Tr Diyan Pantan

VEET BALJIT, MR VGROOVES

TR
Mankirt Aulakh!
ਤੇ ਨਾਲ ਮੁੰਡੇ ਕੋਕੇਯਾ ਦਾ

TR ਦੀਆ ਪੈਂਟਾ ਨੇ ਪੌਂਦੇ ਤੇਰੇ ਯਾਰ ਨੀ
ਓ ਮੋਟੇ ਮੋਟੇ ਧਾਗੇ ਵਾਲਿਆ
TR ਦੀਆ ਪੈਂਟਾ ਨੇ ਪੌਂਦੇ ਤੇਰੇ ਯਾਰ ਨੀ
ਮੋਟੇ ਮੋਟੇ ਧਾਗੇ ਵਾਲਿਆ
ਮਾਝੇ ਡੇਯਾ ਮੁੰਡੇਆ ਤੇ
ਮਰਦੀਆ ਜੱਟੀਯਾਂ ਦੋਆਬੇ ਵਾਲਿਆਂ ਹਾਏ ਹਾਏ

TR ਦੀਆ ਪੈਂਟਾ ਨੇ ਪੌਂਦੇ ਤੇਰੇ ਯਾਰ ਨੀ
ਓ ਮੋਟੇ ਮੋਟੇ ਧਾਗੇ ਵਾਲਿਆ
TR ਦੀਆ ਪੈਂਟਾ ਨੇ ਪੌਂਦੇ ਤੇਰੇ ਯਾਰ ਨੀ
ਮੋਟੇ ਮੋਟੇ ਧਾਗੇ ਵਾਲਿਆ
ਓ ਮੋਟੇ ਮੋਟੇ ਧਾਗੇ ਵਾਲਿਆ
ਮੋਟੇ ਮੋਟੇ ਧਾਗੇ ਵਾਲਿਆ

ਹੋਏ ਹੋਏ

ਤੇਰੇ fit ਸੂਟ ਫਬ੍ਦੇ ਨੇ ਅੱਲੜੇ
ਨੀ ਮੁੰਡੇਆ ਚ ਗਲ ਚਲਦੀ
ਹੋ ਮੁੰਡੇ ਕੋਕੇਆ ਤੋਹ ਘਸ ਖਾਕੇ ਡਿਗਦੇ
ਨੀ ਅਖਾਂ ਜੋ ਗੱਲੇਲ ਚਲਦੀ
ਤੇਰੀ ਤਕ ਕੇ ਚੜ੍ਹਤ ਤੇਰੀ ਹੁੰਦੀਆ ਨੇ
ਕੂਡਿਆ ਤੂੰ ਨਾਭੇ ਵਾਲਿਆ
ਹੋਏ ਹੋਏ

TR ਦੀਆ ਪੈਂਟਾ ਨੇ ਪੌਂਦੇ ਤੇਰੇ ਯਾਰ ਨੀ
ਓ ਮੋਟੇ ਮੋਟੇ ਧਾਗੇ ਵਾਲਿਆ
TR ਦੀਆ ਪੈਂਟਾ ਨੇ ਪੌਂਦੇ ਤੇਰੇ ਯਾਰ ਨੀ
ਮੋਟੇ ਮੋਟੇ ਧਾਗੇ ਵਾਲਿਆ
ਓ ਮੋਟੇ ਮੋਟੇ ਧਾਗੇ ਵਾਲਿਆ

ਹੋ ਮੁੰਡੇ ਮਾਲਵੇ ਦੇ ਜਿੰਨੇ ਸਾਡੇ ਬੇਲੀ
ਨੇ ਫਨ ਤੇਰੇ ਹੋਏ ਫਿਰਦੇ
ਲੌਂ ਜੂਨੇ ਦੇ ਮਹੀਨੇ ਪੱਟੂ ਗੇਡਿਆ
ਨੀ ਮੁੜਕੇ ਨਾ ਜੋਏ ਫਿਰਦੇ
ਜੇ ਗਲ ਤੇਰੇ ਨਾਲ ਸੇਟ ਨਹੀਓ ਔਂਦੀ
ਤਾ ਖੁਸ਼ ਤੇਰੇ ਲਗੇ ਵਾਲਿਆ

TR ਦੀਆ ਪੈਂਟਾ ਨੇ ਪੌਂਦੇ ਤੇਰੇ ਯਾਰ ਨੀ
ਓ ਮੋਟੇ ਮੋਟੇ ਧਾਗੇ ਵਾਲਿਆ
TR ਦੀਆ ਪੈਂਟਾ ਨੇ ਪੌਂਦੇ ਤੇਰੇ ਯਾਰ ਨੀ
ਮੋਟੇ ਮੋਟੇ ਧਾਗੇ ਵਾਲਿਆ
ਓ ਮੋਟੇ ਮੋਟੇ ਧਾਗੇ ਵਾਲਿਆ
ਮੋਟੇ ਮੋਟੇ ਧਾਗੇ ਵਾਲਿਆ

Mankirt ਦੇ ਗੀਤਾਂ ਪੱਟ ਸੁੱਟੀਯਾਂ
ਨੀ ਕੂਡਿਆ ਕੈਨਡਾ ਵਾਲਿਆ
ਗੱਲਾਂ ਵੀਟ ਬਲਜੀਤ ਨਹੀਓ ਕਰਦਾ
ਨੀ ਇਸ਼ਕ਼ੇ ਚ ਖੇਡਾਂ ਵਾਲਿਆ
ਮੁੰਡੇ ਮਿਹਨਤੀ ਤ੍ਰੁੱਕਾਨ ਵਾਲੇ ਸੋਹਣੀਏ
ਸ਼ਕਦੇ ਨੇ ਢਾਬੇ ਵਾਲਿਆ

TR ਦੀਆ ਪੈਂਟਾ ਨੇ ਪੌਂਦੇ ਤੇਰੇ ਯਾਰ ਨੀ
ਓ ਮੋਟੇ ਮੋਟੇ ਧਾਗੇ ਵਾਲਿਆ
TR ਦੀਆ ਪੈਂਟਾ ਨੇ ਪੌਂਦੇ ਤੇਰੇ ਯਾਰ ਨੀ
ਮੋਟੇ ਮੋਟੇ ਧਾਗੇ ਵਾਲਿਆ
ਓ ਮੋਟੇ ਮੋਟੇ ਧਾਗੇ ਵਾਲਿਆ
ਮੋਟੇ ਮੋਟੇ ਧਾਗੇ ਵਾਲਿਆ

Curiosités sur la chanson Tr Diyan Pantan de Mankirt Aulakh

Qui a composé la chanson “Tr Diyan Pantan” de Mankirt Aulakh?
La chanson “Tr Diyan Pantan” de Mankirt Aulakh a été composée par VEET BALJIT, MR VGROOVES.

Chansons les plus populaires [artist_preposition] Mankirt Aulakh

Autres artistes de Dance music