Pe Geya Puaada

Happy Raikoti, Harmanjeet

ਓਏ
ਓਏ
ਹਰ ਕੰਮ ਇਸਦਾ ਰੁੱਕ ਜਾਂਦਾ
ਇਸਦੀ ਕਿਸਮਤ ਬੜੀ ਅਨੋਖੀ ਏ
ਹਰ ਕੰਮ ਇਸਦਾ ਰੁੱਕ ਜਾਂਦਾ
ਇਸਦੀ ਕਿਸਮਤ ਬੜੀ ਅਨੋਖੀ ਏ
ਇਹਦੀ ਨਾਲ ਰੁਕਾਵਟ ਆੜੀ ਏ
ਇਸਦੀ ਪੂਰੀ ਪੈਣੀ ਔਖੀ ਏ
ਹੁਣ ਕਿਹਦੇ ਪੈਸੇ ਜਾਵੇ ਗਬਰੂ ਵਿਚਾਰਾ
ਪਾਏ ਗਿਯਾ ਪੁਆੜਾ ਹੁਣ ਪੇ ਗਿਆ ਪੁਆੜਾ
ਪੇ ਗਿਆ ਪੁਆੜਾ ਹੁਣ ਪੇ ਗਿਆ ਪੁਆੜਾ
ਪੇ ਗਿਆ ਪੁਆੜਾ ਹੁਣ ਪੇ ਗਿਆ ਪੁਆੜਾ

ਇੱਕ ਕੁੜੀ ਮਿਲ ਗਈ ਝੱਲੀ ਜੀ
ਹੋ ਮਾਪਿਆਂ ਦੀ ਕੱਲੀ ਕੱਲੀ ਜੀ
ਇੱਕ ਕੁੜੀ ਮਿਲ ਗਈ ਝੱਲੀ ਜੀ
ਹੋ ਮਾਪਿਆਂ ਦੀ ਕੱਲੀ ਕੱਲੀ ਜੀ
ਜਿਸ ਦੇ ਚੱਕਰ ਵਿਚ ਮੈਂ ਫਸਿਆ
ਖੁਦ ਫਸ ਗਈ ਝੱਲ ਬਲਲੀ ਜੀ
ਖੁਦ ਫਸ ਗਈ ਝੱਲ ਬਲਲੀ ਜੀ
ਖੁਦ ਫਸ ਗਈ ਝੱਲ ਬਲਲੀ ਜੀ
ਹੁਣ ਕਿਸਮਤ ਨਾਲ ਕਾਰਵਾਉਗੀ
ਮੇਰਾ ਤਾੜਮ ਤਾੜਾ
ਪਾਏ ਗਿਯਾ ਪੁਆੜਾ ਪੇ ਗਿਆ ਪੁਆੜਾ
ਪੇ ਗਿਆ ਪੁਆੜਾ ਪੇ ਗਿਆ ਪੁਆੜਾ
ਪੇ ਗਿਆ ਪੁਆੜਾ ਪੇ ਗਿਆ ਪੁਆੜਾ

ਮੌਤ ਦਾ ਮੰਤਰ ਪੜ੍ਹ ਕੇ ਮਰਨਗੇ
ਮੌਤ ਦਾ ਮੰਤਰ ਪੜ੍ਹ ਕੇ ਮਰਨਗੇ
ਹੋ ਲੈਖ਼ਾਂ ਦੇ ਨਾਲ ਲੱੜ ਕੇ ਮਰਨਗੇ
ਲੇਖਾਂ ਦੇ ਨਾਲ ਲੱੜ ਕੇ ਮਰਨਗੇ
ਮੌਤ ਦਾ ਮੰਤਰ ਪਧ ਕੇ ਮਰਨਗੇ
ਲੇਖਨ ਦੇ ਨਾਲ ਲੱੜ ਕੇ ਮਰਨਗੇ
ਕੋਸ਼ਿਸ਼ ਕਿੱਤੀ ਬਚ ਜਾਣ ਸਾਰੇ
ਪਰ ਮੇਰੇ ਸਿਰ ਚੱੜ ਕੇ ਮਰਨਗੇ
ਨਾਲ ਬੰਦੂਕਾਂ ਲੱਗਿਆ ਸਾਰੇ ਪਿੰਡ ਦੇ ਵਿਚ ਅਖਾੜਾ
ਪਾਏ ਗਿਯਾ ਪੁਆੜਾ
ਪੇ ਗਿਆ ਪੁਆੜਾ
ਪੇ ਗਿਆ ਪੁਆੜਾ
ਪੇ ਗਿਆ ਪੁਆੜਾ
ਪੇ ਗਿਆ ਪੁਆੜਾ
ਪੇ ਗਿਆ ਪੁਆੜਾ

ਹੋ ਮੁਸ਼ਕਿਲ ਮਾਸਾ ਸੀ ਹੱਲ ਹੋਇ ਓ
ਵਿਆਹ ਦਾ ਪੇਚਾ ਪੈ ਗਿਆ
ਵਿਆਹ ਦਾ ਪੇਚਾ ਪੈ ਗਿਆ
ਵਿਆਹ ਦਾ ਪੇਚਾ ਪੈ ਗਿਆ
ਹੋ ਮੁਸ਼ਕਿਲ ਮਾਸਾ ਸੀ ਹੱਲ ਹੋਇ ਓ
ਵਿਆਹ ਦਾ ਪੇਚਾ ਪੈ ਗਿਆ
ਸਾਰਾ ਪਿੰਡ ਹੁਣ ਆਖੁ ਮੁੰਡਾ
ਜੋਰੂ ਜੋਗਾ ਰਿਹ ਗਿਆ
ਕਦੇ ਕਦੇ ਮੈਨੂੰ ਲੱਗਦਾ
ਰੱਬ ਹੀ ਜੱੜ ਮੇਰੀ ਚ ਬਿਹ ਗਯਾ
ਹੁਣ ਤਾਂ ਮੇਨੂ ਬਖਸ਼ਦੇ ਰੱਬਾ ਮੇਰਾ ਪੂਰਾ ਹਾੜਾ
ਪਾਏ ਗਿਯਾ ਪੁਆੜ ਪੇ ਗਿਆ ਪੁਆੜਾ
ਪੇ ਗਿਆ ਪੁਆੜਾ ਪੇ ਗਿਆ ਪੁਆੜਾ
ਪੇ ਗਿਆ ਪੁਆੜਾ ਪੇ ਗਿਆ ਪੁਆੜਾ
ਪੇ ਗਿਆ ਪੁਆੜਾ ਪੇ ਗਿਆ ਪੁਆੜਾ
ਪੇ ਗਿਆ ਪੁਆੜਾ ਪੇ ਗਿਆ ਪੁਆੜਾ
ਪੇ ਗਿਆ ਪੁਆੜਾ ਪੇ ਗਿਆ ਪੁਆੜਾ
ਪੇ ਗਿਆ ਪੁਆੜਾ ਪੇ ਗਿਆ ਪੁਆੜਾ

Curiosités sur la chanson Pe Geya Puaada de Nachhatar Gill

Qui a composé la chanson “Pe Geya Puaada” de Nachhatar Gill?
La chanson “Pe Geya Puaada” de Nachhatar Gill a été composée par Happy Raikoti, Harmanjeet.

Chansons les plus populaires [artist_preposition] Nachhatar Gill

Autres artistes de Film score