Jaan To Piyariya
ਜਾਨ ਤੋ ਪਿਆਰਿਆਂ ਜਾਨ ਤੋ ਪਿਆਰਿਆਂ
ਜਾਨ ਤੋ ਪਿਆਰਿਆਂ ਵੇ ਮੁਖ ਮੋੜ ਕੇ
ਵੇਖੀ ਚਲਾ ਜਾਵੀ ਨਾ ਤੂ ਦਿਲ ਤੋੜ ਕੇ
ਜਾਨ ਤੋ ਪਿਆਰਿਆਂ ਵੇ ਮੁਖ ਮੋੜ ਕੇ
ਵੇਖੀ ਚਲਾ ਜਾਵੀ ਨਾ ਤੂ ਦਿਲ ਤੋੜ ਕੇ
ਲਖਾ ਦੁਖ ਝੱਲੇ ਤੈਨੂ ਆਪਣਾ ਬਣਾਉਣ ਲਈ
ਵੇ ਮੈਂ ਬੜਾ ਕੁਝ ਖੋਯਾ ਚੰਨਾ ਤੈਨੂ ਪੌਣ ਲਈ
ਜਾਨ ਤੋ ਪਿਆਰਿਆਂ
ਜਾਨ ਤੋ ਪਿਆਰਿਆਂ ਵੇ ਮੁਖ ਮੋੜ ਕੇ
ਵੇਖੀ ਚਲਾ ਜਾਵੀ ਨਾ ਤੂ ਦਿਲ ਤੋੜ ਕੇ
ਪਿਹਲਾ ਅਸੀ ਦਿਲ ਦਾ ਕਰਾਰ ਖੋ ਲੇਯਾ
ਸੁਖ ਚੈਨ ਅਸੀ ਦੂਜੀ ਵਾਰ ਖੋ ਲੇਯਾ
ਪਿਹਲਾ ਅਸੀ ਦਿਲ ਦਾ ਕਰਾਰ ਖੋ ਲੇਯਾ
ਸੁਖ ਚੈਨ ਅਸੀ ਦੂਜੀ ਵਾਰ ਖੋ ਲੇਯਾ
ਆਖ ਸਾਡੀ ਲੜ ਕੇ ਨਾ ਲਗੀ ਕਦੇ ਸੌਂ ਲਈ
ਵੇ ਮੈਂ ਬੜਾ ਕੁਝ ਖੋਯਾ ਚੰਨਾ ਤੈਨੂ ਪੌਣ ਲਈ
ਜਾਨ ਤੋ ਪਿਆਰਿਆਂ
ਜਾਨ ਤੋ ਪਿਆਰਿਆਂ ਵੇ ਮੁਖ ਮੋੜ ਕ
ਵੇਖੀ ਚਲਾ ਜਾਵੀ ਨਾ ਤੂ ਦਿਲ ਤੋੜ ਕੇ
ਸਖੀਆਂ, ਤਰਿੰਝਣਾ ਤੇ ਧੀਆਂ ਛੂਟੀਯਾ
ਮਾਪਿਆਂ ਦੇ ਮੋਹ ਦਿਯਾ ਤੰਦਾਂ ਟੁੱਟੀਯਾ
ਸਖੀਆਂ, ਤਰਿੰਝਣਾ ਤੇ ਧੀਆਂ ਛੂਟੀਯਾ
ਮਾਪਿਆਂ ਦੇ ਮੋਹ ਦਿਯਾ ਤੰਦਾਂ ਟੁੱਟੀਯਾ
ਬੜਾ ਜ਼ੋਰ ਲਾਯਾ ਓਹ੍ਨਾ ਮੈਨੂ ਸਮਝੌਣ ਲਈ
ਵੇ ਮੈਂ ਬੜਾ ਕੁਝ ਖੋਯਾ ਚੰਨਾ ਤੈਨੂੰ ਪੌਣ ਲਈ
ਜਾਨ ਤੋ ਪਿਆਰਿਆਂ
ਜਾਨ ਤੋ ਪਿਆਰਿਆਂ ਵੇ ਮੁਖ ਮੋੜ ਕ
ਵੇਖੀ ਚਲਾ ਜਾਵੀ ਨਾ ਤੂ ਦਿਲ ਤੋੜ ਕੇ
ਫੇਰ ਸ਼ਹਿਬਾਜ਼ ਸਾਰਾ ਜਗ ਰੂਸੇਯਾ
ਨਾਲੇ ਸਾਥੋਂ ਸਾਡਾ ਸੱਚਾ ਰੱਬ ਰੂਸੇਯਾ
ਫੇਰ ਸ਼ਹਿਬਾਜ਼ ਸਾਰਾ ਜਗ ਰੂਸੇਯਾ
ਨਾਲੇ ਸਾਥੋਂ ਸਾਡਾ ਸੱਚਾ ਰੱਬ ਰੂਸੇਯਾ
ਅਸੀ ਛਡ ਦਿੱਤਾ ਓਹਨੂ ਤੇਰਾ ਨਾ ਧੀਯੌਨ ਲਈ
ਵੇ ਮੈਂ ਬੜਾ ਕੁਝ ਖੋਯਾ ਚੰਨਾ ਤੈਨੂੰ ਪੌਣ ਲਈ
ਜਾਨ ਤੋ ਪਿਆਰਿਆਂ
ਜਾਨ ਤੋ ਪਿਆਰਿਆਂ ਵੇ ਮੁਖ ਮੋੜ ਕੇ
ਵੇਖੀ ਚਲਾ ਜਾਵੀ ਨਾ ਤੂ ਦਿਲ ਤੋੜ ਕੇ
ਜਾਨ ਤੋ ਪਿਆਰਿਆਂ ਵੇ ਮੁਖ ਮੋੜ ਕੇ
ਵੇਖੀ ਚਲਾ ਜਾਵੀ ਨਾ ਤੂ ਦਿਲ ਤੋੜ ਕੇ
ਵੇਖੀ ਚਲਾ ਜਾਵੀ ਨਾ ਤੂ ਦਿਲ ਤੋੜ ਕੇ
ਵੇਖੀ ਚਲਾ ਜਾਵੀ ਨਾ ਤੂ ਦਿਲ ਤੋੜ ਕੇ