Baby Baby

Ranbir Singh

ਓ ਕਿਹੜੀ ਏ ਤੂੰ ਦਿਲ ਮੰਗਦੀ
ਓ ਕਿਹਦੀ ਏ ਤੂੰ ਦਿਲ ਮੰਗਦੀ
ਓ ਹੀਰੇਆ ਦੇ ਜਿੰਨੇ ਨੇ ਵਾਪਰੀ ਬੱਲੀਏ
ਜੱਟ ਜਿਹਾ ਮੰਗਦੇ ਜਵਾਈ
ਕਿਹੜੀ ਏ ਤੂੰ ਦਿਲ ਮੰਗਦੀ
ਜਾਵੇ baby baby ਆਖ ਕੇ ਬੁਲਾਈ
ਓ ਕਿਹਦੀ ਏ ਤੂੰ ਦਿਲ ਮੰਗਦੀ
ਜਾਵੇ baby baby ਆਖ ਕੇ ਬੁਲਾਈ
ਓ ਕਿਹੜੀ ਏ ਤੂੰ ਦਿਲ ਮੰਗਦੀ
ਜਾਵੇ baby baby ਆਖ ਕੇ ਬੁਲਾਈ ਨੀ ਹੋ

ਓ Fendi ਦੀ ਏ ਪੌਣੀਏ ਡ੍ਰੇਸਾਂ ਕੁੜੀਏ
ਪੁੱਤ ਸਰਦਾਰਾ ਦੇ ਨੀ ਪਾਹ ਪੁਛਦੇ
25 ਪੀਂਡਾ ਵਿੱਚ ਚੱਲੇ ਨਾਮ ਜੱਟ ਦਾ
ਸਾਡੇ ਘਰੇ ਔਣ ਵਾਲੇ ਰਾਹ ਨੀ ਪੁਛਦੇ
ਨੀ ਅੰਗ ਅੰਗ ਛਡੇ ਵਾਸ਼ਨਾ
ਫਿਰੇ Coco Chanel ਨੀ ਤੂ ਲਾਈ
ਓ ਹੀਰੇਆ ਦੇ ਜਿੰਨੇ ਨੇ ਵਾਪਰੀ ਬੱਲੀਏ
ਜੱਟ ਜਿਹਾ ਮੰਗਦੇ ਜਵਾਈ
ਕਿਹੜੀ ਏ ਤੂੰ ਦਿਲ ਮੰਗਦੀ
ਜਾਵੇ baby baby ਆਖ ਕੇ ਬੁਲਾਈ
ਓ ਕਿਹੜੀ ਏ ਤੂੰ ਦਿਲ ਮੰਗਦੀ
ਜਾਵੇ baby baby ਆਖ ਕੇ ਬੁਲਾਈ
ਓ ਕਿਹੜੀ ਏ ਤੂੰ ਦਿਲ ਮੰਗਦੀ
ਜਾਵੇ baby baby ਆਖ ਕੇ ਬੁਲਾਈ ਨੀ ਹੋ

ਹੋ ਮਿਤਰਾਂ ਦਾ ਤੌਰ ਕਰੇ ਗੌਰ ਦੁਨਿਯਾ
ਅੱਖਾਂ ਤੋਂ shade ਮੁੰਡਾ ਲੈਣ ਨੀ ਦਿੰਦਾ
ਬਾਬੇ ਦੀ ਆ ਮਿਹਰ ਪੂਰਾ ਕੱਮ ਠੋਕਮਾ
ਕਾਲਰਾਂ ਤੇ ਮਿੱਟੀ ਮੁੰਡਾ ਪੈਣ ਨੀ ਦਿੰਦਾ
ਨਾਮ ਰਣਬੀਰ ਜੱਟ ਦਾ
Sad ਅੱਲ੍ਹੜਾ ਨਾ ਸਾਡੀ ਵੀ ਜੁਦਾਈ
ਓ ਹੀਰੇਆ ਦੇ ਜਿੰਨੇ ਨੇ ਵਾਪਰੀ ਬੱਲੀਏ
ਜੱਟ ਜਿਹਾ ਮੰਗਦੇ ਜਵਾਈ
ਓ ਕਿਹੜੀ ਏ ਤੂੰ ਦਿਲ ਮੰਗਦੀ
ਜਾਵੇ baby baby ਆਖ ਕੇ ਬੁਲਾਈ
ਓ ਕਿਹੜੀ ਏ ਤੂੰ ਦਿਲ ਮੰਗਦੀ
ਜਾਵੇ baby baby ਆਖ ਕੇ ਬੁਲਾਈ
ਓ ਕਿਹੜੀ ਏ ਤੂੰ ਦਿਲ ਮੰਗਦੀ
ਜਾਵੇ baby baby ਆਖ ਕੇ ਬੁਲਾਈ ਨੀ ਹੋ
Manj Musik
ਦਿਲ ਮੰਗਦੀ ਆ ਦਿਲ ਮੰਗਦੀ
ਸਾਡੇ ਮੁੱਰੇ ਕਾਤੋ ਬਿੱਲੋ ਫਿਰ ਸੰਗਦੀ
ਮੁੰਡਿਆ ਨੂੰ ਕਰਤਾ ਸ਼ੁਦਾਈ ਕੁੜੀਏ
ਨੀ ਜਦੋ ਲੰਗਦੀ ਓ ਕੋਲੋ ਕੋਲੋ ਲੰਗਦੀ
India ਚ ਚਲਦਾ ਏ ਸਿੱਕਾ ਜੱਟ ਦਾ
ਐਰੀ ਗੈਰੀ ਕੁੜੀ ਨੂੰ ਐਵੇ ਨਾ ਪੱਟਦਾ
ਸਿੰਘ ਤੇਰੇ king ਮੇਰੀ queen ਬਣਜਾ
ਯਾਰੀ ਬੱਸ ਇੱਕ ਤੇਰੇ ਨਾਲ ਲਾਈ
ਓ ਕਿਹੜੀ ਏ ਤੂੰ ਦਿਲ ਮੰਗਦੀ
ਜਾਵੇ baby baby ਆਖ ਕੇ ਬੁਲਾਈ
ਓ ਕਿਹੜੀ ਏ ਤੂੰ ਦਿਲ ਮੰਗਦੀ
ਜਾਵੇ baby baby ਆਖ ਕੇ ਬੁਲਾਈ
ਓ ਕਿਹੜੀ ਏ ਤੂੰ ਦਿਲ ਮੰਗਦੀ
ਜਾਵੇ baby baby ਆਖ ਕੇ ਬੁਲਾਈ
ਓ ਕਿਹੜੀ ਏ ਤੂੰ ਦਿਲ ਮੰਗਦੀ
ਜਾਵੇ baby baby ਆਖ ਕੇ ਬੁਲਾਈ

Curiosités sur la chanson Baby Baby de Mankirt Aulakh

Qui a composé la chanson “Baby Baby” de Mankirt Aulakh?
La chanson “Baby Baby” de Mankirt Aulakh a été composée par Ranbir Singh.

Chansons les plus populaires [artist_preposition] Mankirt Aulakh

Autres artistes de Dance music