Swaad 2

Mand

ਨੀ ਧੋਖੇ ਬੜੇਆਂ ਨੇ ਦਿੱਤੇ ਨੇ ਪਿਆਰਾਂ ਵਿੱਚ ਨੀ
ਚੰਗਾ ਪਿਆਰ ਚ ਦਿੱਤਾ ਨੀ ਕਿਸੇ ਸਿਲਾ ਨਾ ਕੁੜੇ
ਕੈਯਾਂ ਨੇ ਤਾਂ ਬੜਾ ਤੜਫਾਇਆ ਦਿਲ ਨੂੰ
ਪਰ ਫਿਰ ਵੀ ਕਿਸੇ ਤੇ ਗੁੱਸਾ ਗਿਲਾ ਨਾ ਕੁੜੇ
ਨੀ ਓਹ ਆਸ਼ਿਕ ਹੀ ਕਾਹਦਾ
ਜੇਹੜਾ ਵਿੱਚ ਆਸ਼ਿਕੀ ਦੇ ਹੋ ਨਾ ਸਕੇ ਬਰਬਾਦ ਅੜੀਏ
ਨੀ ਐਨੇ ਧੋਖੇ ਖਾਡੇ ਸਾਨੂੰ ਧੋਖੇ ਖਾਣ ਦਾ ਵੀ
ਹੁਣ ਔਂਦਾ ਏ ਸੁਆਦ ਅੜੀਏ
ਨੀ ਐਨੇ ਧੋਖੇ ਖਾਡੇ ਸਾਨੂੰ ਧੋਖੇ ਖਾਣ ਦਾ ਵੀ
ਹੁਣ ਔਂਦਾ ਏ ਸੁਆਦ ਅੜੀਏ

Its Deol Harman

ਨੀ ਹੁਣ ਜਦੋਂ ਕੋਈ ਛੁੱਡਾਵੇ ਹਥ ਛੋਡ ਦਿਣੇ ਆ
ਕੈਯੀ ਵਾਰੀ ਆਪਣਾ ਵੀ ਦਿਲ ਤੋੜ ਦਿਣੇ ਆਂ
ਹੁਣ ਜਦੋਂ ਵੀ ਕਹੇ ਕੋਈ ਸਾਡੇ ਲਾਇਕ ਨਾ ਆਏਂ ਤੂ
ਮਿੱਠਾ ਜੇਵਾ ਮੁਸਕਾਕੇ ਹੱਥ ਜੋੜ ਦੀਨੇ ਆਂ
ਐਂਵੇ ਪਿਆਰ ਚ ਨਾ ਕਰਿਏ ਗੁਲਾਮ ਕਿਸੇ ਨੂੰ
ਨੀ ਕਰ ਦਿਣੇ ਆਂ ਆਜ਼ਾਦ ਅੜੀਏ
ਨੀ ਐਨੇ ਧੋਖੇ ਖਾਡੇ ਸਾਨੂੰ ਧੋਖੇ ਖਾਣ ਦਾ ਵੀ
ਹੁਣ ਔਂਦਾ ਏ ਸੁਆਦ ਅੜੀਏ
ਨੀ ਐਨੇ ਧੋਖੇ ਖਾਡੇ ਸਾਨੂੰ ਧੋਖੇ ਖਾਣ ਦਾ ਵੀ
ਹੁਣ ਔਂਦਾ ਏ ਸੁਆਦ ਅੜੀਏ

ਓਹ ਨਾ ਟੁੱਟਣ ਵਾਲੀ ਜੋ ਬਣੇ ਯਾਰੀ ਬਣਦਾ
ਹੁੰਦੀ ਜਦੋਂ ਖਜਾਲ ਖੁਵਾਰੀ ਬਣਦਾ
ਦਿਲ ਟੁੱਟਦਾ ਜਦੋਂ ਐ ਵਾਰੀ ਵਾਰੀ ਬਣਦਾ
ਜਿਹਦਾ ਬਣਦਾ ਨੀ ਕਖ ਉਹ ਲਿਖਾਰੀ ਬਣਦਾ

ਨੀ ਰਿਸਦੇ ਹੋਏ ਫੱਟਣ ਦਾ ਏ ਫੇਰ ਕਰਦੀ ਏ
ਬਸ ਕਲਮ ਇਲਾਜ ਅੜੀਏ
ਨੀ ਐਨੇ ਧੋਖੇ ਖਾਡੇ ਸਾਨੂੰ ਧੋਖੇ ਖਾਣ ਦਾ ਵੀ
ਹੁਣ ਔਂਦਾ ਏ ਸੁਆਦ ਅੜੀਏ
ਨੀ ਐਨੇ ਧੋਖੇ ਖਾਡੇ ਸਾਨੂੰ ਧੋਖੇ ਖਾਣ ਦਾ ਵੀ
ਹੁਣ ਔਂਦਾ ਏ ਸੁਆਦ ਅੜੀਏ ਖਾਦੇ

ਓਹ ਹੁਣ ਨਾ ਕਿਸੇ ਦੀ ਵੀ ਤਲਾਸ਼ ਨਾ ਕੋਈ
Mand ਨੂੰ ਪਿਆਰਾਂ ਦੀ ਪਿਆਸ ਨਾ ਕੋਈ
ਹੁਣ ਤਾਂ ਉਡੀਕਾਂ ਬਸ ਮੌਤ ਮੈਂ ਕੁਦੇ
ਵਫਾ ਦੀ ਕਿਸੇ ਦੇ ਕੋਲੋਂ ਆਸ ਨਾ ਕੋਈ

ਨੀ ਲੱਗਦਾ ਏ ਆਉਣਾ ਏ ਸੁਕੂਨ ਹੁਣ ਤਾਂ ਨਹੀਂ
ਮੈਨੂੰ ਮਰਨੇ ਤੋਂ ਬਾਅਦ ਅੜੀਏ
ਨੀ ਐਨੇ ਧੋਖੇ ਖਾਡੇ ਸਾਨੂੰ ਧੋਖੇ ਖਾਣ ਦਾ ਵੀ
ਹੁਣ ਔਂਦਾ ਏ ਸੁਆਦ ਅੜੀਏ
ਨੀ ਐਨੇ ਧੋਖੇ ਖਾਡੇ ਸਾਨੂੰ ਧੋਖੇ ਖਾਣ ਦਾ ਵੀ
ਹੁਣ ਔਂਦਾ ਏ ਸੁਆਦ ਅੜੀਏ
ਕੇ ਮੰਨਿਆ ਸਾਡੇ ਉੱਤੇ ਤੇਰਾ ਜ਼ੋਰ ਤੇ ਨਹੀਂ ਕੁਝ
ਅਸੀਂ ਚੁੱਪ ਚਾਪ ਬੈਠੇ ਕਰਦੇ ਸ਼ੋਰ ਤੇ ਨਹੀਂ ਕੁਝ
ਉਹ ਧੋਖਾ ਦੇ ਕ ਪੁੱਛ ਦੀ ਹੈ
ਤੂੰ ਰੋਂਦਾ ਤੇ ਨੀ
ਮੀਠਾ ਜੇਹਾ ਮੁਸਕਾ ਕੇ ਆਖਿਆ ਹੋਰ ਤੇ ਨਹੀਂ ਕੁਝ

Autres artistes de Traditional music