Jaan

KALA NIZAMPURI, GURMEET SINGH, SUKHPAL SUKH, KULVIDER SINGH HUNDAL, pal Sukh

ਜਿੰਨੀ ਲਗਦੀ ਸੀ ਪਿਆਰੀ , ਓਨੀ ਕਰ ਗਈ ਤੂੰ ਮਾੜੀ

ਤੂੰ ਜੋ ਮੇਰੇ ਨਾਲ ਕੀਤੀ, ਓ ਮੇਰੇ ਨਾਲ ਕੀਤੀ
ਮੈਂ ਕੀ ਵਿਸਥਾਰ ਦਿਆਂ
ਕਦੀ ਓ ਵੇਲਾ ਸੀ, ਕਦੀ ਓ ਵੇਲਾ ਸੀ
ਕਦੀ ਓ ਵੇਲਾ ਸੀ, ਜੀ ਕਰਦਾ ਸੀ ਜਾਂ ਵੀ ਵਾਰ ਦਿਆਂ
ਹੁਣ ਓ ਵੇਲਾ ਏ ਜੀ ਕਰਦਾ ਤੈਨੂੰ ਜਾਂ ਤੋਂ ਮਾਰ ਦਿਆਂ

ਕਦੀ ਓ ਵੇਲਾ ਸੀ

ਚਾਂਦੀ ਦੀਆਂ ਤੂੰ ਤੇ ਚੰਦ ਛਿਲੜਾਂ ਤੇ ਡੁਲ ਗਈ
ਮੇਰੇ ਨਾ ਬਿਤਾਏ ਪਲ, ਪਲਾਂ ਵਿਚ ਭੁਲ ਗਈ
ਮੇਰੇ ਨਾ ਬਿਤਾਏ ਪਲ, ਪਲਾਂ ਵਿਚ ਭੁਲ ਗਈ
ਕੀ ਦਸਾਂ ਮੈਂ ਕਿਨਾ ਰੋਯਾ, ਮੈਂ ਤੇ ਰੋ-ਰੋ ਕਮਲਾ ਹੋਇਆ

ਤੇਰੀਆਂ ਚਲਾਕੀਆਂ , ਤੇਰੀਆਂ ਚਲਾਕੀਆਂ
ਮੈਂ ਕਿਵੇਂ ਵਿਸਰ ਦਿਆਂ
ਕਦੀ ਓ ਵੇਲਾ ਸੀ, ਕਦੀ ਵੇਲਾ ਸੀ
ਕਦੀ ਓ ਵੇਲਾ ਸੀ, ਜੀ ਕਰਦਾ ਸੀ ਜਾਂ ਵੀ ਵਾਰ ਦਿਆਂ
ਹੁਣ ਓ ਵੇਲਾ ਏ ਜੀ ਕਰਦਾ ਤੈਨੂੰ ਜਾਂ ਤੋਂ ਮਾਰ ਦਿਆਂ
ਕਦੀ ਓ ਵੇਲਾ ਸੀ, ਜੀ ਕਰਦਾ ਸੀ ਜਾਂ ਵੀ ਵਾਰ ਦਿਆਂ
ਹੁਣ ਓ ਵੇਲਾ ਏ ਜੀ ਕਰਦਾ ਤੈਨੂੰ ਜਾਂ ਤੋਂ ਮਾਰ ਦਿਆਂ
ਕਦੀ ਓ ਵੇਲਾ ਸੀ

ਪਤਾ ਲਗੂ ਤੇਰੇ ਦਿਲ ਤੇ ਵੀ ਜਦੋਂ ਲੱਗਿਆਂ
ਠੱਗਾਂ ਨਾਲ ਵੀ ਕੋਈ ਜਦੋਂ ਮਾਰ ਗਿਆ ਠਗੀਆਂ
ਠੱਗਾਂ ਨਾਲ ਵੀ ਕੋਈ ਜਦੋਂ ਮਾਰ ਗਿਆ ਠਗੀਆਂ
ਤੇਰਾ ਵਕ਼ਤ ਸਾਡਾ ਨਈ ਰਿਹਨਾ, ਏ ਭੁਗਤਾਨ ਤੇ ਕਰਨਾ ਈ ਪੇਨਾ

ਰਿਹੰਦਾ ਟਾਇਮ ਗੁਜ਼ਰੇਂਗੀ ਤੂੰ
ਬਾਕੀ ਟਾਇਮ ਗੁਜ਼ਰੇਂਗੀ ਤੂੰ ਢਹਾਂ ਮਾਰ ਦਿਆਂ
ਕਦੀ ਓ ਵੇਲਾ ਸੀ, ਕਦੀ ਵੇਲਾ ਸੀ
ਕਦੀ ਓ ਵੇਲਾ ਸੀ, ਜੀ ਕਰਦਾ ਸੀ ਜਾਂ ਵੀ ਵਾਰ ਦਿਆਂ
ਹੁਣ ਓ ਵੇਲਾ ਏ ਜੀ ਕਰਦਾ ਤੈਨੂੰ ਜਾਂ ਤੋਂ ਮਾਰ ਦਿਆਂ
ਕਦੀ ਓ ਵੇਲਾ ਸੀ, ਜੀ ਕਰਦਾ ਸੀ ਜਾਂ ਵੀ ਵਾਰ ਦਿਆਂ
ਹੁਣ ਓ ਵੇਲਾ ਏ ਜੀ ਕਰਦਾ ਤੈਨੂੰ ਜਾਂ ਤੋਂ ਮਾਰ ਦਿਆਂ
ਕਦੀ ਓ ਵੇਲਾ ਸੀ

ਦਿਲ ਵਿਚ ਗੱਲ ਸੀ ਜੋ ਸਾਫ ਦਸ ਜਾਂਦੀ ਨੀ
ਲੋਕਾਂ ਤੋਂ ਜੋ ਪਤਾ ਲੱਗੀ ਖ਼ਵਾਬ ਦਸ ਜਾਂਦੀ ਨੀ
ਲੋਕਾਂ ਤੋਂ ਜੋ ਪਤਾ ਲੱਗੀ ਖ਼ਵਾਬ ਦਸ ਜਾਂਦੀ ਨੀ
ਹੁਣ Gurbinder Maan ਵਿਚਾਰਾਂ
ਟੁੱਟ ਗਿਆ ਅੰਬਰ ਦਾ ਤਾਰਾ
ਹੁਣ Gurbinder Maan ਵਿਚਾਰਾਂ
ਟੁੱਟ ਗਿਆ ਅੰਬਰ ਦਾ ਤਾਰਾ
ਕੋਈ ਨਾ ਕਰਿਓ ਪਿਆਰ
ਕੋਈ ਨਾ ਕਰਿਓ ਪਿਆਰ
ਦੁਹਾਈਆਂ ਵਾਰ ਵਾਰ ਦਿਆਂ
ਕਦੀ ਓ ਵੇਲਾ ਸੀ, ਕਦੀ ਵੇਲਾ ਸੀ
ਕਦੀ ਓ ਵੇਲਾ ਸੀ, ਜੀ ਕਰਦਾ ਸੀ ਜਾਂ ਵੀ ਵਾਰ ਦਿਆਂ
ਹੁਣ ਓ ਵੇਲਾ ਏ ਜੀ ਕਰਦਾ ਤੈਨੂੰ ਜਾਂ ਤੋਂ ਮਾਰ ਦਿਆਂ
ਕਦੀ ਓ ਵੇਲਾ ਸੀ, ਜੀ ਕਰਦਾ ਸੀ ਜਾਂ ਵੀ ਵਾਰ ਦਿਆਂ
ਹੁਣ ਓ ਵੇਲਾ ਏ ਜੀ ਕਰਦਾ ਤੈਨੂੰ ਜਾਂ ਤੋਂ ਮਾਰ ਦਿਆਂ
ਕਦੀ ਓ ਵੇਲਾ ਸੀ

Curiosités sur la chanson Jaan de Nachhatar Gill

Quand la chanson “Jaan” a-t-elle été lancée par Nachhatar Gill?
La chanson Jaan a été lancée en 2015, sur l’album “Tere Na Di Mehndi”.
Qui a composé la chanson “Jaan” de Nachhatar Gill?
La chanson “Jaan” de Nachhatar Gill a été composée par KALA NIZAMPURI, GURMEET SINGH, SUKHPAL SUKH, KULVIDER SINGH HUNDAL, pal Sukh.

Chansons les plus populaires [artist_preposition] Nachhatar Gill

Autres artistes de Film score