Mathe Te Chamkan Vaal

Neha Bhasin

ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ

ਆ ਵੇ ਬਨਾ ਲਾ ਸ਼ਗਨਾ ਦੀ ਮਿਹੰਦੀ
ਆ ਵੇ ਬਨਾ ਲਾ ਸ਼ਗਨਾ ਦੀ ਮਿਹੰਦੀ
ਤੇਰੀ ਮਿਹੰਦੀ ਤੋਂ ਮੈਂ ਵਾਰੀ ਆਂ
ਮਿਹੰਦੀ ਵਾਲੇ ਤੋਂ ਮੈਂ ਬਲਿਹਾਰੀ ਆਂ
ਮਿਹੰਦੀ ਕਰੇ ਹੱਥ ਲਾਲ
ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ

ਆ ਵੇ ਬਨਾ ਬਨ ਸ਼ਗਨਾ ਦਾ ਗਾਣਾ
ਆ ਵੇ ਬਨਾ ਬਨ ਸ਼ਗਨਾ ਦਾ ਗਾਣਾ
ਤੇਰੇ ਗਾਨੇ ਤੋਂ ਮੈਂ ਵਾਰੀ ਆਂ
ਗਾਨੇ ਵਾਲੇ ਤੋਂ ਬਲਿਹਾਰੀ ਆਂ
ਗਾਨੇ ਤੇ ਫੂਮਣ ਚਾਰ
ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ

ਆ ਵੇ ਬਨਾ ਵੇ ਸ਼ਗਨਾ ਦੀ ਘੋੜੀ
ਆ ਵੇ ਬਨਾ ਵੇ ਸ਼ਗਨਾ ਦੀ ਘੋੜੀ
ਤੇਰੇ ਘੋੜੀ ਤੋਂ ਮੈਂ ਵਾਰੀ ਆਂ
ਘੋੜੀ ਵਾਲੇ ਤੋਂ ਬਲਿਹਾਰੀ ਆਂ
ਭਰਾਵਾਂ ਦੀ ਜੋੜੀ ਤੇਰੇ ਨਾਲ
ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ

Chansons les plus populaires [artist_preposition] Neha Bhasin

Autres artistes de Film score