Buhe Vich
ਤੈਨੂੰ ਖਬਰਾਂ ਈ ਨਹੀ
ਵੇ ਸਾਨੂ ਸਬਰਾਂ ਈ ਨਹੀ
ਵੇ ਸਾਡੇ ਦਿਲ ਨੂ ਉਡੀਕ
ਤੇ ਤੈਨੂੰ ਕਦਰਾਂ ਈ ਨਹੀ
ਮੈਂ ਬੈਠੀ ਕੰਡੇ ਕੰਡੇ
ਤੇ ਨਹਿਰਾਂ ਚੁਪ ਨੇ
ਹਵਾਵਾਂ ਮੈਨੂ ਦੱਸਣ
ਤੂ ਆਓਣਾ ਅੱਜ ਸੁਫਨੇ
ਮੈਂ ਖੁਸ਼ ਹੋਈ ਜਾਵਾਂ
ਤੇ ਘੁਮਾਈ ਜਾਵਾਂ ਉਂਗਲਾਂ
ਵਾਲਾਂ ਦੇ ਵਿਚ ਆਪਣੇ
ਮੈਂ ਬੂਹੇ ਵਿਚ ਬੈਠ ਕੇ
ਉਡੀਕਾਂ ਤੇਰੀ ਰਾਹ
ਤੂ ਆਵੇ ਤਾਂ ਮੈਂ ਪੀਵਾਂ
ਤੇਰੇ ਨਾਲ ਬਿਹ ਕੇ ਚਾਹ
ਤੇ ਮੀਠੀ ਮੀਠੀ ਗੱਲ ਕਰੀਏ
ਨਾ ਮੁੱਕੇ ਰਾਤ
ਹੋ ਜਾਣ ਗੱਲਾਂ ਸਚ ਏ
ਮੈਂ ਬੂਹੇ ਵਿਚ ਬੈਠ ਕੇ
ਉਡੀਕਾਂ ਤੇਰੀ ਰਾਹ
ਤੂ ਆਵੇ ਤਾਂ ਮੈਂ ਪੀਵਾਂ
ਤੇਰੇ ਨਾਲ ਬਿਹ ਕੇ ਚਾਹ
ਤੇ ਮੀਠੀ ਮੀਠੀ ਗੱਲ ਕਰੀਏ
ਨਾ ਮੁੱਕੇ ਰਾਤ
ਹੋ ਜਾਣ ਗੱਲਾਂ ਸਚ ਏ
ਮਾਹੀਆਂ ਹਾਏ ਏ ਏ ਏ ਏ
ਮੈਂ ਤਾਂ ਪਿਹਲਾਂ ਮਰੀ ਹੋਈ ਸੀ
ਤੈਨੂੰ ਦੇਖਯਾ ਤੇ ਫੇਰ ਮਰ ਗਈ
ਡੁੱਬੀ ਹੋਈ ਕਸ਼ਤੀ ਚ ਸੀ
ਤੂ ਹਾਥ ਲਾਯਾ ਫੇਰ ਤਰ ਗਈ
ਮੈਂ ਤਾਂ ਪਿਹਲਾਂ ਮਰੀ ਹੋਈ ਸੀ
ਤੈਨੂੰ ਦੇਖਯਾ ਤੇ ਫੇਰ ਮਰ ਗਈ
ਡੁੱਬੀ ਹੋਈ ਕਸ਼ਤੀ ਚ ਸੀ
ਤੂ ਹਾਥ ਲਾਯਾ ਫੇਰ ਤਰ ਗਈ
ਗੁੱਸੇ ਵਿਚ ਰਿਹਨਾ ਚੰਨਾ ਬੋਲਦਾ ਈ ਨਹੀ
ਦਿੰਦਾ ਤੂ ਜਵਾਬ ਮੇਰੀ call ਦਾ ਕ੍ਯੂਂ ਨਹੀ
ਰੋ ਵੀ ਨਾ ਸਕਾਂ, ਕਰ show ਵੀ ਨਾ ਸਕਾਂ
ਨੌ ਗੁੱਸੇ ਚ ਚੱਬੀ ਜਾਵੇ ਆਪਣੇ
ਮੈਂ ਬੂਹੇ ਵਿਚ ਬੈਠ ਕੇ
ਉਡੀਕਾਂ ਤੇਰੀ ਰਾਹ
ਤੂ ਆਵੇ ਤਾਂ ਮੈਂ ਪੀਵਾਂ
ਤੇਰੇ ਨਾਲ ਬਿਹ ਕੇ ਚਾਹ
ਤੇ ਮੀਠੀ ਮੀਠੀ ਗੱਲ ਕਰੀਏ
ਨਾ ਮੁੱਕੇ ਰਾਤ
ਹੋ ਜਾਣ ਗੱਲਾਂ ਸਚ ਏ
ਮੈਂ ਬੂਹੇ ਵਿਚ ਬੈਠ ਕੇ
ਉਡੀਕਾਂ ਤੇਰੀ ਰਾਹ
ਤੂ ਆਵੇ ਤਾਂ ਮੈਂ ਪੀਵਾਂ
ਤੇਰੇ ਨਾਲ ਬਿਹ ਕੇ ਚਾਹ
ਤੇ ਮੀਠੀ ਮੀਠੀ ਗੱਲ ਕਰੀਏ
ਨਾ ਮੁੱਕੇ ਰਾਤ
ਹੋ ਜਾਣ ਗੱਲਾਂ ਸਚ ਏ
ਠੰਡ ਵਿਚ ਲੋਕਾਂ ਨੂ ਤਾਂ ਠੰਡ ਲਗਦੀ
ਮੈਨੂ ਠੰਡ ਵੀ ਨਾ ਲਗੇ ਚੰਦਰੀ
ਉਂਗਲਾਂ ਚ ਫੁਲਾਂ ਦੀ ਬ੍ਣਾ ਕੇ ਪਾਈ ਜਾਵਾ
ਵੇ ਮੈਂ ਤੇਰੇ ਨਾ ਦੀ ਚੰਨਾ ਮੁੰਦਰੀ
ਠੰਡ ਵਿਚ ਲੋਕਾਂ ਨੂ ਤਾਂ ਠੰਡ ਲਗਦੀ
ਮੈਨੂ ਠੰਡ ਵੀ ਨਾ ਲਗੇ ਚੰਦਰੀ
ਉਂਗਲਾਂ ਚ ਫੁਲਾਂ ਦੀ ਬ੍ਣਾ ਕੇ ਪਾਈ ਜਾਵਾ
ਵੇ ਮੈਂ ਤੇਰੇ ਨਾ ਦੀ ਚੰਨਾ ਮੁੰਦਰੀ
ਲੋਕੀ ਹਸਦੇ ਮੇਰੇ ਤੇ ਕਿਹੰਦੇ ਝੱਲੀ
ਵੇ ਕਦੋਂ ਤਕ ਤੁਰੀ ਜਾਵਾ ਚੰਨਾ ਕੱਲੀ ਕੱਲੀ
ਮੈਂ ਕਰਨਾ ਵਿਆਹ ਵੇ ਚੰਨਾ ਤੇਰੇ ਨਾਲ
ਤੂ ਲੈਜੀ ਨਾਲ ਆਪਣੇ
ਮੈਂ ਬੂਹੇ ਵਿਚ ਬੈਠ ਕੇ
ਉਡੀਕਾਂ ਤੇਰੀ ਰਾਹ
ਤੂ ਆਵੇ ਤਾਂ ਮੈਂ ਪੀਵਾਂ
ਤੇਰੇ ਨਾਲ ਬਿਹ ਕੇ ਚਾਹ
ਤੇ ਮੀਠੀ ਮੀਠੀ ਗੱਲ ਕਰੀਏ
ਨਾ ਮੁੱਕੇ ਰਾਤ
ਹੋ ਜਾਣ ਗੱਲਾਂ ਸਚ ਏ
ਮਾਹੀਆਂ ਹਾਏ ਏ ਏ ਏ ਏ