Salah

Navjeet

ਜਿਯੋਨ ਨੀ ਦਿੰਦੀ ਹਾਂ ਮੈਨੂੰ ਜਿਯੋਨ ਨੀ ਦਿੰਦੀ
ਯਾਦ ਤੇਰੀ ਕਿਸੇ ਦਾ ਹੋਣ ਨੀ ਦੇਂਦੀ
ਪਿਆਰ ਤੇਰਾ ਹੁਣ ਮੰਗਦਿਆਂ ਮੰਗਦਿਆਂ
ਹੋ ਕੋਈ ਮੰਗ ਰਹਿ ਗਈ ਨਾ
ਤੂੰ ਤਾਂ ਪਹਿਲਾਂ ਦੂਰ ਦੂਰ ਸੀਂ
ਖੁਸ਼ੀ ਭੀ ਅੰਗ ਸੰਗ ਰਹਿ ਗਈ ਮਾਂ
ਦੂਰ ਹੋਜਾ ਹੋਜਾ ਵੇ ਤੂੰ ਲਾਵੀਂ ਨਾ ਦੇਰੀ
ਜੇ ਹੁੰਦੀ ਨਈਂ ਤੈਨੂੰ ਪ੍ਰਵਾਹ ਮੇਰੀ
ਤੈਨੂੰ ਦਵਾਂ ਇੱਕੋ ਇੱਕੋ ਇਹ ਸਲਾਹ ਮੇਰੀ
ਜੇ ਤੂੰ ਜਾਣਾ ਏ ਤੇ ਜਾ ਹੈ ਰਜਾ ਤੇਰੀ
ਮੈਨੂੰ ਜ਼ਰਾ ਭੀ ਨਹੀਂ ਚਾਹੀਦੀ ਵਫ਼ਾ ਤੇਰੀ
ਜੇ ਹੁੰਦੀ ਨਈਂ ਤੈਨੂੰ ਪ੍ਰਵਾਹ ਮੇਰੀ
ਤੈਨੂੰ ਦਵਾਂ ਇੱਕੋ ਇੱਕੋ ਇਹ ਸਲਾਹ ਮੇਰੀ
ਜੇ ਤੂੰ ਜਾਣਾ ਏ ਤੇ ਜਾ ਹੈ ਰਜਾ ਤੇਰੀ
ਮੈਨੂੰ ਜ਼ਰਾ ਭੀ ਨਹੀਂ ਚਾਹੀਦੀ ਵਫ਼ਾ ਤੇਰੀ

ਮੇਰੀਆਂ ਹੀ ਜੇੜੀਆਂ ਅੱਖਾਂ ਤੈਨੂੰ ਤੱਕਦੀਆਂ
ਤੂੰ ਨਾ ਕਦੇ ਤੱਕਿਆ
ਤੇਰੀਆਂ ਹੀ ਜੈਦੇਈਆਂ ਨੇ ਜਿੱਦਣ ਜੋ ਤੂੰ ਫੜਦਾ ਤੂੰ
ਨਾ ਕਦੇ ਹੱਟਿਆ
ਜਿੱਦਣ ਤੈਥੋਂ ਵੱਧ ਗਈਆਂ ਹੋਲੀ ਹੋਲੀ ਵੇ
ਮੁਲਾਕਾਤਾਂ ਘੱਟ ਗਈ ਯਾਂ ਹੋਲੀ ਹੋਲੀ ਵੇ
ਲੱਗਦਾ ਤੂੰ ਅੱਜ ਵੇ ਏ ਮੇਰੇ ਕੋਲ ਯਾਰਾ ਵੇ
ਲੱਗਦਾ ਏ ਅਸੀਂ ਤੇਰੇ ਹੋਣਾ ਨੀ ਦੁਵਾਰਾ ਵੇ
ਪਿਆਰ ਭੁੱਲਣੇ ਨੂੰ ਅੱਜ ਕਲ ਲੱਗੇ ਨਾ ਦੇਰੀ
ਜੇ ਹੁੰਦੀ ਨਈਂ ਤੈਨੂੰ ਪ੍ਰਵਾਹ ਮੇਰੀ
ਤੈਨੂੰ ਦਵਾਂ ਇੱਕੋ ਇੱਕੋ ਇਹ ਸਲਾਹ ਮੇਰੀ
ਜੇ ਤੂੰ ਜਾਣਾ ਏ ਤੇ ਜਾ ਹੈ ਰਜਾ ਤੇਰੀ
ਮੈਨੂੰ ਜ਼ਰਾ ਭੀ ਨਹੀਂ ਚਾਹੀਦੀ ਵਫ਼ਾ ਤੇਰੀ
ਜੇ ਹੁੰਦੀ ਨਈਂ ਤੈਨੂੰ ਪ੍ਰਵਾਹ ਮੇਰੀ
ਤੈਨੂੰ ਦਵਾਂ ਇੱਕੋ ਇੱਕੋ ਇਹ ਸਲਾਹ ਮੇਰੀ
ਜੇ ਤੂੰ ਜਾਣਾ ਏ ਤੇ ਜਾ ਹੈ ਰਜਾ ਤੇਰੀ
ਮੈਨੂੰ ਜ਼ਰਾ ਭੀ ਨਹੀਂ ਚਾਹੀਦੀ ਵਫ਼ਾ ਤੇਰੀ

ਰੁਕੇ ਰੁਕੇ ਰੁਕੇ ਰੁਕੇ ਰੁਕੇ ਮੇਰਾ ਦਿਲ ਕਦੇ ਲੱਗੇ ਲੱਗੇ
ਲੱਗੇ ਇੰਚ ਹੋ ਗਿਆ ਬੇਕਾਬੂ
ਮੇਰੇ ਕੋਲੋਂ ਕੋਲੋਂ ਕੋਲੋਂ ਲੰਘੇ ਪਰ ਨੇੜੇ ਹੁਣ ਔਂਦਾ ਨਾ ਕਦੇ
ਸਾ ਰੁਕੇ ਮੇਰਾ ਓਦੋਂ
ਜਾਨ ਗਿਆ ਜਾਨ ਬੁੱਝ ਕੇ ਤੂੰ ਜਾਨ ਕੱਢੇ
ਜਾਨ ਲੱਗੇ ਇਕ ਗਲ ਦੱਸ ਦਾ ਪਿਆਰ ਓਹੀ ਹੁੰਦਾ ਏ
ਜੋ ਰਹਿ ਜਾਵੇ ਅਧੂਰਾ ਹੋਵੇ ਪੂਰਾ ਨਾ ਕਦੇ
ਰੱਖ ਲਈ ਤੂੰ ਜੇਰਾ ਓਦੋਂ
ਪਹਿਲਾਂ ਵੀ ਤਾਂ ਕਿੰਨੀ ਵਾਰੀ ਅੱਡ ਹੋਏ ਆਂ
ਅੱਡ ਹੋਕੇ ਵੱਖ ਦੱਸ ਕੱਦ ਹੋਏ ਹਾਂ
ਵੱਖ ਹੋਇਏ ਭੀ ਨਾ ਕਦੀ ਇਹ ਦੁਆ ਮੇਰੀ
ਜੇ ਹੁੰਦੀ ਨਈਂ ਤੈਨੂੰ ਪ੍ਰਵਾਹ ਮੇਰੀ
ਤੈਨੂੰ ਦਵਾਂ ਇੱਕੋ ਇੱਕੋ ਇਹ ਸਲਾਹ ਮੇਰੀ
ਜੇ ਤੂੰ ਜਾਣਾ ਏ ਤੇ ਜਾ ਹੈ ਰਜਾ ਤੇਰੀ
ਮੈਨੂੰ ਜ਼ਰਾ ਭੀ ਨਹੀਂ ਚਾਹੀਦੀ ਵਫ਼ਾ ਤੇਰੀ
ਜੇ ਹੁੰਦੀ ਨਈਂ ਤੈਨੂੰ ਪ੍ਰਵਾਹ ਮੇਰੀ
ਤੈਨੂੰ ਦਵਾਂ ਇੱਕੋ ਇੱਕੋ ਇਹ ਸਲਾਹ ਮੇਰੀ
ਜੇ ਤੂੰ ਜਾਣਾ ਏ ਤੇ ਜਾ ਹੈ ਰਜਾ ਤੇਰੀ
ਮੈਨੂੰ ਜ਼ਰਾ ਭੀ ਨਹੀਂ ਚਾਹੀਦੀ ਵਫ਼ਾ ਤੇਰੀ

Chansons les plus populaires [artist_preposition] Navjeet

Autres artistes de Indian pop music