂ
ਹੋ ਗਡਿਆ ਦੇ ਨਾਮ ਨਈ
ਗਿਣੌਣਾ ਚੌਂਦਾ ਮੈਂ ਲਾਕੇ ਪੈਸਾ ਨੇੜੇ ਤੇਰੇ
ਨਹੀਓ ਔਣਾ ਚੌਂਦਾ ਮੈਂ
ਹੋ ਕਰਦਾ ਪ੍ਯਾਰ ਬਸ ਏਹੀ ਜਾਣਦਾ
ਬਹੁਤੀ ਸ਼ੋਸੇਬਾਜੀ ਮੇਰੇ ਕੋਲੋਂ ਕਰੀ ਜਾਣੀ ਨੀ
ਸ਼ੋਸੇਬਾਜੀ ਮੇਰੇ ਕੋਲੋਂ ਕਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ, ਹੇ ਹੇ ਹੇ ਹੇ

ਹੋ ਤੇਰੇ ਬਾਰੇ ਜੱਟੀਏ ਏਹੀ ਸੋਚ ਰਖੀ ਆ
ਹੋਰਾਂ ਬਾਰੇ feeling ਤਾਂ ਰੋਕ ਰਖੀ ਆ
ਹੋ ਤੇਰੇ ਬਾਰੇ ਗੱਲ ਮੇਤੋਂ ਜ਼ੱਰੀ ਜਾਣੀ ਨੀ
ਤੇਰੀ safety ਦੇ ਲਯੀ ਹੀ ਗ੍ਲੋਕ ਰਖੀ ਆ
ਹੋ ਤੇਰੇ ਬਾਰੇ ਜੱਟੀਏ ਏਹੀ ਸੋਚ ਰਖੀ ਆ
ਹੋਰਾਂ ਬਾਰੇ feeling ਤਾਂ ਰੋਕ ਰਖੀ ਆ
ਹੋ ਤੇਰੇ ਬਾਰੇ ਗੱਲ ਮੇਤੋਂ ਜ਼ੱਰੀ ਜਾਣੀ ਨੀ
ਤੇਰੀ safety ਦੇ ਲਯੀ ਹੀ ਗ੍ਲੋਕ ਰਖੀ ਆ
ਹੋ ਸਾਡੇ ਵਿਚ ਆਯਾ ਜੇੜਾ ਖੂਨ ਚੂਸ ਲੂ
ਗੱਲ ਤੇਰੇ ਕੋਯੀ ਵਿਰੁਧ ਮੇਤੋਂ ਜ਼ੱਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ (ellde)

ਮੇਰੀ ਜ਼ਿੰਦਗੀ ਦੇ ਮੁੱਕ ਜਾਣੇ ਸਾਰੇ ਜਭ ਨੀ
ਮੇਰੇ ਹੁੰਦੇਆ ਨਾ ਰਖੀ ਤੂ ਕੋਯੀ worry ਬਲੀਏ
ਜਿੰਨਾ ਚਿਰ ਜਿਯੁਂ ਸਿਰ ਉੱਤੇ ਕਰਕੇ
ਜਿਯੁਂ ਘੱਟ ਭਾਵੇ ਜੀਵਂਗਾ ਮੈਂ ਖਰੀ ਬਲੀਏ
ਤੇਰਾ Ellde ਫ਼ਾਜ਼ੀਲਕਾ ਆ ਜਿੱਤ ਦਾ ਸ਼ੋਕੀਂ
ਐਵੇ ਇਸ਼੍ਕ਼ ਦੀ ਬਾਜ਼ੀ ਮੇਤੋਂ ਹਰੀ ਜਾਣੀ ਨੀ

ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ
ਹੋ ਜੋ ਵੀ ਤੇਰੇ ਦਿਲ ਔਂਦਾ ਕਰ ਅਲ੍ਹੜੇ
ਮੇਰੇ ਹੁੰਦੇ ਦੱਸ ਕਾਹਦਾ ਡਰ ਅਲ੍ਹੜੇ
ਹੋ ਜ਼ੀਕ੍ਰ ਬ੍ਰਾੜ ਨਹੀਓ ਫਾਇਦੇ ਚਕਦਾ
ਲੋੜ ਪਈ ਤੇ ਜੌਗਾ ਓ ਮਰ ਅਲ੍ਹੜੇ
ਜੋ ਵੀ ਤੇਰੇ ਦਿਲ ਔਂਦਾ ਕਰ ਅਲ੍ਹੜੇ
ਮੇਰੇ ਹੁੰਦੇ ਦੱਸ ਕਾਹਦਾ ਡਰ ਅਲ੍ਹੜੇ
ਹੋ ਜ਼ੀਕ੍ਰ ਬ੍ਰਾੜ ਨਹੀਓ ਫਾਇਦੇ ਚਕਦਾ
ਲੋੜ ਪਈ ਤੇ ਜੌਗਾ ਓ ਮਰ ਅਲ੍ਹੜੇ
ਹੋ ਛੇਤੀ ਮੇਰੀ ਜ਼ਿੰਦਗੀ ਦਾ ਅਧ ਬਣ ਜਾ
ਦੂਰੀ ਤੇਰੇ ਜੱਟ ਕੋਲੋਂ ਜਰੀ ਜਾਣੀ ਨਈ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ

ਏ ਇਸ਼੍ਕ਼ ਹਕ਼ੀਕ਼ੀ ਜੋ
ਨਾ ਦਿਨ ਦੇਖੇ, ਨਾ ਰਾਤ ਦੇਖੇ
ਨਾ ਰੰਗ ਦੇਖੇ ਤੇ ਨਾ ਜਾਤ ਦੇਖੇ
ਏ ਇਸ਼੍ਕ਼ ਹਕ਼ੀਕ਼ੀ ਜੋ
ਇਜ਼ ਜਨਮ ਵਿਚ ਤੇਰੇ ਲਯੀ
ਮੇਰਾ ਸਬ ਕੁਛ ਤੇਰਾ ਏ
ਤੇਰਾ ਖ੍ਵਾਬ ਹੀ ਮੇਰੀ ਮੰਜ਼ਿਲ ਏ
ਤੇ ਤੇਰੇ ਹਾਸੇ ਵਿਚ ਸਵੇਰਾ ਏ
ਏ ਇਸ਼੍ਕ਼ ਹਕ਼ੀਕ਼ੀ ਜੋ

Curiosités sur la chanson Sheh de Lucky

Qui a composé la chanson “Sheh” de Lucky?
La chanson “Sheh” de Lucky a été composée par Ankit.

Chansons les plus populaires [artist_preposition] Lucky

Autres artistes de Pop rock