Gall Goriye

Jaani, Raftaar

ਗੱਲ ਗੋਰੀਏ
ਗਲੀ ਗਲੀ ਹੁੰਦੀ ਤੇਰੀ
Mr. Buttar
Raftaar
Baby Love!

ਤੂੰ ਕਿੰਨੀ ਸੋਹਣੀ ਲੱਗਦੀ ਐ
ਪਾ ਐਨਕਾ ਕਾਲੀਆਂ ਕਾਲੀਆਂ
ਤੂੰ ਕਿੰਨੀ ਸੋਹਣੀ ਲੱਗਦੀ ਐ
ਪਾ ਐਨਕਾ ਕਾਲੀਆਂ ਕਾਲੀਆਂ
ਤੇਰੇ ਪਿੱਛੇ ਘੁੰਮਦੀਆਂ ਨੇ
Car ਆਂ ਦੋ ਸਿੱਟਾ ਵਾਲਿਆਂ
ਤੇਰੇ ਪਿੱਛੇ ਘੁੰਮਦੀਆਂ ਨੇ
Car ਆਂ ਦੋ ਸਿੱਟਾ ਵਾਲਿਆਂ
ਗਲੀ ਗਲੀ ਹੁੰਦੀ ਤੇਰੀ ਗੱਲ ਗੋਰੀਏ
ਥੋੜਾ ਜੇਹਾ ਹਿਸਾਬ ਨਾਲ ਚੱਲ ਗੋਰੀ
ਗਲੀ ਗਲੀ ਹੁੰਦੀ ਤੇਰੀ ਗੱਲ ਗੋਰੀਏ
ਥੋੜਾ ਜੇਹਾ ਹਿਸਾਬ ਨਾਲ ਚੱਲ ਗੋਰੀਏ
ਤੇਰੇ ਕਰਕੇ ਜਵਾਕਾਂ ਨੇ
ਕੰਨਾਂ ਵਿਚ ਮੁੰਦਰਾਂ ਪਾ ਲੀ ਆਂ
ਤੂੰ ਕਿੰਨੀ ਸੋਹਣੀ ਲੱਗਦੀ ਐ
ਪਾ ਐਨਕਾ ਕਾਲੀਆਂ ਕਾਲੀਆਂ
ਤੇਰੇ ਪਿੱਛੇ ਘੁੰਮਦੀਆਂ ਨੇ
Car’ਆਂ ਦੋ ਸਿੱਟਾ ਵਾਲਿਆਂ

ਇਹ ਜੋ ਰੁਕ ਰਹੇ ਹੈਂ
ਵੋਹ ਫੁਕਰੇ ਹੈਂ
ਹਮ ਆਸ਼ਿਕ਼ ਹੈਂ ਤਭੀ ਝੁੱਕ ਰਹੇ ਹੈਂ
ਰਾ
ਤੇਰੀ ਤਾਰੀਫ਼ਓਂ ਕੇ ਤੋਹ ਪੁਲ ਬਾਂਧ ਦੂੰ
ਪਰ ਤੁਝੇ ਪਹਿਲੇ ਆਪਣੇ ਬਾਰੇ ਮੈਂ ਗਿਆਨ ਦੂੰ
ਜਾਣ ਦਿੱਤੇ ਹੋਣਗੇ ਦੂਜੇ
ਪਰ ਮੁਝੇ ਤੋਹ ਸਾਥ ਜੀਣਾ ਤੇਰੇ ਹੈ
ਮੈਂ ਕਿਓਂ ਜਾਣ ਦੂੰ
ਮੇਰੀ baby ਹੈ lady
ਨਹੀਂ ਕੋਈ ਸਾਮਾਨ
ਮੁਝੇ ਦਿੱਕਤ ਉਨਸੇ
ਜਿੰਕੀ ਗੰਦੀ ਜ਼ੁਬਾਨ
ਉਨਕੋ ਫਰਕ ਨਹੀਂ
ਕਯਾ ਘਾਲਾਤ ਕਯਾ ਸਹੀ
ਇਹ ਬਚੇ ਕਿਸੇ ਸਾਥ ਦੇਣਗੇ ਤੇਰਾ ਮੇਰੀ ਜਾਣ
ਤੁਝੇ ਪਲਾਣੇ ਚਾਹੀਏ
ਬੱਸ ਮਨ ਨਹੀਂ ਸੁਪਰਮਨ ਚਾਹੀਏ
ਐਰਾ ਗੇੜਾ ਨਹੀਂ gentleman ਚਾਹੀਏ
ਤੂੰ ਵੋਹ ਨਹੀਂ ਜਿਸਕੋ ਕੀ brand ਚਾਹੀਏ
ਯਾ night stand ਚਾਹੀਏ
I Know
ਤੁਝੇ ਕਿਸੇ ਕਰਨਾ ਹੈ Treat
ਤੁਝੇ dinner ਲੈ ਜਾਣਾ ਪਿੱਛੇ ਕਰਕੇ ਤੇਰੀ seat
ਤੇਰੀ ਏਹੀ ਹੈ ਉਮੀਦ ਮੈਂ ਨਾ ਕਰੂੰ cheat
Don’t worry!
ਮੈਂ ਨੰਬਰ ਸਾਰੇ ਕਰ ਚੁੱਕਾ delete
ਗੱਲ ਗੋਰੀਏ
ਗਲੀ ਗਲੀ
ਕੰਮ ਕਾਰ ਯਾਰਾ ਦੇ ਛੁਡਾ ਕਾ ਰੱਖਤੇ
ਨੀਂਦਾਂ ਵੀਢਣ ਆਉਂਦੀਆਂ ਸੀ ਸਬ ਖੋ ਲਈ ਆਂ
ਤੇਰੇ ਨਾਲ ਇੱਕ ਫੋਟੋ ਲੈਣ ਦੇ ਲਈ
ਘਰ ਅੱਗੇ ਤੇਰੇ ਚਲਦਿਆਂ ਗੋਲੀਆਂ
ਕੰਮ ਕਾਰ ਯਾਰਾ ਦੇ ਛੁਡਾ ਕਾ ਰੱਖਤੇ
ਨੀਂਦਾਂ ਵੀਢਣ ਆਉਂਦੀਆਂ ਸੀ ਸਬ ਖੋ ਲਈ ਆਂ
ਤੇਰੇ ਨਾਲ ਇੱਕ ਫੋਟੋ ਲੈਣ ਦੇ ਲਈ
ਘਰ ਅੱਗੇ ਤੇਰੇ ਚਲਦਿਆਂ ਗੋਲੀਆਂ
ਤੇਰੇ ਕਰਕੇ ਜਾਣੀ ਨੀ
Daddy ਦੋ ਖਾਂਦਾ ਗਾਲੀਆਂ
ਤੂੰ ਕਿੰਨੀ ਸੋਹਣੀ ਲੱਗਦੀ ਐ
ਪਾ ਐਨਕਾ ਕਾਲੀਆਂ ਕਾਲੀਆਂ
ਤੇਰੇ ਪਿੱਛੇ ਘੁੰਮਦੀਆਂ ਨੇ
Car’ਆਂ ਦੋ ਚਿੱਟਾ ਵਾਲਿਆਂ
ਤੂੰ ਕਿੰਨੀ ਸੋਹਣੀ ਲੱਗਦੀ ਐ
ਪਾ ਐਨਕਾ ਕਾਲੀਆਂ ਕਾਲੀਆਂ
ਤੇਰੇ ਪਿੱਛੇ ਘੁੰਮਦੀਆਂ ਨੇ
Car’ਆਂ ਦੋ ਚਿੱਟਾ ਵਾਲਿਆਂ
ਗੱਲ ਗੋਰੀਏ
ਗਲੀ ਗਲੀ
ਉਂਹ ਹੁਹ ! Mr. Buttar!
Raftaar!
Baby Love!

Curiosités sur la chanson Gall Goriye de Maninder Buttar

Qui a composé la chanson “Gall Goriye” de Maninder Buttar?
La chanson “Gall Goriye” de Maninder Buttar a été composée par Jaani, Raftaar.

Chansons les plus populaires [artist_preposition] Maninder Buttar

Autres artistes de Film score