Lakh Lakh

Anu Malik, Anvita Dutt Guptan

ਏਕ ਲਖ ਨਖਰੇ ਰੇ ਰੇ ਰੇ ਰੇ ਰੇ...

ਲਖ ਲਖ ਨਖਰੇ ਰਿਹਣੇ ਦੇ,
ਚਲੇ ਨਾ ਤੇਰੇ ਕੋਈ ਪੈਂਤਰੇ
ਲਖ ਲਖ ਨਖਰੇ ਰਿਹਣੇ ਦੇ,
ਚਲੇ ਨਾ ਤੇਰੇ ਕੋਈ ਪੈਂਤਰੇ
ਸੰਦਲੀ ਬਦਨ ਵਾਲ਼ਿਏ
ਸੰਦਲੀ ਬਦਨ ਵਾਲ਼ਿਏ
ਲਖ ਲਖ ਨਖਰੇ ਰਿਹਣੇ ਦੇ,
ਚਲੇ ਨਾ ਤੇਰੇ ਕੋਈ ਪੈਂਤਰੇ
ਲਖ ਲਖ ਨਖਰੇ ਰਿਹਣੇ ਦੇ,
ਚਲੇ ਨਾ ਤੇਰੇ ਕੋਈ ਪੈਂਤਰੇ
ਸੰਦਲੀ ਬਦਨ ਵਾਲ਼ਿਏ
ਸੰਦਲੀ ਬਦਨ ਵਾਲ਼ਿਏ

ਬਾਬਾ ਕਾ ਬਾਗ ਲੇ ਕੇ ਚਾਲੀ ਕਹਾਂ ਗੁਯਾਨ,
ਮਸ੍ਲੇਗੀ ਹੀਲ ਨੀਚੇ ਕਿਸਕਾ ਦਿਲ ਊਈ ਮਯਾ
ਬਾਬਾ ਕਾ ਬਾਗ ਲੇ ਕੇ ਚਾਲੀ ਕਹਾਂ ਗੁਯਾਨ,
ਮਸ੍ਲੇਗੀ ਹੀਲ ਨੀਚੇ ਕਿਸਕਾ ਦਿਲ ਊਈ ਮਯਾ
ਤੇਰੀ ਅੱਖਾਂ ਦਾ ਲਸ਼ਕਾਰਾ, ਤੇਰੇ ਲੱਕ ਦਾ ਹੁਲਾਰਾ
ਤੇਰੀ ਅੱਖਾਂ ਦਾ ਲਸ਼ਕਾਰਾ, ਤੇਰੇ ਲੱਕ ਦਾ ਹੁਲਾਰਾ
ਮੂਝਕੋ ਡਾਲਤੇ ਹੈ ਦਾਣਾ ਦਾਣਾ,
ਲਖ ਲਖ ਨਖਰੇ ਰਿਹਣੇ ਦੇ,
ਚਲੇ ਨਾ ਤੇਰੇ ਕੋਈ ਪੈਂਤਰੇ
ਸੰਦਲੀ ਬਦਨ ਵਾਲ਼ਿਏ
ਸੰਦਲੀ ਬਦਨ ਵਾਲ਼ਿਏ

ਗੁੱਸੇ ਦਾ ਭਾਰ ਤੇਰੇ ਬੱਸ ਦਾ ਨਹੀ ਨਾ,
ਮੇਰੇ ਹੀ ਜੈਸਾ ਤੁਝੇ ਜਚੇਗਾ ਕਮੀਨਾ
ਗੁੱਸੇ ਦਾ ਭਾਰ ਤੇਰੇ ਬੱਸ ਦਾ ਨਹੀ ਨਾ,
ਮੇਰੇ ਹੀ ਜੈਸਾ ਤੁਝੇ ਜਚੇਗਾ ਕਮੀਨਾ
ਨੀ ਤੂ ਚੰਗੀ ਨਈ ਨੀ ਸੋਨੀ,
ਮੇਰੇ ਲਾਯਕ ਹੀ ਨਾ ਹੋਣੀ
ਨੀ ਤੂ ਚੰਗੀ ਨਈ ਨੀ ਸੋਨੀ,
ਮੇਰੇ ਲਾਯਕ ਹੀ ਨਾ ਹੋਣੀ
ਯੁਹੀ ਝੇਲ ਰਹਿਆ ਹੂ ਜਾਣੇ ਜਾਣਾ ਜਾਣਾ,
ਲਖ ਲਖ ਨਖਰੇ ਰਿਹਣੇ ਦੇ,
ਚਲੇ ਨਾ ਤੇਰੇ ਕੋਈ ਪੈਂਤਰੇ
ਸੰਦਲੀ ਬਦਨ ਵਾਲ਼ਿਏ
ਸੰਦਲੀ ਬਦਨ ਵਾਲ਼ਿਏ
ਸੰਦਲੀ ਬਦਨ ਵਾਲ਼ਿਏ
ਸੰਦਲੀ ਬਦਨ ਵਾਲ਼ਿਏ

Chansons les plus populaires [artist_preposition] Neeraj Shridhar

Autres artistes de Pop rock