Naam

DALVIR BHULLAR, DALJIT SINGH

ਗੱਲ ਕਿਹਣ ਦੀ ਵੀ ਨਹੀ,ਚੁਪ ਰਹਿਣ ਦੀ ਵੀ ਨਹੀ
ਗੱਲ ਕਿਹਣ ਦੀ ਵੀ ਨਹੀ,ਚੁਪ ਰਹਿਣ ਦੀ ਵੀ ਨਹੀ
ਡਰ੍ਦੇ ਹਾਂ ਤੇਰੇ ਉੱਤੇ, ਡਰ੍ਦੇ ਹਾਂ ਤੇਰੇ ਉੱਤੇ ਇਲਜ਼ਾਮ ਆਊਗਾ
ਦੁਖ ਦਸਣ ਲਗੇ ਤਾਂ ਤੇਰਾ ਨਾਮ ਆਊਗਾ
ਦੁਖ ਦਸਣ ਲਗੇ ਤਾਂ ਤੇਰਾ ਨਾਮ ਆਊਗਾ

ਬਹਾਰਾਂ ਵਾਲੀ ਰੁੱਤ ਕੇੜਾ ਮੰਗ੍ਦਾ ਉਜਾੜ ਐ
ਹਾਸਿਆਂ ਦੇ ਫੁਲ ਕੇਡੀ ਨੇਰੀ ਗਈ ਚਾਡ਼ ਐ
ਹਾਏ ਬਹਾਰਾਂ ਵਾਲੀ ਰੁੱਤ ਕੇੜਾ ਮੰਗ੍ਦਾ ਉਜਾੜ ਐ
ਹਾਸਿਆਂ ਦੇ ਫੁਲ ਕੇਡੀ ਨੇਰੀ ਗਈ ਚਾਡ਼ ਐ
ਹੁਣ ਟਾਹਣੀਆਂ ਨੂ ਕਾਦਾ
ਹੁਣ ਟਾਹਣੀਆਂ ਨੂ ਕਾਦਾ, ਫਿਰ ਪੈਗਾਮ ਆਊਗਾ
ਦੁਖ ਦਸਣ ਲਗੇ ਤਾਂ ਤੇਰਾ ਨਾਮ ਆਊਗਾ
ਦੁਖ ਦਸਣ ਲਗੇ ਤਾਂ ਤੇਰਾ ਨਾਮ ਆਊਗਾ

ਜ਼ਿੰਦਗੀ ਚ ਚਾਵਾਂ ਵਾਲੀ ਡੋਰ ਕਿਥੋਂ ਟੁੱਟੀ ਐ
ਅੰਬਰਾਂ ਨੂ ਚਾੜ ਕੇ ਪਤੰਗ ਕਿਨੇ ਲੁੱਟੀ ਐ
ਜ਼ਿੰਦਗੀ ਚ ਚਾਵਾਂ ਵਾਲੀ ਡੋਰ ਕਿਥੋਂ ਟੁੱਟੀ ਐ
ਅੰਬਰਾਂ ਨੂ ਚਾੜ ਕੇ ਪਤੰਗ ਕਿਨੇ ਲੁੱਟੀ ਐ
ਪਤਾ ਨਹੀ ਕਿਥੇ ਜਾਕੇ,ਪਤਾ ਨਹੀ ਕਿਥੇ ਜਾਕੇ
ਕਿ ਮੁਕਾਮ ਆਊਗਾ
ਦੁਖ ਦਸਣ ਲਗੇ ਤਾਂ ਤੇਰਾ ਨਾਮ ਆਊਗਾ
ਦੁਖ ਦਸਣ ਲਗੇ ਤਾਂ ਤੇਰਾ ਨਾਮ ਆਊਗਾ

ਤਤੀਆਂ ਹਵਾਵਾਂ ਜਿਥੇ ਪਾਸਾ ਮਲ ਲੈਣਾ ਐ
ਕੈਂਡੋਵਾਲੇ ਗੁਰਮਿਂਦੇਰ ਨੇ ਓਥੇ ਚਲ ਬੇਨਾ ਐ
ਤਤੀਆਂ ਹਵਾਵਾਂ ਜਿਥੇ ਪਾਸਾ ਮਲ ਲੈਣਾ ਐ
ਕੈਂਡੋਵਾਲੇ ਗੁਰਮਿਂਦੇਰ ਨੇ ਓਥੇ ਚਲ ਬੇਨਾ ਐ
ਤੇਰੇ ਵਲ ਠੰਡੀ ਹਵਾ, ਤੇਰੇ ਵਲ ਠੰਡੀ ਹਵਾ ਦਾ ਸਲਾਮ ਆਊਗਾ
ਦੁਖ ਦਸਣ ਲਗੇ ਤਾਂ ਤੇਰਾ ਨਾਮ ਆਊਗਾ
ਦੁਖ ਦਸਣ ਲਗੇ ਤਾਂ ਤੇਰਾ ਨਾਮ ਆਊਗਾ
ਤੇਰਾ ਨਾਮ ਆਊਗਾ
ਤੇਰਾ ਨਾਮ ਆਊਗਾ

Curiosités sur la chanson Naam de Nachhatar Gill

Qui a composé la chanson “Naam” de Nachhatar Gill?
La chanson “Naam” de Nachhatar Gill a été composée par DALVIR BHULLAR, DALJIT SINGH.

Chansons les plus populaires [artist_preposition] Nachhatar Gill

Autres artistes de Film score